ਮਾਮਲਾ ਧਰਮਕੋਟ ਦੇ ਪਿੰਡ ਜਲਾਲਾਬਾਦ ਦਾ ਹੈ ਜਿੱਥੇ ਦੋ ਬਾਈਕ ਸਵਾਰ ਤੇਲ ਪਾਉਣ ਦੇ ਬਹਾਨੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਨਕਦੀ ਖੋਹ ਕੇ ਫਰਾਰ ਹੋ ਗਏ। ਫੋਨ ਰਾਹੀਂ ਜਾਣਕਾਰੀ ਦਿੰਦਿਆਂ ਹੋਇਆਂ ਪੰਪ ਦੇ ਮਾਲਿਕ ਸਿਮਰਨ ਪ੍ਰੀਤ ਸਿੰਘ ਨੇ ਕਿਹਾ ਕਿ ਬੀਤੇ ਕੱਲ ਪੈਟਰੋਲ ਪੰਪ ਤੇ ਦੋ ਬਾਈਕ ਸਵਾਰ ਆਏ ਜਿਨਾਂ ਨੇ ਸੇਲਜ਼ਮੈਨ ਨੂੰ ਪੈਟਰੋਲ ਪਾਉਣ ਲਈ ਕਿਹਾ ਉਸ ਵੱਲੋਂ ਉਹਨਾਂ ਦੇ ਬਾਈਕ ਵਿੱਚ ਪੈਟਰੋਲ ਪਾ ਦਿੱਤਾ ਜਾਂਦਾ ਤੇ ਬਾਅਦ ਵਿੱਚ ਬਾਈਕ ਸਵਾਰ ਸੇਲਜ਼ਮੈਨ ਨੂੰ ਕਹਿੰਦੇ ਹਨ ਕਿ ਸਾਨੂੰ ਪੈਸੇ ਦੀ ਲੋੜ ਹੈ ਅਸੀਂ ਤੈਨੂੰ ਪੇਟੀਐਮ ਕਰ ਦਿੰਦੇ ਹਾਂ ਪਰ ਸੇਲਜ਼ਮੈਨ ਨੇ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹਨ ਅਤੇ ਉਹ ਆਪਣੇ ਦਫਤਰ ਵਿੱਚ ਜਾ ਕੇ ਬੈਠ ਜਾਂਦਾ ਹੈ ਤਾਂ ਬਾਈਕ ਸਵਾਰ ਕੁਝ ਦੇਰ ਖੜੇ ਰਹਿੰਦੇ ਹਨ ਜਿਸ ਤੋਂ ਬਾਅਦ ਉਹ ਸੇਲਜਮੈਨ ਕੋਲ ਦਫ਼ਤਰ ਦੇ ਵਿੱਚ ਜਾ ਕੇ ਹੱਥੋਂ ਪਾਈ ਹੁੰਦੇ ਹਨ ਤਾਂ ਉਸਦੀ ਜੇਬ ਵਿੱਚ ਪਏ ਕਰੀਬ 2500 ਰੁਪਏ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ ਇਹ ਸਾਰੀ ਘਟਨਾ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਉਹਨਾਂ ਕਿਹਾ ਕਿ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਨੇ ਮੌਕੇ ਤੇ ਆ ਕੇ ਸੀਸੀਟੀ ਵਿੱਚ ਚੈੱਕ ਕਰਕੇ ਜਾਂ ਸ਼ੁਰੂ ਕਰ ਦਿੱਤੀ ਹੈ
ਪੈਟਰੋਲ ਪੰਪ ਤੇ ਤੇਲ ਪੁਆਉਣ ਆਏ ਦੋ ਬਾਈਕ ਸਵਾਰਾ ਨੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਖੋਹੀ ਨਗਦੀ ,, ਘਟਨਾ ਹੋਈ CCTV ਵਿੱਚ ਕੈਦ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
August 24, 20240
Related Articles
December 11, 20210
ਰਾਹੁਲ ‘ਤੇ ਪ੍ਰਸ਼ਾਂਤ ਕਿਸ਼ੋਰ ਦਾ ਹਮਲਾ, ਕਿਹਾ – ‘ਟਵੀਟ ਤੇ ਮੋਮਬੱਤੀ ਮਾਰਚ ਨਾਲ ਨਹੀਂ ਹਰਾ ਸਕਦੇ BJP’
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਇੱਕ ਵਾਰ ਫਿਰ ਕਾਂਗਰਸ ਪਾਰਟੀ ‘ਤੇ ਸ਼ਬਦੀ ਵਾਰ ਕੀਤਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਕਾਂਗਰਸ ਵਿੱਚ ਲੋਕਤੰਤਰ ਨਹੀਂ ਹੈ। ਜੇਕਰ ਪਾਰਟੀ ਨੂੰ ਬਚਾਉਣਾ ਹੈ ਤਾਂ ਲੋਕਤੰਤਰੀ ਢੰਗ ਨਾਲ ਗਾਂਧੀ ਪਰਿਵਾਰ ਤੋਂ ਬ
Read More
April 22, 20230
मंडी गोबिंदगढ़ : लोहा व्यापारी के कार्यालय में चोरी, 50 लाख की नकदी लेकर लुटेरे फरार
मंडी गोबिंदगढ़ में बदमाशों ने बंदूक की नोक पर लोहा व्यापारी के कार्यालय में घुसकर 50 लाख रुपये लूट लिये. बदमाश दुकान से सीसीटीवी का डीवीआर भी ले गए लेकिन लुटेरे इलाके में लगे कैमरों में कैद हो गए। घटन
Read More
March 20, 20230
हरियाणा-पंजाब बॉर्डर पर पुलिस की सख्ती : वाहनों की चेकिंग
पंजाब में पुलिस की कार्रवाई के बाद हरियाणा में भी हंगामा तेज हो गया है। अंबाला के किसान नेता नवदीप जलबेरा के वारिस पंजाब संगठन के प्रमुख अमृतपाल सिंह के समर्थन में आगे आने के बाद अंबाला पुलिस अलर्ट पर
Read More
Comment here