ਪੰਜਾਬੀ ਅਦਾਕਾਰਾ ਸੋਨੀਆ ਮਾਨ ਇਸ ਸਮੇਂ ਆਪਣੀ ਨਵੀਂ ਫ਼ਿਲਮ ‘ਕਾਂਸਟੇਬਲ ਹਰਜੀਤ ਕੌਰ’ ਨੂੰ ਲੈ ਕੇ ਕਾਫੀ ਸੁਰਖ਼ੀਆਂ ਬਟੋਰ ਰਹੀ ਹੈ। ਇਸ ਸਭ ਦੇ ਵਿਚਕਾਰ ਹੁਣ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਇੱਕ ਵੱਡਾ ਐਲਾਨ ਕੀਤਾ ਹੈ। ਵੀਡੀਓ ਮੁਤਾਬਿਕ ਸੋਨੀਆ ਮਾਨ ਆਪਣੀ ਦੀ ਨਵੀਂ ਫ਼ਿਲਮ ‘ਕਾਂਸਟੇਬਲ ਹਰਜੀਤ ਕੌਰ ਦੀ ਟੀਮ, ਫਿਲਮ ‘ਕੇਵਲ ਵਨ’ ਅਤੇ ‘ਸਾਗਾ ਸਟੂਡੀਓਜ਼’ ਮਿਲ ਕੇ ਭਲਵਾਨ ਵਿਨੇਸ਼ ਫੋਗਾਟ ਨੂੰ 5 ਲੱਖ ਰੁਪਏ ਦਾ ਇਨਾਮ ਦੇਣਗੇ | ਇਸ ਦੇ ਨਾਲ ਹੀ ਉਨ੍ਹਾਂ ਨੇ ਕੁਸ਼ਤੀ ਖਿਡਾਰਨ ਵਿਨੇਸ਼ ਫੋਗਾਟ ‘ਤੇ ਫ਼ਿਲਮ ਬਣਾਉਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਵਿਚ ਉਹਨਾਂ ਆਪ ਵਿਨੇਸ਼ ਫੋਗਾਤ ਦਾ ਰੋਲ ਅਦਾ ਕਰਨ ਦੀ ਗੱਲ ਆਖੀ ਹੈ |।
ਭਲਵਾਨ ਵਿਨੇਸ਼ ਫੋਗਾਟ ‘ਤੇ ਬਣਨ ਜਾ ਰਹੀ ਫਿਲਮ ? ਮਾਨ ਨੇ ਕੀਤਾ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ |
August 10, 20240
Related Articles
December 28, 20220
People of Punjab are taking advantage of free electricity, since 2 months, 91 percent of people’s electricity bill has come to ‘Zero’
Punjab has seen more increase in electricity demand in December this year compared to winter last year. It is being connected with 300 units of free electricity being provided in the state. According
Read More
April 1, 20240
PSEB ने जारी किया 5वीं क्लास का रिजल्ट, लड़कियों ने हासिल किए 99.84 फीसदी अंक
पंजाब स्कूल एजुकेशन बोर्ड ने 5वीं का रिजल्ट घोषित कर दिया है. जो छात्र कक्षा 5 की परीक्षा में शामिल हुए थे, वे पीएसईबी की वेबसाइट pseb.ac.in पर देख सकते हैं। जो उम्मीदवार पंजाब बोर्ड कक्षा 5 की परीक्ष
Read More
March 10, 20220
ਭਗਵੰਤ ਮਾਨ ਨੇ ‘ਆਪ’ ਦੀ ਜਿੱਤ ਲਈ ਪੰਜਾਬ ਦੇ ਲੋਕਾਂ ਨੂੰ ਕੀਤਾ ਧੰਨਵਾਦ, ਕੀਤੇ ਕਈ ਵੱਡੇ ਐਲਾਨ
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ‘ਆਪ’ ਨੇ ਹੂੰਝਾਫੇਰ ਜਿੱਤ ਹਾਸਿਲ ਕਰ ਲਈ ਹੈ। ਹੁਣ ਤੱਕ ਦੇ ਰੁਝਾਨ ਵਿੱਚ ਆਮ ਆਦਮੀ ਪਾਰਟੀ ਨੇ 90 ਤੋਂ ਵੱਧ ਸੀਟਾਂ ‘ਤੇ ਲੀਡ ਬਣਾ ਲਈ ਹੈ। ਭਗਵੰਤ ਮਾਨ ਨੇ ਸੰਗਰੂਰ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ
Read More
Comment here