ਅੰਮ੍ਰਿਤਸਰ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਨੇ ਅਕਾਲੀ ਦਲ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਿਛਲੇ ਦਿਨੀ ਗਿੱਦੜ ਬਾਹ ਤੋਂ ਅਕਾਲੀ ਦਲ ਦੇ ਵੱਡੇ ਲੀਡਰ ਡਿੰਪੀ ਢਿੱਲੋ ਨੇ ਇਸਤੀਫਾ ਦੇ ਦਿੱਤਾ ਸੀ ਜਿਸ ਤੇ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅਕਾਲੀ ਦਲ ਦੇ ਲੀਡਰ ਡਿੰਪੀ ਢਿੱਲੋਂ ਵੱਲੋਂ ਅਸਤੀਫਾ ਦੇਣ ਦਾ ਇਹ ਸਪਸ਼ਟ ਸਿਗਨਲ ਜਾਂਦਾ ਕਿ ਕੋਈ ਅਕਾਲੀ ਦਲ ਚ ਰਹਿਣਾ ਨਹੀਂ ਚਾਹੁੰਦਾ ਔਰ ਜਿਹਨੂੰ ਸੁਖਬੀਰ ਬਾਦਲ ਦੀ ਸੱਜੀ ਬਾਂਹ ਕਿਹਾ ਜਾਂਦਾ ਹੈ ਸੁਖਬੀਰ ਬਾਦਲ ਦੇ ਪਰਿਵਾਰ ਦੇ ਲੋਕਾਂ ਦੇ ਵਿੱਚ ਸ਼ਾਮਿਲ ਸੀ ਉਹ ਲੇਕਿਨ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਹੁਣ ਖਾਲੀ ਦਲ ਹੁੰਦਾ ਜਾ ਰਿਹਾ ਡੇ ਬਾ ਡੇ ਅਕਾਲੀ ਦਲ ਨੂੰ ਹਰ ਕੋਈ ਛੱਡ ਜਿਹਾ ਰਿਹਾ ਔਰ ਸੁਖਬੀਰ ਬਾਦਲ ਜੀ ਨੂੰ ਰਿਵਿਊ ਕਰਨਾ ਚਾਹੀਦਾ ਇਹ ਵਿਚਾਰ ਕਰਨਾ ਚਾਹੀਦਾ ਕਿ ਕਿਉਂ ਉਹਦੇ ਨਾਲ ਕੋਈ ਵੀ ਚਲਣਾ ਨਹੀਂ ਚਾਹ ਰਿਹਾ ਉਹਦੇ ਅੰਦਰ ਕੀ ਕਮੀ ਹ ਆਪਣੀ ਕਮੀਆਂ ਨੂੰ ਦੂਰ ਕਰਨ ਵਾਸਤੇ ਸੁਖਬੀਰ ਬਾਦਲ ਨੂੰ ਚਾਹੀਦਾ ਕਿ ਥੋੜੇ ਸਮੇਂ ਵਾਸਤੇ ਰਾਜਨੀਤੀ ਚੋਂ ਸੁਖਬੀਰ ਬਾਦਲ ਨੂੰ ਸਨਆਸ ਲੈਣਾ ਚਾਹੀਦਾ ਕਿਸੇ ਹੋਰ ਨੂੰ ਅੱਗੇ ਲਗਾ ਕੇ ਇਹ ਅਕਾਲੀ ਦਲ ਨੂੰ ਬਚਾਣਾ ਚਾਹੀਦਾ ਅਕਾਲੀ ਦਲ ਜਿਹੜਾ ਖੇਰੂ ਖੇਰੂ ਹੋਇਆ ਪਿਆ ਅਕਾਲੀ ਦਲ ਬਰਬਾਦ ਹੋ ਗਿਆ ਅਕਾਲੀ ਦਲ ਖਤਮ ਹੋ ਗਿਆ |