ਪਟਿਆਲਾ ‘ਚ ਨਈ ਥਮ ਰਿਹਾ ਰੇਹੜੀ-ਫੜੀ ਵਾਲਿਆਂ ਦਾ ਮਸਲਾ ਪਿਛਲੇ ਦਿਨੀ ਨਗਰ ਨਿਗਮ ਦੇ ਟੀਮ ਨਜਾਇਜ਼ ਜਗ੍ਹਾ ਦੇ ਉੱਪਰ ਖੜਨ ਵਾਲੀਆਂ ਰੇਹੜੀ-ਫੜੀਆਂ ਨੂੰ ਹਟਾਉਣ ਦੇ ਲਈ ਪਹੁੰਚੀ ਸੀ ਜਿੱਥੇ ਰੇਹੜੀ-ਫੜੀ ਵਾਲਿਆਂ ਵੱਲੋਂ ਇੱਕ ਵੱਡਾ ਇਕੱਠ ਕਰਕੇ ਨਗਰ ਨਿਗਮ ਅਧਿਕਾਰੀਆਂ ਦੇ ਖਿਲਾਫ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਸ ਥਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਵਾਰਡ ਪ੍ਰਭਾਰੀ ਘੁੰਮਣ ਸਿੰਘ ਫੌਜੀ ਪਹੁੰਚਦੇ ਨੇ ਜਿਹੜੇ ਨਗਰ ਨਿਗਮ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਨੇ ਅਤੇ ਰੇੜੀ ਫੜੀ ਵਾਲਿਆਂ ਦਾ ਸਾਥ ਦੇਣਾ ਸ਼ੁਰੂ ਕਰ ਦਿੰਦੇ ਨੇ ਤਾਂ ਉਸ ਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਅਦਿਤਿਆ ਡੈਚਲਵਾਲ ਅਤੇ ਨਗਰ ਨਿਗਮ ਅਧਿਕਾਰੀਆਂ ਦੀ ਟੀਮ ਦੀ ਤਰਫ ਤੋਂ ਥਾਣੇ ਦੇ ਵਿੱਚ ਇੱਕ ਸ਼ਿਕਾਇਤ ਦਿੱਤੀ ਗਈ ਸੀ ਜਿਸ ਵਿੱਚ ਸਰਕਾਰੀ ਕੰਮ ਦੇ ਵਿੱਚ ਦਖਲ ਅੰਦਾਜ਼ ਦੀ ਕਰਨ ਦਾ ਹਵਾਲਾ ਦਿੱਤਾ ਗਿਆ ਸੀ ਨਗਰ ਨਿਗਮ ਪਾਰਟੀ ਦੀ ਸ਼ਿਕਾਇਤ ਤੇ ਰੇਹੜੀ-ਫੜੀ ਵਾਲਿਆ ਦੇ ਪੱਖ ਚ ਬੋਲਣ ਵਾਲੇ ਆਮ ਆਦਮੀ ਦੇ ਵਾਰਡ ਪ੍ਰਭਾਰੀ ਘੁੰਮਣ ਸਿੰਘ ਫੌਜੀ ਸਰਕਾਰ ਤੇ ਸਰਕਾਰੀ ਕੰਮ ਚ ਦਖ਼ਲਅੰਦਾਜ਼ੀ ਕਰਨ ਦਾ ਮਾਮਲਾ ਦਰਜ ਕਰਕੇ ਸਿਵਲ ਲਾਈਨ ਪੁਲਿਸ ਨੇ ਦੋਸ਼ੀ ਨੂੰ ਗਿਰਫ਼ਤਾਰ ਕਰਕੇ ਕੋਰਟ ਚ ਪੇਸ਼ ਕੀਤਾ ਜਿੱਥੇ ਮਾਨਯੋਗ ਅਦਾਲਤ ਵੱਲੋਂ ਆਰੋਪੀ ਨੂੰ ਸਰਕਾਰੀ ਕੰਮ ਚ ਦਖਲ ਅੰਦਾਜ਼ੀ ਕਰਨ ਤੇ 14 ਦਿਨ ਦੀ ਨਿਆਇਕ ਹਿਰਾਸਤ ਚ ਭੇਜ ਦਿੱਤਾ ਗਿਆ |
ਪਟਿਆਲਾ ‘ਚ ਨਹੀਂ ਥੰਮ ਰਿਹਾ ਰੇਹੜੀ-ਫੜੀ ਵਾਲਾ ਮਾਮਲਾ ਆਮ ਆਦਮੀ ਪਾਰਟੀ ਦੇ ਵਰਕਰ ਤੇ ਮਾਮਲਾ ਦਰਜ ਕਰ ਭੇਜਿਆ ਜੇਲ੍ਹ |

Related tags :
Comment here