ਸਾਊਥ ਜੋਨ ਪਟਿਆਲਾ ਦੇ ਚੀਫ ਇੰਜਨੀਅਰ ਰਤਨ ਕੁਮਾਰ ਮਿੱਤਲ ਢਿ ਅਗੁਵਾਈ ਚ ਪਟਿਆਲਾ ਰੋਪੜ ਮੋਹਾਲੀ, ਸੰਗਰੂਰ ,ਬਰਨਾਲਾ, ਮਲੇਰਕੋਟਲਾ ਜਿਲੇ ਦੇ ਇਲਾਕਿਆਂ ਚ ਕੀਤੀ ਚੈਕਿੰਗ| 6900 ਦੇ ਕਰੀਬ ਕਨੇਕਸਨ ਦੀ ਕੀਤੀ ਜਾਂਚ| 300 ਦੇ ਕਰੀਬ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਦੇ ਖਿਲਾਫ ਕੀਤੀ ਕਾਰਵਾਈ
ਇਨ੍ਹਾਂ ਨੂੰ 1 ਕਰੋੜ ਦੇ ਕਰੀਬ ਜੁਰਮਾਨਾ ਚਾਰਜ ਕੀਤਾ |ਊਨਾ ਕਿਹਾ ਕਿ ਬਿਜਲੀ ਦੀ ਚੋਰੀ ਸਭ ਤੋਂ ਵੱਡੀ ਚੋਰੀ ਹੈ ਇੰਸ ਨੂੰ ਜੜ ਤੋਂ ਖਤਮ ਕਰਨ ਦੀ ਲੋੜ ਹੈ
ਊਨਾ ਕਿਹਾ ਕਿ ਮੇਰੇ ਅਧੀਨ ਆਉਂਦੇ ਜ਼ੋਨ ਚ 300 ਦੇ ਕਰੀਬ ਬਿਜਲੀ ਦੀ ਚੋਰੀ ਹੁੰਦੀਂ ਹੈ ,ਅਸੀਂ ਹੁਣ ਕੋਸੀਸ ਕਰਾਂਗੇ ਕੇ ਇਸ ਨੂੰ ਖਤਮ ਕੀਤਾ ਜਾਵੇ, ਇੰਸ ਲਈ ਅਸੀਂ ਸਮੇ ਸਮੇ ਚੈਕਿੰਗ ਕਰਦੇ ਰਵਾਗੇ
ਬਿਜਲੀ ਦੀ ਕਰੋੜ ਦੀ ਸਭ ਤੋਂ ਵੱਡੀ ਚੋਰੀ ਗਈ ਫੜੀ ਦੇਖੋ ਘਰਾਂ ‘ਚ ਲੋਕ ਕਿਵੇਂ ਲਾਉਂਦੇ ਸਨ ਮਹਿਕਮੇ ਨੂੰ ਚੂਨਾ

Related tags :
Comment here