ਪੰਜਾਬੀ ਸਿੰਗਰ ਮਨਕੀਰਤ ਔਲਕ ਵਲੋ 15 ਅਗਸਤ ਦੇ ਮੌਕੇ ਰਾਈਡਰਸ ਦੇ ਨਾਲ ਮਿਲ ਕੇ ਕੱਢੀ ਗਈ ਰਾਈਡ
ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਦੇਸ਼ ਖਾਤਰ ਸ਼ਹੀਦ ਹੋਏ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਰਾਈਡਰਸ ਦੇ ਵੱਲੋਂ ਪੂਰੇ ਪੰਜਾਬ ਭਰ ਵਿੱਚ ਰਾਈਡ ਕੱਢੀ ਗਈ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕੀਤਾ ਉੱਥੇ ਹੀ ਪੰਜਾਬੀ ਸਿੰਗਰ ਮਨਕੀਰਤ ਔਲਕ ਨੇ ਵੀ ਭਾਗ ਲਿਆ ਮਨਕੀਰਤ ਔਲਕ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡਿਫਰੈਂਟ ਕਾਇੰਡ ਓਫ ਦੇ ਵੱਲੋਂ ਹਾਰਲੇ ਦੇ ਉੱਪਰ ਰੈਲੀ ਕੱਢੀ ਗਈ ਅਤੇ ਤਿਰੰਗੇ ਨੂੰ ਸਲਿਊਟ ਕੀਤਾ ਰਾਈਡਰਸ ਰੈਲੀ ਵਿੱਚ ਵਿੱਚ 400 ਦੇ ਕਰੀਬ ਬਾਈਕਰਸ ਨੇ ਭਾਗ ਲਿਆ ਕੀ ਕਹਿਣਾ ਮਨਕੀਰਤ ਸਿੰਘ ਔਲਕ ਦਾ ਤੁਸੀਂ ਵੀ ਸੁਣੋ
Comment here