ਸ਼੍ਰੀ ਵੈਬਵ ਚੌਧਰੀ IPS, ASP SD CITY -1, ਪਟਿਆਲਾ ਨਿਯੁਕਤ ਕੀਤੇ ਜਾਣ ਤੋਂ ਬਾਅਦ ਅੱਜ ਊਨਾ ਵਲੋਂ ਅਪਣੀ ਸੀਟ ਸੰਭਾਲ ਲੀਤੀ ਗਈ ਹੈ
ਇਸ ਮੌਕੇ ਉਨਾਂ ਕਿਹਾ ਕਿ ਮੇਰਾ ਪਹਿਲਾਂ ਕੱਮ ਹੋਵੇਗਾ ਜੁਰਮ ਅਤੇ ਨਸ਼ੇ ਦਾ ਖਾਤਮਾ ਕਰਨਾ,ਤੇ ਪਟਿਆਲਾ ਵਿਚ ਜੋ ਟ੍ਰੈਫ਼ਿਕ ਦੀ ਸਮੱਸਿਆ ਆ ਰਹੀ ਉਸਨੂੰ ਸੁੱਚਾਰੁ ਰੂਪ ਨਾਲ ਚਲਾਣਾ ਤੇ PCR ਦੀ NIGHT ਪੈਟਰੋਲਿੰਗ ਵਧਾਣਾ ਅਤੇ ਊਨਾ ਕਿਹਾ ਕਿ ਪੁਲਿਸ਼ ਹਮੇਸ਼ਾ ,ਪਬਲਿਕ ਦੀ ਸੁਰਖਿਆ ਨੂੰ ਲੈਕੇ ਵਚਨ ਬਧ ਹੈ
ਊਨਾ ਕਿਹਾ ਕਿ ਅਗਰ ਕਿਸੇ ਨੇ ਵੀ ਕਿਸੇ ਪ੍ਰਕਾਰ ਦੀ ਸਮੱਸਿਆ ਆਉਂਦੀ ਹੈ ਓਹ੍ਹ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