NewsSports

ਭਲਵਾਨ ਵਿਨੇਸ਼ ਫੋਗਾਟ ‘ਤੇ ਬਣਨ ਜਾ ਰਹੀ ਫਿਲਮ ? ਮਾਨ ਨੇ ਕੀਤਾ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ |

ਪੰਜਾਬੀ ਅਦਾਕਾਰਾ ਸੋਨੀਆ ਮਾਨ ਇਸ ਸਮੇਂ ਆਪਣੀ ਨਵੀਂ ਫ਼ਿਲਮ ‘ਕਾਂਸਟੇਬਲ ਹਰਜੀਤ ਕੌਰ’ ਨੂੰ ਲੈ ਕੇ ਕਾਫੀ ਸੁਰਖ਼ੀਆਂ ਬਟੋਰ ਰਹੀ ਹੈ। ਇਸ ਸਭ ਦੇ ਵਿਚਕਾਰ ਹੁਣ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਇੱਕ ਵੱਡਾ ਐਲਾਨ ਕੀਤਾ ਹੈ। ਵੀਡੀਓ ਮੁਤਾਬਿਕ ਸੋਨੀਆ ਮਾਨ ਆਪਣੀ ਦੀ ਨਵੀਂ ਫ਼ਿਲਮ ‘ਕਾਂਸਟੇਬਲ ਹਰਜੀਤ ਕੌਰ ਦੀ ਟੀਮ, ਫਿਲਮ ‘ਕੇਵਲ ਵਨ’ ਅਤੇ ‘ਸਾਗਾ ਸਟੂਡੀਓਜ਼’ ਮਿਲ ਕੇ ਭਲਵਾਨ ਵਿਨੇਸ਼ ਫੋਗਾਟ ਨੂੰ 5 ਲੱਖ ਰੁਪਏ ਦਾ ਇਨਾਮ ਦੇਣਗੇ | ਇਸ ਦੇ ਨਾਲ ਹੀ ਉਨ੍ਹਾਂ ਨੇ ਕੁਸ਼ਤੀ ਖਿਡਾਰਨ ਵਿਨੇਸ਼ ਫੋਗਾਟ ‘ਤੇ ਫ਼ਿਲਮ ਬਣਾਉਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਵਿਚ ਉਹਨਾਂ ਆਪ ਵਿਨੇਸ਼ ਫੋਗਾਤ ਦਾ ਰੋਲ ਅਦਾ ਕਰਨ ਦੀ ਗੱਲ ਆਖੀ ਹੈ |।

Comment here

Verified by MonsterInsights