Punjab news

ਬੰਦੀ ਸਿੰਘਾਂ ਨੂੰ ਨਹੀਂ ਦਿੱਤੀ ਜਾ ਰਹੀ ਰਿਹਾਈ, ਦੋਸ਼ੀ ਬਾਬੇਆਂ ਨੂੰ ਬਾਰ ਬਾਰ ਪੈਰੋਲ ਮਿਲ ਰਹੀ |

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਨਤਮਸਤਕ ਹੋ ਕੇ ਸ਼ੁਕਰਾਨਾ ਵੀ ਕੀਤਾ ਸਾਡੇ ਕੋਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦੀ ਮੰਗੀ ਹਰ ਮਹੀਨੇ ਇਥੇ ਹਾਜ਼ਰ ਹੋ ਕੇ ਗੁਰੂ ਸਾਹਿਬ ਦੇ ਓਟ ਆਸਰਾ ਲੈਦੇ ਆ ਅੱਗੇ ਦੇ ਸਮੇਂ ਵਾਸਤੇ ਤੇ ਪਿਛਲੇ ਸਮੇਂ ਵਾਸਤੇ ਭੁੱਲਾਂ ਬਖਸ਼ਾਈਆਂ ਹਨ ਉੱਥੇ ਹੀ ਕੰਗਨਾ ਰਨੌਤ ਦੀ ਫਿਲਮ ਐਮਰਜੰਸੀ ਤੇ ਉਹਨਾਂ ਕਿਹਾ ਕਿ ਮੈਂ ਫਿਲਮ ਤਾਂ ਦੇਖੀ ਨਹੀਂ ਹੈ ਲੇਕਿਨ ਇਹ ਜਰੂਰ ਕਹਿ ਸਕਦੀਆਂ ਇਮਰਜੰਸੀ ਚ ਸਭ ਤੋਂ ਵੱਡਾ ਯੋਗਦਾਨ ਜੇ ਕਿਸੇ ਪਾਰਟੀ ਨੇ ਦਿੱਤਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਜਿੱਥੇ ਬਾਦਲ ਸਾਹਿਬ ਨੇ ਸਭ ਤੋਂ ਪਹਿਲਾਂ ਮੋਰਚਾ ਲੈ ਕੇ ਅਰਦਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਜਥਾ ਲੈ ਕੇ ਉੱਥੇ ਗਿਰਫਤਾਰ |

ਐਮਰਜੰਸੀ ਚ ਸਭ ਤੋਂ ਵੱਡਾ ਯੋਗਦਾਨ ਜੇ ਕਿਸੇ ਪਾਰਟੀ ਨੇ ਦਿੱਤਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਜਿੱਥੇ ਬਾਦਲ ਸਾਹਿਬ ਨੇ ਸਭ ਤੋਂ ਪਹਿਲਾਂ ਮੋਰਚਾ ਲੈ ਕੇ ਅਰਦਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਜਥਾ ਲੈ ਕੇ ਉੱਥੇ ਗਿਰਿਫਤਾਰੀਆਂ ਦਿੱਤੀਆਂ ਤੇ ਜਿੰਨੇ ਵੀ ਦਿਨ ਸੇ 11-11 ਬੰਦਿਆਂ ਦਾ ਜੱਥਾ ਜਾਂਦਾ ਸੀ ਅਖੀਰ ਤਾਂ ਜਿੰਨੇ ਚਿਰ ਐਮਰਜੰਸੀ ਚਲੀ ਅਕਾਲੀ ਦਲ ਨੇ ਗਿਰਫਤਾਰੀਆਂ ਦਿੱਤੀਆਂ ਤੇ ਸਭ ਤੋਂ ਵੱਡੀ ਲੜਾਈ ਲੜੀ ਤੇ ਹੁਣ ਇਸ ਪਿਕਚਰ ਚ ਜੇ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਦੇ ਪ੍ਰਤੀ ਕੁਝ ਸਹੀ ਨਹੀਂ ਦਿਖਾਇਆ ਗਿਆ ਤੇ ਮੈਂ ਤਾਂ ਇਹੀ ਕਹਿ ਸਕਦੀ ਆਂ ਜਿਸ ਪਿਕਚਰ ਚ ਇਹੋ ਜਿਹੀ ਜਿਸ ਐਕਟਰਸ ਦਾ ਤੁਸੀਂ ਨਾ ਲਿੱਤਾ ਹੈ ਇਹਨਾਂ ਬੀਬੀ ਤਾਂ ਇਤਿਹਾਸ ਹੀ ਹੈ ਕਿ ਇਹ ਕੋਈ ਇਬਾਦਤ ਗੱਲਾਂ ਕਰਦੇ ਨੇ ਸਿੱਖਾਂ ਦੇ ਭਾਵੇਂ ਕਿਸਾਨੀ ਮੋਰਚਿਆਂ ਚ ਸਾਡੀ ਮਾਤਾਵਾਂ ਦੀ ਗੱਲ ਹੋਏ ਭਾਵੇਂ ਸਾਡੀ ਸੀਆਰਪੀਐਫ ਦੀ ਜਿਹੜੀ ਕੁੜੀ ਆਪਣੀ ਡਿਊਟੀ ਕਰ ਰਹੀ ਸੀ ਜਾਂ ਫਿਰ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਤਾਂ ਇਹੀ ਕਹਿ ਸਕਦੀ ਆ ਕਿ ਉਹਨੂੰ ਮੈਂਬਰ ਆਫ ਪਾਰਲੀਮੈਂਟ ਨੇ ਭਾਜਪਾ ਦੀ ਪਾਰਟੀ ਤੋਂ ਨੇ ਤੇ ਜੇ ਕੁਝ ਇਹੋ ਜਿਹਾ ਗਲਤ ਸਿੱਖਾਂ ਦੇ ਖਿਲਾਫ ਦਿਖਾਇਆ ਗਿਆ ਇਹਦੀ ਫਿਰ ਇਹਦਾ ਮਤਲਬ ਪ੍ਰਧਾਨ ਮੰਤਰੀ ਤਾਂ ਭਾਜਪਾ ਖੁਦ ਇਹਦੇ ਉੱਤੇ ਮੋਹਰ ਲਾ ਰਹੀ ਹੈ ਮੈਂ ਤਾਂ ਆਹੀ ਬੇਨਤੀ ਕਰਾਂਗੀ ਕਿ ਉਹ ਕੌਮ ਹੈ ਜਿਨਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਅੱਜ ਦੇਸ਼ ਦਾ ਢਿੱਡ ਭਰਦਾ ਇਸ ਕੌਮ ਨੂੰ ਤੁਸੀਂ ਬਦਨਾਮ ਨਾ ਕਰੋ ਕਿਉਂਕਿ ਇਹ ਕੌਮ ਢਾਲ ਬਣ ਕੇ ਇੱਥੇ ਬਾਰਡਰਾਂ ਚ ਦੁਸ਼ਮਣਾਂ ਨੂੰ ਦੂਰ ਰੱਖਦੀ ਹੈ ਤੇ ਜੇ ਇਹੋ ਜਿਹੀ ਕੋਈ ਗੱਲ ਹ ਤੁਸੀਂ ਪਹਿਲੇ ਐਸਜੀਪੀਸੀ ਨੂੰ ਪਿਕਚਰ ਦਿਖਾ ਦਿਓ ਜੇ ਸਿੱਖਾਂ ਦੇ ਮਨ ਚ ਠੇਸ ਲੱਗਣ ਵਾਲੀ ਕੋਈ ਗੱਲ ਹ ਉਹਨੂੰ ਹਟਾ ਦਿਓ ਤੁਸੀਂ ਸਭ ਦਾ ਸਾਥ ਦੀ ਗੱਲ ਕਰਦੇ ਹੋ ਤੇ ਕਿਉਂ ਫਿਰ ਹਰ ਵਾਰੀ ਸਿੱਖਾਂ ਨੂੰ ਕਦੇ ਸਾਡੇ ਕਿਸਾਨਾਂ ਨੂੰ ਆਤੰਕਵਾਦੀ ਕਹਿ ਕੇ ਕਦੇ ਸਾੇ ਨੌਜਵਾਨਾਂ ਦੇ ਉੱਤੇ ਐਨਐਸਏ ਲਾ ਕੇ ਕਿਉਂ ਤੁਸੀਂ ਇਸ ਕੌਮ ਨੂੰ ਆਪਣੇ ਦੁਸ਼ਮਣ ਬਣਾਉਣ ਤੇ ਉਤਰੇ ਹੋਏ ਹੋ ਇਹ ਉਹ ਕੌਮ ਹੈਗੀ ਜਿਹੜੇ ਦੇਸ਼ ਉੱਤੇ ਆਪਣੀ ਜਾਨ ਵਾਰਦੀ ਹੈ ਇਹਨਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਅਸੀਂ ਪਾਰਟੀਆਂ ਛੱਡ ਛੱਡ ਕੇ ਕੇਂਦਰ ਦੀ ਪਾਰਟੀ ਭਾਜਪਾ ਵਿੱਚ ਸ਼ਾਮਿਲ ਹੋਏ ਨੇ ਗੱਲ ਤਾਂ ਕਰਦੇ ਸੀ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਪੰਜਾਬ ਦੇ ਮਸਲੇ ਹੱਲ ਕਰਾਉਣ ਵਾਸਤੇ ਲੇਕਿਨ ਪਿਛਲੇ ਸੱਤ ਸਾਲਾਂ ਤੋਂ ਜਦੋਂ ਤੋਂ ਅਕਾਲੀ ਦਲ ਨੇ ਛੱਡਿਆ ਹ ਇਹ ਢੋਂਗੀਆ ਨੇ ਜਾ ਕੇ ਕਿਹੜਾ ਮਸਲਾ ਹੱਲ ਕਰਾਇਆ ਦੋ ਗਨਮੇਨ ਦੀ ਖਾਤਿਰ ਆਪਦੀ ਜਮੀਰ ਵੇਚ ਕੇ ਆਪਦੀ ਮਾਂ ਪਾਰਟੀ ਛੱਡ ਕੇ ਜਿਨਾਂ ਨੇ ਇਹਨਾਂ ਨੂੰ ਮਾਨ ਇੱਜ਼ਤ ਤੇ ਪਹਿਚਾਣ ਬਖਸ਼ੀ ਦੋ ਗਨਮਮੈਨ ਇਹਨਾਂ ਦੀ ਖਾਤੇ ਜਾ ਕੇ ਪਾਰਟੀਆਂ ਚ ਹੁਣ ਮੰਤਰੀ ਲੋਕਾਂ ਨੇ ਹਰਾਤਾ ਤੇ ਮੰਤਰੀ ਦੀ ਕੁਰਸੀ ਵਾਸਤੇ ਲਾਨਤ ਇਹੋ ਲੋਕਾਂ ਨੂੰ ਧੰਨਵਾਦ ਕਰਦੀਆਂ ਗੁਰੂ ਸਾਹਿਬ ਨੂੰ ਕਿ ਸਾਨੂੰ ਉਸ ਪਾਰਟੀ ਚ ਹਿੱਸਾ ਬਖਸ਼ੇ ਜਿਹੜੀ ਪਾਰਟੀਆਂ ਨਾ ਅਹੁਦਿਆਂ ਨੂੰ ਠੁਕਰਾ ਕੇ ਆਉਂਦੀ ਹ ਨਾ ਅਸੀਂ ਆਪਣੇ ਲੋਕਾਂ ਨਾਲ ਵੀ ਵੈਸੇ ਕੋਈ ਗੱਲ ਨਹੀਂ ਬਹੁਤ ਮਾੜੀ ਗੱਲ ਹ ਇਹ ਭਾਜਪਾ ਦੀ ਦੋਗਲੀ ਰਾਜਨੀਤੀ ਜਿਹੜਾ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਇਸ ਵਾਸਤੇ ਮੰਗ ਰੱਖਦੀ ਦੀ ਲੜਦੀ ਰਹੀ ਜਿਹਦੇ ਕਰਕੇ 2019 ਚ ਗੁਰਪੁਰਬ ਚ ਸਾਨੂੰ ਪ੍ਰਧਾਨ ਮੰਤਰੀ ਜੀ ਨੇ ਵਿਸ਼ਵਾਸ ਤੇ ਲਾਇਆ ਸੀ ਤੇ ਗੁਰੂ ਸਾਹਿਬ ਦੇ ਦਰ ਚ ਜਾ ਕੇ ਵਾਅਦਾ ਕੀਤਾ ਸੀ ਰਿਟਨ ਨੋਟੀਫਿਕੇਸ਼ਨ ਕੱਢੀ ਸੀ ਕਿ ਬੰਦੀ ਸਿੱਖਾਂ ਨੂੰ ਰਿਹਾ ਕੀਤਾ ਜਾਊਗਾ।

ਭਾਈ ਰਾਜੋਵਾਣਾ ਦੀ ਫਾਂਸੀ ਦੀ ਸਜ਼ਾ ਤੋੜੀ ਜਾਊਗੀ ਲੇਕਿਨ ਅਫਸੋਸ ਦੀ ਗੱਲ ਕਿ ਚਾਰ ਸਾਲ ਬਾਅਦ ਉਹਨਾਂ ਨੂੰ ਤਾਂ ਕੀ ਰਿਹਾ ਕਰਨਾ ਸੀ ਬਿਲਕੁਲ ਦੇ ਬਲਾਤਕਾਰੀਆਂ ਨੂੰ ਰਿਹਾ ਕਰਤਾ ਰਾਜੀਵ ਗਾਂਧੀ ਦੇ ਕਾਤਿਲ ਰਿਹਾ ਹੋ ਗਏ ਤੇ ਜਿਹੜਾ ਬਾਬਾ ਹੈਗਾ ਬਾਬਾ ਤਾਂ ਮੈਂ ਉਹਨੂੰ ਤਾਂ ਬਾਬਾ ਵੀ ਨਹੀਂ ਸਮਝਦੀ ਜਿਹੜਾ ਲੋਕਾਂ ਨੂੰ ਕਤਲ ਵੀ ਕੀਤੇ ਉਹਨੇ ਬਲਾਤਕਾਰ ਵੀ ਕੀਤੇ ਨੇ ਜਿਹੜਾ ਕੋਰਟ ਤੋਂ ਸਜ਼ਾ ਉਹਨੂੰ ਮਿਲੀ ਹੋਈ ਹੈ ਉਹਨੂੰ ਸਿਆਸਤ ਵਾਸਤੇ ਵਰਤਣ ਲਈ ਪਰੋਲ ਦੇ ਉੱਤੇ ਪਰੋਲ ਦੇ ਉੱਤੇ ਪਰੋਲ ਢੋਂਗੀ ਬਾਬੇ ਨੂੰ ਤੇ ਜਿਨਾਂ ਨੇ ਕੌਮ ਖਾਤਿਰ ਆਪਣੀ ਸਜ਼ਾ ਇੱਕ ਇੱਕ ਵਾਰੀ ਨਹੀਂ ਦੋ ਦੋ ਵਾਰੀ ਪੂਰੀ ਕਰਤੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਕੇ ਕਾਨੂੰਨ ਦੇ ਖਿਲਾਫ ਜਾ ਕੇ ਵਾਅਦਾ ਖਿਲਾਫੀ ਕਰਕੇ ਉਹਨਾਂ ਨੂੰ ਰਿਹਾ ਨਹੀਂ ਕਰ ਰਹੇ ਨੇ ਇਹ ਭਾਜਪਾ ਦੀ ਅਸਲੀਅਤ ਹ ਤੇ ਲੋਕਾਂ ਨੂੰ ਇਹਨੂੰ ਪਹਿਚਾਣਨੀ ਚਾਹੀਦੀ ਤੇ ਇਹੋ ਜਿਹੀ ਪਾਰਟੀਆਂ ਨੂੰ ਨਕਾਰਨਾ ਚਾਹੀਦਾ ਹੈ ਜਿਹੜਾ ਦੋਗਲੀ ਰਾਜਨੀਤੀ ਕਰਦੇ ਨੇ ਕੱਲ ਤਾਂ ਸਭ ਦੇ ਸਾਥ ਨਹੀਂ ਕਰਦੇ ਨੇ ਲੇਕਿਨ ਸਾਥ ਇਹਨਾਂ ਨੂੰ ਉਹੀ ਪਸੰਦ ਹੈ ਜਿਹੜਾ ਇਹਨਾਂ ਦੀਆਂ ਗੱਲਾਂ ਦੇ ਰਾਹੀ ਚ ਚਲਦੇ ਨੇ ਦੂਸਰੀ ਲਵਾਂਗੇ ਹੈਰੀਟੇਜ ਕੀਤੇ ਜਿੱਥੇ ਮੁੱਦਾ ਸੀਗਾ ਕਿ ਸਾਰੇ ਕਹਿੰਦੇ ਨੇ ਗੁਰਬਾਣੀ ਚੱਲੇ ਪਰ ਉਹਦੇ ਨਾਲ ਨਾਲ ਜਿਹੜੇ ਸਾਫ ਸਫਾਈ ਦਾ ਬਰਸਾਤ ਪੈਂਦੀ ਹ ਗੋਡੇ ਗੋਡੇ ਪਾਣੀ ਸੰਗਤਾਂ ਬਹੁਤ ਮੁਸ਼ਕਿਲਾਂ ਲੰਘਦੇ ਨੇ ਕਿਸੇ ਦਾ ਤਰੀਕਾ ਨਹੀਂ ਸੱਚ ਦੱਸਾਂ ਤੇ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਮੈਨੂੰ ਲੱਗਦਾ ਜਿੱਥੇ ਸਾਰੇ ਪੰਜਾਬੀਆਂ ਨੂੰ ਦੁੱਖ ਹ ਲੇਕਿਨ ਸਾਡੇ ਪਰਿਵਾਰ ਚ ਜਿੱਥੇ ਮੈਂ ਬਾਦਲ ਸਾਹਿਬ ਨੂੰ ਸੁਖਬੀਰ ਜੀ ਨੂੰ ਦਿਨ ਰਾਤ ਇੱਕ ਕਰਦੇ ਹੋਏ ਦੇਖਿਆ ਇਹ ਹੈਰੀਟੇਜ ਸਟਰੀਟ ਦੇ ਸੁੰਦਰੀਕਰਨ ਵਾਸਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਮੀਂਹ ਪੈਂਦਾ ਸੀ ਤਾਂ ਵੀ ਸੁਖਬੀਰ ਜੀ ਕੇ ਮੀਹ ਤੇ ਉਤਰ ਕੇ ਗੱਡੀ ਤੋਂ ਦੇਖਦੇ ਸੀ ਭਾਵੇਂ ਚਾਰ ਮਾਈਨਸ ਚਾਰ ਡਿਗਰੀ ਦੀ ਠੰਡ ਆਉਂਦੀ ਸੀ ਭਾਵੇਂ ਧਪਦੀ ਹੋਈ ਧੁੱਪ ਹੁੰਦੀ ਸੀ ਆਪ ਖੜ ਕੇ ਨੌ ਮਹੀਨਿਆਂ ਚ ਇਹ ਬਣਾ ਕੇ ਉਹਨਾਂ ਨੇ ਕੰਮ ਮੁਕੰਮਲ ਕੀਤਾ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਸਦਕੇ ਤੇ ਇੰਨੀ ਦੁੱਖ ਦੀ ਗੱਲ ਕੀ ਹ ਨਾ ਸੱਤ ਸਾਲਾਂ ਚ ਭਾਵੇਂ ਕਾਂਗਰਸ ਹੋਏ ਭਾਵੇਂ ਉਹਨਾਂ ਦੀ ਸਹਿਯੋਗੀ ਆਮ ਆਦਮੀ ਹੋਏ ਇਹਨਾਂ ਦੋਵਾਂ ਨੇ ਇਸ ਕੰਮ ਨੂੰ ਅੱਗੇ ਤਾਂ ਕੀ ਵਧਾਉਣਾ ਸੀ ਲੇਕਿਨ ਸਾਫ ਸਫਾਈ ਵੀ ਗਈ ਜਿਹੜਾ ਥੱਲੇ ਸਾਰਾ ਕੁਝ ਖੋਲਿਆ ਸੀਗਾ ਲੋਕਾਂ ਨਾਲ ਧਰਮ ਦੇ ਨਾਲ ਜੋੜਨ ਵਾਸਤੇ ਉਹ ਵੀ ਬੰਦ ਹੋ ਗਿਆ ਸਕਰੀਨਾਂ ਚ ਜਿੱਥੇ ਕੀਰਤਨ ਚੱਲਦਾ ਸੀ ਕੰਨਾਂ ਚ ਗੁਰਬਾਣੀ ਪੈਂਦੀ ਸੀ ਉੱਥੇ ਆਪ ਦੇ ਇਸ਼ਤਿਹਾਰ ਲਾਉਂਦੇ ਨੇ ਸ਼ਰਾਬ ਦੀ ਬੋਤਲਾਂ ਦੇ ਇਸ਼ਤਿਹਾਰ ਲੱਗਦੇ ਨੇ ਆਹੀ ਕਾਰਨ ਹੈ ਕਿ ਪੰਜਾਬ ਦੀ ਤਰੱਕੀ ਵਿਕਾਸ ਅਕਾਲੀ ਦਲ ਦੇ ਜਾਣ ਦੇ ਨਾਲ ਮੈਂ ਲੋਕਾਂ ਨੂੰ ਬੇਨਤੀ ਕਰਦੀ ਆਂ ਜੇ ਪੰਜਾਬ ਨੂੰ ਮੁੜ ਸੁਰਜੀਤ ਕਰਨਾ ਇਹ ਤਾਂ 104 ਸਾਲ ਪੁਰਾਣੀ ਪਾਰਟੀ ਹ ਇਹ ਕਿਤੇ ਨਹੀਂ ਜਾਊਗੀ ਅਗਲੇ 100 ਸਾਲ ਵੀ ਇੱਥੇ ਰਹੂਗੀ ਕਿਉਂਕਿ ਅਕਾਲ ਤਖਤ ਸਾਹਿਬ ਮੀਰੀ ਪੀਰੀ ਮਾਲਿਕ ਤੇ ਸਥਾਨ ਤੋਂ ਥਾਪੀ ਹੋਈ ਹ ਪੰਥ ਦੀ ਨੁਮਾਇਦੀ ਜਥੇਬੰਦੀ ਪਾਰਟੀ ਨੇ ਕਿਤੇ ਨਹੀਂ ਜਾਣਾ ਲੇਕਿਨ ਦੂਜੀ ਪਾਰਟੀਆਂ ਨੂੰ ਪੰਜਾਬ ਦੀ ਸੱਤਾ ਦੇ ਕੇ ਪੰਜਾਬ ਦਾ ਬੇੜਾ ਗਰ ਕਰਦਾ ਕਰਜਾਈ ਕਰਤਾ ਹਰੇਕ ਪੰਜਾਬੀ ਨੂੰ ਵਿਕਾਸ ਠੱਪ ਹੋ ਗਿਆ ਕਾਨੂੰਨ ਵਿਵਸਥਾ ਦੇ ਨਾਮ ਦੀ ਗੱਲ ਨਹੀਂ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਤੇ ਇਕੱਲੇ ਕਾਂਗਰਸੀਆਂ ਨੇ ਲੁੱਟ ਲੁੱਟ ਪੰਜਾਬ ਖਾਦਾ ਤੇ ਆਹੀ ਭਗਵੰਤ ਮਾਨ ਕਰ ਰਿਹਾ ਤਿੰਨ ਸਾਲ ਟਪਾ ਤੇ ਗੱਲਾਂ ਮਾਰ ਕੇ 15 ਅਗਸਤ ਚ ਕੀ ਕਿਹਾ ਸੀ ਨਸ਼ੇ ਖਤਮ ਕਰ ਦੂ ਅਗਲੇ 15 ਅਗਸਤ ਨਸ਼ਾ ਨੂੰ ਖਤਮ ਹੋ ਗਏ ਹਣ ਤਹਾਨੂੰ ਜਿਆਦਾ ਪਤਾ ਹੈ।

Comment here

Verified by MonsterInsights