ਕਪੂਰਥਲਾ ਵਿਖੇ ਡਾਇਰੀਆ ਫੈਲਣ ਤੋਂ ਬਾਅਦ ਹੁਣ ਜ਼ਿਲ੍ਹੇ ਦੇ ਪਿੰਡ ਤਲਵੰਡੀ ਚੌਧਰੀਆਂ ਵਿਖੇ ਪਿੰਡ ਦੇ ਕਰੀਬ ਪੰਜ ਛੱਪੜ ਪੂਰੀ ਤਰ੍ਹਾਂ ਦੇ ਨਾਲ ਓਵਰਫਲੋ ਹੋ ਚੁੱਕੇ ਨੇ ਜਿਸ ਕਾਰਨ ਪਿੰਡ ਦੀਆਂ ਗਲੀਆਂ ਵਿੱਚ ਲਪਾ ਲਫ ਪਾਣੀ ਭਰ ਚੁੱਕਿਆ ਹੈ ਤੇ ਗੰਦਾ ਤੇ ਬਦਬੂਦਾਰ ਪਾਣੀ ਲੋਕਾਂ ਲਈ ਮੁਸ਼ਕਲਾ ਪੈਦਾ ਕਰ ਰਿਹਾ ਹੈ। ਲੋਕ ਨਰਕ ਵਰਗੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਉੱਥੇ ਹੀ ਇਸ ਕਾਰਨ ਵੱਡੀਆਂ ਬਿਮਾਰੀਆਂ ਫੈਲਣ ਦਾ ਵੀ ਖਤਰਾ ਪੈਦਾ ਹੋ ਚੁੱਕਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਇਹ ਕਰੀਬ 2-3 ਮਹੀਨਿਆਂ ਤੋਂ ਉਹ ਇਸ ਸਮੱਸਿਆ ਦੇ ਨਾਲ ਜੂਝ ਰਹੇ ਨੇ ਪਰ ਕੋਈ ਵੀ ਉਹਨਾਂ ਦੀ ਸਾਰ ਨਹੀਂ ਲੈ ਰਿਹਾ। ਉਹਨਾਂ ਦੱਸਿਆ ਕਿ ਪਿੰਡ ਦੇ ਬਹੁਤ ਸਾਰੇ ਬਜ਼ੁਰਗ ਅਤੇ ਬੱਚੇ ਵਾਰ-ਵਾਰ ਬਿਮਾਰ ਪੈ ਰਹੇ ਨੇ ਕਿਸੇ ਵੀ ਵੇਲੇ ਕੋਈ ਮਹਾਮਾਰੀ ਫੈਲ ਸਕਦੀ ਹੈ। ਲਿਹਾਜ਼ਾ ਉਹਨਾਂ ਮੰਗ ਕੀਤੀ ਕਿ ਇਹਨਾਂ ਛੱਪੜਾਂ ਦੀ ਸਫਾਈ ਦੇ ਢੁਕਵੇਂ ਪ੍ਰਬੰਧ ਤੁਰੰਤ ਕੀਤੇ ਜਾਣ ਤਾਂ ਜੋ ਉਹ ਵੀ ਇੱਕ ਚੰਗਾ ਜੀਵਨ ਵਤੀਤ ਕਰ ਸਕਣ। ਲਿਹਾਜ਼ਾ ਇਸ ਮਾਮਲੇ ਨੂੰ ਲੈ ਕੇ ਐਸਡੀਐਮ ਸੁਲਤਾਨਪੁਰ ਲੋਧੀ ਵੱਲੋਂ ਕਾਰਵਾਈ ਦੀ ਗੱਲ ਆਖੀ ਗਈ ਹੈ।
ਕੂੜੇ ਦੇ ਢੇਰ ਤੋਂ ਬਾਅਦ ਹੁਣ ਛੱਪੜ ਪੂਰੀ ਤਰਾਂ ਹੋਇਆ ਓਵਰਫਲੋ ਗਲੀਆਂ ਦੇ ਵਿੱਚ ਭਰਿਆ ਗੰਦਾ ਤੇ ਬਦਬੂਦਾਰ ਪਾਣੀ
August 23, 20240
Related Articles
November 1, 20230
गाजा के जबालिया कैंप पर इजरायल ने बरपाया कहर, एक ही परिवार के 19 लोगों की मौत
इजरायल और हमास के बीच पिछले 25 दिनों से जारी जंग थमने का नाम नहीं ले रहा है. हाल के दिनों में गाजा पर इजरायल के हमले तेज हो गए हैं. अब तक साढ़े नौ हजार से अधिक लोगों की मौत हो चुकी है. इस बीच इजरायल न
Read More
August 14, 20220
ਪਦਮਸ਼੍ਰੀ ਉੱਘੇ ਇਤਿਹਾਸਕਾਰ ਪ੍ਰੋ. ਜਗਤਾਰ ਸਿੰਘ ਗਰੇਵਾਲ ਦਾ 95 ਸਾਲ ਦੀ ਉਮਰ ‘ਚ ਹੋਇਆ ਦੇਹਾਂਤ
ਉੱਘੇ ਇਤਿਹਾਸਕਾਰ ਪ੍ਰੋ: ਜਗਤਾਰ ਸਿੰਘ ਗਰੇਵਾਲ ਦਾ ਅੱਜ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ। ਲੁਧਿਆਣਾ ਜ਼ਿਲੇ ਦੇ ਰਹਿਣ ਵਾਲੇ, ਪ੍ਰੋ: ਗਰੇਵਾਲ ਨੇ 1963 ਵਿੱਚ ਲੰਡਨ ਯੂਨੀਵਰਸਿਟੀ ਤੋਂ ਮੱਧਕਾਲੀ ਭਾਰਤ ‘ਤੇ ਬ੍ਰਿਟਿਸ਼ ਇਤਿਹਾਸਿਕ ਲੇਖਣ ਦੇ ਥੀਸਿਸ
Read More
February 7, 20230
Amritsar-Kolkata IndiGo engine malfunctioned during flight, passengers narrowly escaped
Amritsar-Kolkata Indigo flight escaped from a terrible accident last night from Amritsar International Airport. It is being told that one of the engines of the IndiGo plane failed four minutes after i
Read More
Comment here