ਲਗਾਤਾਰ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਜਾਂ ਫੋਟੋ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਜਿਸ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਕੁਝ ਨਾ ਕੁਝ ਮੱਖੀਆਂ ਮੱਛਰ ਜਾਂ ਉਬਾਲ ਨਿਕਲਦੇ ਨਜ਼ਰ ਆਉਂਦੇ ਨੇ ਅਜਿਹਾ ਇੱਕ ਮਾਮਲਾ ਪਟਿਆਲਾ ਦੇ ਤ੍ਰਿਪੜੀ ਏਰੀਏ ਦੇ ਵਿੱਚ ਪੈਂਦੇ ਡੋਮਿਨਿਕ ਪੀਜ਼ਾ ਸੈਂਟਰ ਦਾ ਸਾਹਮਣੇ ਆਇਆ ਜਿੱਥੇ ਇੱਕ ਕਸਟਮਰ ਵੱਲੋਂ ਇਹ ਆਰੋਪ ਲਗਾਏ ਗਏ ਨੇ ਕਿ ਉਹਨਾਂ ਦੇ ਪੀਜ਼ੇ ਦੇ ਵਿੱਚ ਵਾਲ ਨਿਕਲਿਆ ਜਿਸ ਤੋਂ ਬਾਅਦ ਡੋਮਿਨਿਕ ਪੀਜ਼ਾ ਦੇ ਮਾਲਕ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਸੀਸੀਟੀਵੀ ਕੈਮਰੇ ਵੀ ਦਿਖਾਏ ਜਿਸ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਉਹ ਨੌਜਵਾਨ ਬੈਠੇ ਨੇ ਤੇ ਪੀਜ਼ਾ ਖਾ ਰਹੇ ਨੇ ਤੇ ਦੂਜੇ ਪਾਸੇ ਉਸਨੇ ਇਸ ਗੱਲ ਤੋਂ ਵੀ ਪੜਦਾ ਚੱਕਿਆ ਕਿ ਜੋ ਵਾਲ ਦੀ ਗੱਲ ਚੱਲ ਰਹੀ ਹੈ ਕਿ ਪੀਜ਼ੇ ਦੇ ਵਿੱਚ ਬਾਲ ਨਿਕਲਿਆ ਉਹ ਕਹਿੰਦਾ ਜੇਕਰ ਕਿਸੇ ਚੀਜ਼ ਨੂੰ ਆਪਾਂ 400 ਡਿਗਰੀ ਤੇ ਉਬਾਲਾਂਗੇ ਤਾਂ ਉਹ ਵਾਲ ਤਾਂ ਕੀ ਕੁਛ ਵੀ ਨਹੀਂ ਬਚੇਗਾ ਫਿਰ ਇਹ ਵਾਲ ਕਿਵੇਂ ਆ ਸਕਦਾ ਹੈ ਉਸਨੇ ਸਫਾਈ ਦਿੰਦਿਆਂ ਕਿਹਾ ਕਿ ਸਾਫ ਸੁਥਰੀ ਤਰੀਕੇ ਦੇ ਨਾਲ ਇੱਥੇ ਪੀਜ਼ਾ ਬਣਾਇਆ ਜਾਂਦਾ ਹੈ ਸਾਡੇ ਜੋ ਕਰਮਚਾਰੀ ਨੇ ਜਾਂ ਜੋ ਕੰਮ ਕਰਦੇ ਨੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਦੇ ਬਕਾਇਦਾ ਕੈਪਸ ਪਾ ਕੇ ਅਪ੍ਰੈਲ ਪਾ ਕੇ ਕੰਮ ਕੀਤਾ ਜਾਂਦਾ ਹੈ ਤਾਂ ਇਹ ਸਾਨੂੰ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸਾਡੇ ਵੱਲੋਂ ਪੀਜ਼ਾ ਜਾਂ ਹੋਰ ਸਮਾਨ ਬਣਾਇਆ ਜਾਂਦਾ ਹੈ ਉਸ ਨੂੰ ਬੜੇ ਸਾਫ ਸੁਥਰੇ ਢੰਗ ਨਾਲ ਬਣਾਇਆ ਜਾਂਦਾ ਹੈ ਤੇ ਸਰਵ ਕੀਤਾ ਜਾਂਦਾ ਹੈ।
