15 ਅਗਸਤ ਨੂੰ ਲੁਧਿਆਣੇ ਦੇ ਵਿੱਚ ਹੋਣ ਵਾਲੇ ਫੰਕਸ਼ਨ ਦੀਆਂ ਤਿਆਰੀਆਂ ਹੋਈਆਂ ਮੁਕੰਮਲ ਅੱਜ ਕੀਤੀ ਗਈ ਫੁੱਲ ਡਰੈਸ ਰਿਹਰਸਲ ਲੁਧਿਆਣਾ ਦੀ ਡੀਸੀ ਨੇ ਕਿਹਾ ਕਿ 1500 ਵੱਧ ਸਕੂਲੀ ਬੱਚੇ ਲੈ ਰਹੇ ਨੇ ਇਸ ਦੇ ਵਿੱਚ ਹਿੱਸਾ ਸੁਰੱਖਿਆ ਨੂੰ ਲੈ ਕੇ ਜਸਕਰਨ ਸਿੰਘ ਤੇਜਾ ਨੇ ਕਿਹਾ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟ ਕੀਤੇ ਗਏ ਨੇ ਸੀਲ ਅਤੇ ਪੀਏਯੂ ਦੇ ਵਿੱਚ ਵੀ ਸੁਰੱਖਿਆ ਕੀਤੀ ਗਈ ਮੁਕੰਮਲ ਕੈਬਨਟ ਮੰਤਰੀ ਬਲਕਾਰ ਸਿੰਘ ਲਹਿਰਾਉਣਗੇ 15 ਅਗਸਤ ਵਾਲੇ ਦਿਨ ਝੰਡਾ
ਕੈਬਨਟ ਮੰਤਰੀ ਬਲਕਾਰ ਸਿੰਘ ਲਹਿਰਾਉਣਗੇ 15 ਅਗਸਤ ਵਾਲੇ ਦਿਨ ਝੰਡਾ ਲੁਧਿਆਣੇ ਦੇ ਵਿੱਚ ਹੋਣ ਵਾਲੇ ਫੰਕਸ਼ਨ ਦੀਆਂ ਤਿਆਰੀਆਂ ਹੋਈਆਂ ਮੁਕੰਮਲ |

Related tags :
Comment here