ਕਪੂਰਥਲਾ ਵਿਖੇ ਡਾਇਰੀਆ ਫੈਲਣ ਤੋਂ ਬਾਅਦ ਹੁਣ ਜ਼ਿਲ੍ਹੇ ਦੇ ਪਿੰਡ ਤਲਵੰਡੀ ਚੌਧਰੀਆਂ ਵਿਖੇ ਪਿੰਡ ਦੇ ਕਰੀਬ ਪੰਜ ਛੱਪੜ ਪੂਰੀ ਤਰ੍ਹਾਂ ਦੇ ਨਾਲ ਓਵਰਫਲੋ ਹੋ ਚੁੱਕੇ ਨੇ ਜਿਸ ਕਾਰਨ ਪਿੰਡ ਦੀਆਂ ਗਲੀਆਂ ਵਿੱਚ ਲਪਾ ਲਫ ਪਾਣੀ ਭਰ ਚੁੱਕਿਆ ਹੈ ਤੇ ਗੰਦਾ ਤੇ ਬਦਬੂਦਾਰ ਪਾਣੀ ਲੋਕਾਂ ਲਈ ਮੁਸ਼ਕਲਾ ਪੈਦਾ ਕਰ ਰਿਹਾ ਹੈ। ਲੋਕ ਨਰਕ ਵਰਗੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਉੱਥੇ ਹੀ ਇਸ ਕਾਰਨ ਵੱਡੀਆਂ ਬਿਮਾਰੀਆਂ ਫੈਲਣ ਦਾ ਵੀ ਖਤਰਾ ਪੈਦਾ ਹੋ ਚੁੱਕਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਇਹ ਕਰੀਬ 2-3 ਮਹੀਨਿਆਂ ਤੋਂ ਉਹ ਇਸ ਸਮੱਸਿਆ ਦੇ ਨਾਲ ਜੂਝ ਰਹੇ ਨੇ ਪਰ ਕੋਈ ਵੀ ਉਹਨਾਂ ਦੀ ਸਾਰ ਨਹੀਂ ਲੈ ਰਿਹਾ। ਉਹਨਾਂ ਦੱਸਿਆ ਕਿ ਪਿੰਡ ਦੇ ਬਹੁਤ ਸਾਰੇ ਬਜ਼ੁਰਗ ਅਤੇ ਬੱਚੇ ਵਾਰ-ਵਾਰ ਬਿਮਾਰ ਪੈ ਰਹੇ ਨੇ ਕਿਸੇ ਵੀ ਵੇਲੇ ਕੋਈ ਮਹਾਮਾਰੀ ਫੈਲ ਸਕਦੀ ਹੈ। ਲਿਹਾਜ਼ਾ ਉਹਨਾਂ ਮੰਗ ਕੀਤੀ ਕਿ ਇਹਨਾਂ ਛੱਪੜਾਂ ਦੀ ਸਫਾਈ ਦੇ ਢੁਕਵੇਂ ਪ੍ਰਬੰਧ ਤੁਰੰਤ ਕੀਤੇ ਜਾਣ ਤਾਂ ਜੋ ਉਹ ਵੀ ਇੱਕ ਚੰਗਾ ਜੀਵਨ ਵਤੀਤ ਕਰ ਸਕਣ। ਲਿਹਾਜ਼ਾ ਇਸ ਮਾਮਲੇ ਨੂੰ ਲੈ ਕੇ ਐਸਡੀਐਮ ਸੁਲਤਾਨਪੁਰ ਲੋਧੀ ਵੱਲੋਂ ਕਾਰਵਾਈ ਦੀ ਗੱਲ ਆਖੀ ਗਈ ਹੈ।
ਕੂੜੇ ਦੇ ਢੇਰ ਤੋਂ ਬਾਅਦ ਹੁਣ ਛੱਪੜ ਪੂਰੀ ਤਰਾਂ ਹੋਇਆ ਓਵਰਫਲੋ ਗਲੀਆਂ ਦੇ ਵਿੱਚ ਭਰਿਆ ਗੰਦਾ ਤੇ ਬਦਬੂਦਾਰ ਪਾਣੀ
August 23, 20240
Related Articles
February 26, 20220
ਕ੍ਰਿਕਟਰ ਵਿਸ਼ਣੂ ਸੋਲੰਕੀ ਧੀ ਦੀ ਮੌਤ ਦਾ ਦੁੱਖ ਭੁਲਾ ਪਹੁੰਚੇ ਮੈਦਾਨ ‘ਚ, ਰਣਜੀ ‘ਚ ਲਗਾਇਆ ਸੈਂਕੜਾ
ਰਣਜੀ ਟਰਾਫੀ ‘ਚ ਬੜੌਦਾ ਲਈ ਖੇਡਣ ਵਾਲੇ ਵਿਸ਼ਣੂ ਸੋਲੰਕੀ ਨੇ ਚੰਡੀਗੜ੍ਹ ਦੇ ਖਿਲਾਫ ਸੈਂਕੜਾ ਲਗਾਇਆ ਹੈ। ਸੈਂਕੜਾ ਲਗਾਉਣ ਤੋਂ ਬਾਅਦ ਹਰ ਕੋਈ ਵਿਸ਼ਣੂ ਨੂੰ ਸਲਾਮ ਕਰ ਰਿਹਾ ਹੈ। ਇਸ ਖਿਡਾਰੀ ਦੀ ਧੀ ਖਰਾਬ ਸਿਹਤ ਕਾਰਨ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ। ਧ
Read More
August 19, 20220
1998 ਤੋਂ ਭਾਰਤ ਦੀ ਜਾਸੂਸੀ ਕਰ ਰਿਹਾ ਪਾਕਿਸਤਾਨੀ ਹਿੰਦੂ, 24 ਸਾਲਾਂ ਬਾਅਦ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਪਿਛਲੇ 24 ਸਾਲਾਂ ਤੋਂ ਭਾਰਤ ਵਿੱਚ ਰਹਿ ਰਹੇ ਇੱਕ ਪਾਕਿਸਤਾਨੀ ਹਿੰਦੂ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ 1998 ਤੋਂ ਦੱਖਣੀ-ਪੱਛਮੀ ਦਿੱਲੀ ਦੀ ਭਾਟੀ ਮਾਈਨਜ਼ (ਸੰਜੇ ਕਲੋਨੀ) ਵਿੱਚ ਰਹਿ ਰਿਹਾ ਹੈ।
Read More
May 18, 20210
“Ma, You’re Lying”: He Wasn’t Told Twin Died Of Covid. He Died Next Day
Add New
Joefred and Ralphred Gregory died last week in a hospital in Meerut in Uttar Pradesh, just hours apart.
Joefred and Ralphred Gregory were born on April 23, 1997. The identical twins ce
Read More
Comment here