ਪੀਜ਼ੇ ਦੇ ਵਿੱਚੋਂ ਨਿਕਲਿਆ ਵਾਲ, ਪੈ ਗਿਆ ਰੌਲਾ ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ |
August 24, 20240
Related Articles
May 27, 20210
ਪੰਜਾਬ ‘ਚ 10 ਜੂਨ ਤੱਕ ਵਧਾਈਆਂ ਗਈਆਂ ਪਾਬੰਦੀਆਂ, ਮੁੱਖ ਮੰਤਰੀ ਨੇ ਦਿੱਤੀਆਂ ਕੁਝ ਛੋਟਾਂ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸੂਬੇ ਵਿੱਚ ਲਗਾਈਆਂ ਪਾਬੰਦੀਆਂ ਨੂੰ 10 ਜੂਨ ਤੱਕ ਵਧਾਉਣ ਦਾ ਐਲਾਨ ਕੀਤਾ। ਪਰ ਕੋਵਿਡ ਦੇ ਪਾਜ਼ੀਟਿਵ ਮਾਮਲਿਆਂ ਦੀ ਸੰਭਾਵਨਾ ਅਤੇ ਗਿਣਤੀ ਵਿਚ ਗਿਰਾਵਟ ਦੇ ਮੱਦੇਨਜ਼ਰ ਨਿੱਜੀ ਵਾਹਨਾਂ
Read More
April 6, 20220
CM ਮਾਨ ਸਰਕਾਰ ਦਾ ਨਵਾਂ ਫਰਮਾਨ, ਠੇਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਵਿਚ ਇੱਕ ਸਾਲ ਦਾ ਕੀਤਾ ਵਾਧਾ
ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਇੱਕ ਹੈਰਾਨ ਕਰਨ ਵਾਲਾ ਫੈਸਲਾ ਲਿਆ ਹੈ। ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕੱਚੇ ਮੁਲਾਜ਼ਮਾਂ ਦੇ ਸੇਵਾਕਾਲ ਵਿਚ ਇੱਕ ਸਾਲ ਯਾਨੀ 31 ਮਾਰਚ 2023 ਤੱਕ ਵਧਾਉਣ ਦਾ ਫਰਮ
Read More
July 22, 20210
ਸਿੱਧੂ ਦੇ ਸ਼ਕਤੀ ਪ੍ਰਦਰਸ਼ਨ ‘ਚ ਸ਼ਾਮਿਲ ਹੋਏ ਵਿਧਾਇਕ ਪੰਜਾਬ CID ਦੀ ਰਾਡਾਰ ‘ਤੇ ! ਜਾਣੋ ਕੀ ਹੈ ਪੂਰਾ ਮਾਮਲਾ
ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਵਿੱਚ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਉਣ ਤੋਂ ਬਾਅਦ ਪਾਰਟੀ ਧੜਿਆਂ ਦੇ ਵਿੱਚ ਵੰਡੀ ਹੋਈ ਨਜ਼ਰ ਆ ਰਹੀ ਹੈ। ਹੁਣ ਖਬਰ ਮਿਲੀ ਹੈ ਕਿ ਬੁੱਧਵਾਰ ਨੂੰ ਨਵਜੋਤ ਸਿੰਘ ਸਿੱਧੂ ਨਾਲ ਮਿਲਣ ਵਾਲੇ ਕਾਂਗਰਸੀ ਵਿਧਾਇਕਾਂ ਵਿੱਚੋਂ ਕ
Read More
Comment here