Site icon SMZ NEWS

ਮੇਲੇ ਦਾ ਐਂਟਰੀ ਗੇਟ ਬਣਿਆ ਖਿੱਚ ਦਾ ਕੇਂਦਰ ਮੇਲੇ ‘ਚ ਲੱਗੇ ਦਿਲ ਖਿੱਚਵੇ ਝੂਲੇ, ਖਾਣ ਪੀਣ ਦੀਆਂ ਸਟਾਲਾਂ ਅਤੇ ਐਂਟਰੀ ਗੇਟ |

ਪਟਿਆਲਾ ਦੇ ਕੁਮਾਰ ਸਭਾ ਗਰਾਊਂਡ ਲੱਗਾ ਸਿੰਗਾਪੁਰ ਵੈਲੀ ਪਟਿਆਲਾ ਕਾਰਨੀਵਲ ਮੇਲਾ ਮੇਲੇ ਵਿੱਚ ਲੱਗੇ ਦਿਲ ਖਿਚਵੇਂ ਝੂਲੇ ਖਾਣ ਪੀਣ ਦੀਆਂ ਸਟਾਲਾਂ ਅਤੇ ਮੇਲੇ ਦੀ ਖਿੱਚ ਦਾ ਕੇਂਦਰ ਬਣਿਆ ਐਂਟਰੀ ਗੇਟ ਤੇ ਹਵਾਈ ਜਹਾਜ਼ ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆਂ ਕਿ ਇਹ ਮੇਲਾ 15 ਅਕਤੂਬਰ ਤੱਕ ਚੱਲੇਗਾ ਜਿਸ ਦਾ ਸਮੇਂ ਸ਼ਾਮ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਰਹੇਗਾ

Exit mobile version