ਪਟਿਆਲਾ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਚਲਾਈ ਗਈ ਵੱਖ-ਵੱਖ ਮੁਹਿਮ ਦੇ ਤਹਿਤ ਡੀਐਸਪੀ ਸਿਟੀ ਵਨ ਨੂੰ ਮਿਲੀ ਵੱਡੀ ਕਾਮਯਾਬੀ ਜਦੋਂ ਉਹਨਾਂ ਕੋਲ ਇੱਕ ਵਾਇਰਲ ਵੀਡੀਓ ਪਹੁੰਚਦੀ ਹੈ ਜਿਸ ਵਿੱਚ ਪਤਾ ਲੱਗਦਾ ਹੈ ਕਿ ਕੁਝ ਨੌਜਵਾਨ 12ਦਰੀ ਦੇ ਵਿੱਚ ਬੈਠ ਕੇ ਨਸ਼ੇ ਦਾ ਸੇਵਨ ਕਰਦੇ ਹਨ ਤੁਰੰਤ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਅਤੇ ਥਾਣਾ ਚਾਰ ਨੰਬਰ ਡਿਵੀਜ਼ਨ ਵੱਲੋਂ ਐਕਸ਼ਨ ਲੈਂਦੇ ਹੋਏ ਇਹਨਾਂ ਮੁਲਜ਼ਮਾਂ ਨੂੰ ਫੜ ਲਿਤਾ ਜਾਂਦਾ ਹੈ ਅਤੇ ਮੌਕੇ ਪਰ ਇਹਨਾਂ ਦਾ ਮੈਡੀਕਲ ਕਰਵਾਇਆ ਜਾਂਦਾ ਜਿਸ ਦੇ ਵਿੱਚ ਇਹ ਤਿੰਨੋਂ ਨਸ਼ੇ ਦੇ ਆਦੀ ਅਤੇ ਟੈਸਟ ਵਿੱਚ ਪੋਜੀਟਿਵ ਪਾਏ ਗਏ। ਪੁਲਿਸ ਵੱਲੋਂ ਇਹਨਾਂ ਤੇ ਬਣਦੀ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਉੱਥੇ ਹੀ ਵੈਭਵ ਚੌਧਰੀ ਆਈਪੀਐਸ ਡੀਸੀਪੀ ਵੱਲੋਂ ਕਿਹਾ ਗਿਆ ਕਿ ਅਜਿਹੇ ਭੈੜੇ ਸਮਾਜ ਵਿਰੋਧੀ ਅੰਸਰਾਂ ਨੂੰ ਪਟਿਆਲਾ ਪੁਲਿਸ ਕਿਸੇ ਕੀਮਤ ਤੇ ਨਹੀਂ ਬਖਸ਼ੇਗੀ ਅਤੇ ਨਸ਼ੇ ਦੇ ਖਾਤਮੇ ਲਈ ਹਰ ਵਕਤ ਮੁਸ਼ਦ ਪਟਿਆਲਾ ਪੁਲਿਸ ।
ਇਸ ਵੀਡੀਓ ਨੇ ਮੌਜੂਦਾ ਸਰਕਾਰ ਤੇ ਖੜੇ ਕੀਤੇ ਸਵਾਲ ਦੇਖੋ ਪੁਲਿਸ ਨੇ ਕਿਵੇਂ ਕੀਤੀ ਇਨਾਂ ਤੱਕ ਪਹੁੰਚ |
