News

ਫੁੱਲ ਵਰਗੇ ਮਾਸੂਮ ਨਾਲ ਵਾਪਰ ਗਿਆ ਆਹ ਭਾਣਾ, ਮਾਮਲਾ ਪਹੁੰਚਿਆ ਲੁਧਿਆਣਾ D.O ਦੇ ਕੋਲ, ਦੋ ਥਾਣਿਆਂ ਦੀ ਪੁਲਿਸ ਵੀ ਬੁਲਾਣੀ ਪੈ ਗਈ ਮੌਕੇ ਤੇ |

ਫੁੱਲ ਵਰਗੇ ਮਾਸੂਮ ਬੱਚਿਆਂ ਨੂੰ ਇਹ ਹਵਾਨ ਟੀਚਰ ਨੇ ਬਿਰਹਿਮੀ ਨਾਲ ਕੁੱਟਿਆ |ਬੱਚਿਆਂ ਦੇ ਨਾਲ ਬੱਚਿਆਂ ਦੇ ਮਾਪਿਆਂ ਨੇ ਵੀ ਲੁਧਿਆਣੇ ਦਾ ਚੰਡੀਗੜ੍ਹ ਰੋਡ ਕਰ ਦਿੱਤਾ ਜਾਮ

ਮਾਮਲਾ ਪਹੁੰਚਿਆ ਲੁਧਿਆਣਾ ਡੀਓ ਦੇ ਕੋਲ | ਡੀਓ ਨੇ ਕਿਹਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਟੀਚਰ ਦੇ ਖਿਲਾਫ |ਦੋ ਥਾਣਿਆਂ ਦੀ ਪੁਲਿਸ ਫੋਰਸ ਨੂੰ ਵੀ ਬੁਲਾਉਣਾ ਪੈ ਗਿਆ ਮੌਕੇ ਤੇ| ਥਾਣਾ ਜਮਾਲਪੁਰ ਅਤੇ ਮੋਤੀ ਨਗਰ ਦੀ ਪੁਲਿਸ ਪਹੁੰਚੀ ਮੌਕੇ ਤੇ

Comment here

Verified by MonsterInsights