ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਅਤੇ ਮੀਰੀ ਪੀਰੀ ਯੂਥ ਫੈਂਡਰੇਸ਼ਨ ਵੱਲੋਂ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਅਤੇ ਪਰਿਆਵਰਨ ਨੂੰ ਬਚਾਉਣ ਦੇ ਲਈ ਭਗਤਾ ਵਾਲੇ ਨੇੜੇ ਸੀ ਡਵੀਜ਼ਨ ਥਾਣਾ ਤੋ ਗਰੀਨ ਬੈਲਟ ਵਿੱਚ ਬੂਟੇ ਲਗਾਉਣ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਦੇ ਚੇਅਰਮੈਨ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਮੈਨੇਜਿੰਗ ਡਾਇਰੈਕਟਰ ਭਾਈ ਸਾਹਿਬ ਭਾਈ ਹਰਵਿੰਦਰ ਪਾਲ ਸਿੰਘ ਲਿਟਲ਼ ਵੀਰ ਦੀ ਹਲਕਾ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ,ਜਸਪ੍ਰੀਤ ਸਿੰਘ ਚੈਅਰਮੇਨ ਪਲੇਨਿੰਗ ਬੋਰਡ ਗੁਰਪ੍ਰੀਤ ਸਿੰਘ ਚਾਹਤ ਵੱਲੋਂ ਲਗਾਏ ਗਏ ਇਸ ਮੌਕੇ ਹਲਕਾ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿਜਰ ਨੇ ਬੂਟੇ ਲਗਾਉਂਦੇ ਹੋਏ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਹੀ ਸਮਾਜਿਕ ਕਾਰਜ ਤੇ ਸਹਿਯੋਗ ਦੇ ਕੇ ਵਧ ਰਹੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕਦਾ ਹੈ। ਇਸ ਮੌਕੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਭਾਈ ਸਾਹਿਬ ਭਾਈ ਹਰਵਿੰਦਰ ਪਾਲ ਸਿੰਘ ਲਿਟਵ ਵੀਰ ਜੀ ਨੇ ਸਮੂਹ ਸ਼ਹਿਰ ਵਾਸਿਆ ਅਤੇ ਸੰਗਤ ਨੂੰ ਅਪੀਲ ਕਰਦੇ ਹੋਏ ਕਿਹਾ ਕਿਸੇ ਵੀ ਖੁਸ਼ੀ ਦੇ ਮੌਕੇ ਇੱਕ ਬੂਟਾ ਜੋਰ ਲਗਾਉਣ ਜਿਸ ਨਾਲ ਵਾਤਾਵਰਨ ਹੋ ਸ਼ੁੱਧ ਹੋ ਸਕੇ
ਉਣਾ ਨੇ ਕਿਹਾ ਕਿ ਸੋਣ ਦਾ ਮਹੀਨਾ ਨਿਕਲ ਗਿਆ ਭਾਦੋਂ ਤਾਂ ਆ ਗਿਆ ਔਰ ਸਾਡੇ ਕੋਲ ਬਹੁਤ ਥੋੜਾ ਟਾਈਮ ਹੈ ਜੇ ਤੁਸੀਂ ਬੂਟੇ ਲਾ ਕੇ ਉਹਨਾਂ ਨੂੰ ਕਾਮਯਾਬ ਕਰ ਸਕੀਏ ਉਪਰਾਲੇ ਬਹੁਤ ਹੁੰਦੇ ਨੇ ਸਰਕਾਰ ਵੀ ਕਹਿੰਦੀ ਅਸੀਂ ਕਰੋੜਾਂ ਬੂਟੇ ਲਾਏ ਨੇ ਪਰ ਉਹ ਰਿਜ਼ਲਟ ਨਹੀਂ ਕਦੇ ਸ਼ੋ ਹੁੰਦੇ ਤੇ ਸੰਸਥਾਵਾਂ ਜਿਹੜੀਆਂ ਹੁੰਦੀਆਂ ਉਹ ਵੀ ਬੂਟੇ ਬੈਟਾ ਲਾ ਕੇ ਤੇ ਤੁਸਾਂ ਹਟ ਜਾਂਦੀਆਂ ਨੇ ਸੋ ਜਿਹੜੀ ਆਪਣੀ ਭਾਈ ਗੁਰਪਾਲ ਸਿੰਘ ਜੀ ਲੇਕਿਨ ਭਾਜੀ ਨੇ ਸੰਸਥਾ ਹ ਇਹਨਾਂ ਨਾਲ ਜੁੜੀ ਆ ਮੀਰੀ ਪੀਰੀ ਯੂਥ ਫਾਊਂਡੇਸ਼ਨ ਤੁਹਾਡਾ ਸੋ ਉਹਨਾਂ ਨੇ ਪ੍ਰੋਗਰਾਮ ਬਣਾਇਆ ਕਿ ਅਸੀਂ ਕੁਝ ਸ਼ਹਿਰ ਦਾ ਲੈ ਕੇ ਉਦੋਂ ਬਹੁਤ ਥੋੜਾ ਸੰਦੀਕਰਨ ਕਰਨਾ ਔਰ ਸਿਰਫ ਬੂਟੇ ਲਾਉਣੇ ਨਹੀਂ ਹ ਬੂਟੇ ਪਾਲਣੇ ਆ ਵੱਡੇ ਕਰਨੇ ਆ ਫਿਰ ਉਹਨਾਂ ਨੂੰ ਕੱਟਣਾ ਕਿਉਂਕਿ ਅਸੀਂ ਦੇਖਿਆ ਕਿ ਜਿੰਨੀ ਗਰੀਨ ਬੈਲਟ ਹ ਜੇ ਅਸੀਂ ਸ਼ੁਰੂ ਹੋ ਜਾਈਏ ਗੇਟ ਖਜ਼ਾਨੇ ਤੋਂ ਤੇ ਸ਼ਹੀਦਾਂ ਸਾਹਿਬ ਤੋਂ ਗਰੀਨ ਬੈਲਟ ਆਉਂਦੀ ਹੈ ਅੱਗੇ ਵੀ ਤੋਰੀ ਹੈ ਤਾਂ ਇਹਦੇ ਚ ਇਹਨੂੰ ਮੈਨਟੇਨ ਨਹੀਂ ਹੋ ਰਹੀ ਚੰਗੀ ਤਰ੍ਹਾਂ ਤੇ ਇਹਨਾਂ ਨੇ ਉਪਰਾਲਾ ਕੀਤਾ ਜਿਹੜੇ ਫਾਊਂਡੇਸ਼ਨ ਹ ਔਰ ਬਾਬਾ ਜੀ ਨੇ ਉਪਰਾਲਾ ਕੀਤਾ ਇਹ ਕੰਟੀਨਿਊਟੀ ਚ ਲਗਾਤਾਰ ਤਾਂ ਚਲੋ ਕਰਨਗੇ
ਡਾਕਟਰ ਇੰਦਰਬੀਰ ਸਿੰਘ ਜੀ ਨਿੱਜਰ ਜੋ ਮੀਰੀ ਪੀਰੀ ਜਦੋਂ ਫੈਡਰੇਸ਼ਨ ਦੇ ਸੇਵਾਦਾਰ ਨੇ ਬੀਬੀ ਕੌਲਾਂ ਚੈਰੀਟੇਬਲ ਦਾ ਲਿਟਲ ਵੀਰ ਜੀ ਇਹਨਾਂ ਸਾਰਿਆਂ ਵੱਲੋਂ ਜਿਹੜੀ ਸਾਨੂੰ ਹਾਲ ਦੀ ਘੜੀ ਇਸ਼ਾਰਾ ਹੋਇਆ ਚਾਟੀਵਿੰਡ ਗੇਟ ਤੋਂ ਖਜ਼ਾਨਾ ਵਾਲੇ ਗੇਟ ਤੱਕ ਜਿਹੜੀ ਹੈ ਵੇਲਾ ਤੇ ਬੂਟਿਆ ਨਾਲ ਸਜਾਇਆ ਜਾਵੇ ਇਹ ਸਾਰੀਆਂ ਵੇਲਾਂ ਨਾਲ ਬੂਟਿਆਂ ਦੇ ਨਾਲ ਇਨਾ ਏਰੀਆ ਜਿਹੜੀ ਇਨੀ ਬੈਲਟ ਹ ਉਹਨੂੰ ਪਹਿਲੇ ਸਾਰਾ ਲਗਾਇਆ ਜਾਏਗਾ ਫਿਰ ਵੱਧ ਤੋਂ ਵੱਧ ਅਗਾਂ ਤੁਰੇ ਚੱਲਾਂਗੇ ਜਿਵੇਂ ਜਿਵੇਂ ਕਾਰਜ ਹੋਏ ਫਿਲਹਾਲ ਚਾਟੀ ਵਿੰਡ ਗੇਟ ਚੌਂਕ ਤੋਂ ਖਜਾਨੇ ਵਾਲੇ ਗੇਟ ਤੱਕ ਇਹ ਸੇਵਾ ਮਿਲੀ ਹੈ ਉਹ ਹੁਣ ਡਾਕਟਰ ਸਾਹਿਬ ਨੇ ਦੱਸਿਆ ਕਿ ਜੀ ਲਾਉਣ ਵਾਲਾ ਕੰਮ ਵੀ ਚੰਗਾ ਸੰਭਾਲਣ ਵਾਲਾ ਕੰਮ ਅਸਲੀ ਜਰੂਰੀ ਹੈ ਉਹ ਅੰਮ੍ਰਿਤਸਰ ਵਾਸੀਆਂ ਨੂੰ ਸੰਭਾਲਣ ਲਈ ਉਹ ਜਰੂਰ ਬੇਨਤੀ ਕਰਾਂਗੇ ਬਹੁਤ ਜਿਆਦਾ ਜਰੂਰੀ ਹੈ |