ਹੁਣ ਥੋੜ੍ਹੇ ਪੈਸਿਆਂ ਦੇ ਲਾਲਚ ਵਿਚ ਹੋਟਲਾਂ ਵਿਚ ਕੁੜੀਆਂ ਨਾਲ ਹੋ ਰਹੇ ਬ/ਲਾ……
ਪਵਨ ਨਾਂ ਦਾ ਵਿਅਕਤੀ 14 ਸਾਲ ਦੀ ਲੜਕੀ ਨੂੰ ਧੋਖਾ ਦੇ ਕੇ ਇਕ ਹੋਟਲ ਵਿਚ ਲੈ ਗਿਆ ਅਤੇ ਲੜਕੀ ਦੀ ਆਈਡੀ ਚੈੱਕ ਕਰਨ ਦੇ ਬਾਵਜੂਦ ਹੋਟਲ ਮਾਲਕ ਨੇ ਉਸ ਨੂੰ ਹੋਟਲ ਵਿਚ ਕਮਰਾ ਦੇ ਦਿੱਤਾ। ਦੋਸ਼ੀ ਪਵਨ ਸਿੰਘ ਲੜਕੀ ਦੇ ਸਕੂਲ ਵਿਚ ਪੇਂਟ ਦਾ ਕੰਮ ਕਰਨ ਆਇਆ ਸੀ, ਉਥੇ ਉਸ ਨੇ ਲੜਕੀ ਨਾਲ ਧੋਖਾ ਕੀਤਾ ਅਤੇ ਸਕੂਲ ਦੀ ਵਰਦੀ ਵਿਚ ਲੜਕੀ ਨੂੰ ਹੋਟਲ ਲੈ ਗਿਆ| ਡੀਐਸਪੀ ਨੇ ਦੱਸਿਆ ਕਿ ਰੇ…ਕਰਨ ਵਾਲੇ ਪਵਨ ਸਿੰਘ, ਹੋਟਲ ਮਾਲਕ ਅਤੇ ਮੈਨੇਜਰ ਦੇ ਖਿਲਾਫ ਪੋਕਸੋ ਐਕਟ, ਬੀਐਨਐਸ 64,63-2 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਪਵਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੋਟਲ ਮੈਨੇਜਰ ਅਤੇ ਮਾਲਕ ਅਜੇ ਫਰਾਰ ਹਨ|
ਇੰਨੇ ਵੱਡੇ ਮੁੱਦੇ ਦੇ ਬਾਵਜੂਦ ਮੁੰਡੇ-ਕੁੜੀਆਂ ਹੋਟਲਾਂ ਦੇ ਕਮਰੇ ਲੈ ਰਹੇ ਹਨ, ਬਾਹਰ ਮੋਟਰਸਾਈਕਲਾਂ ਅਤੇ ਵਾਹਨਾਂ ਦੀ ਲਾਈਨ