ਪੰਜਾਬੀ ਅਦਾਕਾਰਾ ਸੋਨੀਆ ਮਾਨ ਇਸ ਸਮੇਂ ਆਪਣੀ ਨਵੀਂ ਫ਼ਿਲਮ ‘ਕਾਂਸਟੇਬਲ ਹਰਜੀਤ ਕੌਰ’ ਨੂੰ ਲੈ ਕੇ ਕਾਫੀ ਸੁਰਖ਼ੀਆਂ ਬਟੋਰ ਰਹੀ ਹੈ। ਇਸ ਸਭ ਦੇ ਵਿਚਕਾਰ ਹੁਣ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਇੱਕ ਵੱਡਾ ਐਲਾਨ ਕੀਤਾ ਹੈ। ਵੀਡੀਓ ਮੁਤਾਬਿਕ ਸੋਨੀਆ ਮਾਨ ਆਪਣੀ ਦੀ ਨਵੀਂ ਫ਼ਿਲਮ ‘ਕਾਂਸਟੇਬਲ ਹਰਜੀਤ ਕੌਰ ਦੀ ਟੀਮ, ਫਿਲਮ ‘ਕੇਵਲ ਵਨ’ ਅਤੇ ‘ਸਾਗਾ ਸਟੂਡੀਓਜ਼’ ਮਿਲ ਕੇ ਭਲਵਾਨ ਵਿਨੇਸ਼ ਫੋਗਾਟ ਨੂੰ 5 ਲੱਖ ਰੁਪਏ ਦਾ ਇਨਾਮ ਦੇਣਗੇ | ਇਸ ਦੇ ਨਾਲ ਹੀ ਉਨ੍ਹਾਂ ਨੇ ਕੁਸ਼ਤੀ ਖਿਡਾਰਨ ਵਿਨੇਸ਼ ਫੋਗਾਟ ‘ਤੇ ਫ਼ਿਲਮ ਬਣਾਉਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਵਿਚ ਉਹਨਾਂ ਆਪ ਵਿਨੇਸ਼ ਫੋਗਾਤ ਦਾ ਰੋਲ ਅਦਾ ਕਰਨ ਦੀ ਗੱਲ ਆਖੀ ਹੈ |।
ਭਲਵਾਨ ਵਿਨੇਸ਼ ਫੋਗਾਟ ‘ਤੇ ਬਣਨ ਜਾ ਰਹੀ ਫਿਲਮ ? ਮਾਨ ਨੇ ਕੀਤਾ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ |
August 10, 20240
Related Articles
September 25, 20240
ਸੰਸਦ ਮੈਂਬਰ ਔਜਲਾ ਤੇ ਸੂਬਾ ਪ੍ਰਧਾਨ ਕਿਰਨਪੀ੍ਤ ਮਿੱਠਾ ਨੇ ਸੌਂਪਿਆ ਨਿਯੁਕਤੀ ਪੱਤਰ |
ਅੰਮਿ੍ਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਪੁੱਜੇ ਪੰਜਾਬ ਕਾਂਗਰਸ ਕਿਸਾਨ ਕਮੇਟੀ ਦੇ ਪ੍ਰਧਾਨ ਸ੍ ਕਿਰਨਪ੍ਰੀਤ ਸਿੰਘ ਮਿੱਠਾ ਵੱਲੋਂ ਅੱਜ ਪਿੰਡ ਕੰਬੋਅ ਚ ਪਿੰਡ ਦੇ ਸੀਨੀਅਰ ਕਾਂਗਰਸੀ ਆਗੂ ਹਰਇਕਬਾਲ ਸਿੰਘ ਭੋ
Read More
December 22, 20220
The risk of corona has increased again! Delhi CM Kejriwal called an emergency meeting
After the increasing cases of Corona in China, there was a commotion after 5 new cases of Corona and the death of one patient were found in Delhi on Wednesday. In view of the possible threat of Corona
Read More
June 24, 20210
Declare Class 12 Results By July 31: Supreme Court To State Boards
Earlier this month, the Supreme Court gave CBSE and CISCE boards two weeks' time as well to frame alternative assessment criteria to evaluate the students.
State boards need to prepare an internal
Read More
Comment here