News

ਡਾਕ ਮਹਿਕਮੇ ਦੀ ਰੱਖੜੀ ਦੇ ਤਿਓਹਾਰ ‘ਤੇ ਨਵੇਕਲੀ ਪਹਿਲ ਵਾਟਰ ਪ੍ਰੂਫ਼ ਲਿਫਾਫਿਆਂ ਦੇ ਨਾਲ ਨਾਲ ਸ਼ੁਰੂ ਕੀਤੇ ਮਠਿਆਈ ਵਾਸਤੇ ਡੱਬੇ |

ਰੱਖੜੀ ਦੇ ਮੌਕੇ ਤੇ ਪੋਸਟ office ਵਲੋਂ ਭੈਣ ਦੇ ਲਈ ਖਾਸ ਤੋਹਫਾ ਹੁਣ ਭੈਣਾਂ ਆਪਣੇ ਭਰਾ ਨੂੰ ਰਖੜੀ ਦੇ ਨਾਲ ਮਿਠਾਈ ਵੀ ਪੇਜੀ ਜਾ ਸਕਦੀ ਹੈ ਪਿੰਕ ਰੰਗ ਦੇ ਲਫਾਫੇ ਵਿੱਚ ਸਪੈਸ਼ਲ ਸਾਡੇ ਕੋਲ ਵਾਟਰ ਪ੍ਰੂਫ ਜਿਹੜੇ ਹੈਗੇ ਆ ਲਿਫਾਫੇ ਆਏ ਨੇ ਇੱਕ ਤੇ ਆਹ ਵਾ ਇਹ ਹੈਗਾ ਜੀ 15 ਦਾ ਤੇ ਇੱਕ ਬੋਕਸ ਆ ਇਹ ਹੈਗਾ 50 ਰੁਪਏ ਦਾ ਇੱਕ ਵ ਰੁਪ ਵਾਲਾ ਵੀ ਲਿਫਾਫਾ ਹੈਗਾ ਉਹ ਹੁਣੇ ਅਜੇ ਖਤਮ ਹੋਇਆ ਵਾ ਮੰਗਵਾਇਆ ਵਾ ਪਿਛੋਂ ਸਟੋਕ ਚੋਂ ਤੇ ਆ ਜਾਏਗਾ ਤੇ ਬਾਕੀ ਹਰ ਸਾਲ ਦੀ ਤਰ੍ਹਾਂ ਜਿਵੇਂ ਰੱਖੜੀ ਦੇ ਵਿੱਚ ਭੈਣਾਂ ਨੂੰ ਸਹੂਲਤ ਪੂਰੀ ਡਾਕਖਾਨੇ ਤੋਂ ਮਿਲਦੀ ਆ ਤੇ ਕਈ ਸਾਲਾਂ ਤੋਂ ਜਦੋਂ ਉਦੋਂ ਸ਼ੁਰੂਆਤ ਹੋਈ ਹ ਡਾਕਖਾਨੇ ਦੀ ਉਦੋਂ ਤੋਂ ਇਹ ਸਹੂਲਤ ਮਿਲਦੀ ਆ ਰਹੀ ਹ ਹੁਣ ਜਿਉਂ ਜਿਉਂ ਐਡਵਾਂਸਮੈਂਟ ਵੱਧਦੀ ਪਈ ਆ ਤੇ ਲਿਫਾਫੇ ਜਿਵੇਂ ਵਾਟਰ ਪ੍ਰੂਫ ਦੀ ਜਿਹੜੀ ਸੁਵਿਧਾ ਹੁਣ ਦਿੱਤੀ ਗਈ ਹ ਬੋਕਸ ਵੀ ਬੋਕਸ ਦੀ ਵੀ ਸੁਵਿਧਾ ਹੁਣ ਦਿੱਤੀ ਗਈ ਹ ਨਵੀਂ ਤੇ ਬੜਾ ਵਧੀਆ ਉਪਰਾਲਾ ਵਾ ਕਸਟਮਰ ਨੂੰ ਕੋਈ ਤਕਲੀਫ ਨਹੀਂ ਹ ਵਧੀਆ ਸਮਾਨ ਜਿਹੜਾ ਉਹਨਾਂ ਦੇ ਭਰਾਵਾਂ ਤੱਕ ਚਾਹੇ ਵਿਦੇਸ਼ਾਂ ਚ ਬੈਠੇ ਨੇ ਚਾਹੇ ਇੱਥੇ ਇੰਡੀਆ ਚ ਬੈਠੇ ਨੇ ਸਾਰਾ ਕੁਝ ਵਧੀਆ ਉਹਨਾਂ ਨੂੰ ਸਹੀ ਸਲਾਮਤ ਮਿਲਦਾ ਤੇ ਇਹ ਇਹਦੇ ਨਾਲ ਜਿਹੜਾ ਭਰਾ ਭੈਣ ਦਾ ਜਿਹੜਾ ਵਿਸ਼ਵਾਸ ਆ ਪਿਆਰ ਆ ਹੋਰ ਵੱਧਦਾ ਵਾ ਤੇ ਇਹ ਡਾਕਖਾਨਾ ਸਾਨੂੰ ਖੁਸ਼ੀ ਆ ਵੀ ਸਾਡੇ ਖਾਨਾ ਵਿੱਚ ਮਾਧਿਅਮ ਬਣਦਾ ਵਾ ਇੱਕ ਭੈਣ ਭਰਾ ਦੇ ਰਿਸ਼ਤੇ ਦੇ ਵਿੱਚ ਜਾਂ ਫਿਰ ਕੋਈ ਵੀ ਤਿਉਹਾਰ ਹੁੰਦਾ ਵਾ ਉਸ ਮਾਧਿਅਮ ਜਿਹੜਾ ਸਾਡਾ ਪੋਸਟ ਆਫਿਸ ਆ ਮਾਧੇ ਬਣਦਾ ਵਾ ਉਹਨਾਂ ਦੇ ਪਿਆਰ ਤੇ ਰਿਸ਼ਤੇ ਦੇ ਵਿੱਚ ਦੇ ਵਿੱਚ ਜਿੱਥੇ ਵੀ ਪੋਸਟ ਆਫਿਸ ਹੈਗਾ ਵਾ ਉੱਥੇ ਹਰ ਜਗ੍ਹਾ ਹੀ ਇਹ ਸਹੂਲਤ ਹੈਗੀ ਆ ਬੋਕਸ ਚਾਹੇ ਛੋਟਾ ਹ ਚਾਹੇ ਵੱਡਾ ਚਾਹੇ ਹੈਡ ਆਫਿਸ ਆ ਚਾਹੇ ਸਬ ਆਫਿਸ ਆ ਹੈਨਾ ਉਹਦੇ ਵਿੱਚ ਹਰ ਜਗ੍ਹਾ ਹੀ ਇਹ ਬੋਕਸ ਤੇ ਇਹਦੀ ਅਵੇਲੇਬਿਲਿਟੀ ਹੈਗੀ ਆ ਤੇ ਕਸਟਮਰ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ ਤੇ ਕਿੰਨੇ ਕੁ ਜਿਨਾਂ ਨੇ ਤੇ ਫੋਰਨ ਦੇ ਵਿੱਚ ਭੇਜਣੀ ਹੁੰਦੀ ਆ ਉਹਨਾਂ ਨੂੰ ਉਹਨਾਂ ਉਤੇ ਮਹੀਨਾ ਪਹਿਲਾਂ ਤੋਂ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਕੁਛ ਟਾਈਮ ਪ੍ਰੋਸੈਸ ਹੁੰਦਾ ਵਾ ਫੋਰਨ ਭੇਜਣ ਦੇ ਵਿੱਚ ਇੱਥੋਂ ਵੀ ਜਾਂਦੀ ਹ ਕਸਟਮ ਚ ਰੁਕਦੀ ਆ ਉੱਧਰ ਦੀ ਕਸਟਮ ਚ ਰੁਕਦੀ ਫੋਰਮ ਦੀ ਤੇ ਤਾਂ ਕਰਕੇ ਉਹ ਮਹੀਨਾ ਪਹਿਲਾਂ ਤੋਂ ਸ਼ੁਰੂ ਕਰ ਦਿੰਦੇ ਨੇ ਇਹ ਮਹੀਨਾ ਸਵਾ ਮਹੀਨਾ ਰੌਣਕ ਇਦਾਂ ਹੀ ਲੱਗਦੀ ਆ ਤੇ ਕਸਟਮਰ ਜਿਹੜਾ ਉਹ ਵਿਸ਼ਵਾਸ਼ ਨਾਲ ਆਉਂਦਾ ਵਾ ਜਿਹੜਾ ਕਿ ਡਾਕਖਾਨੇ ਦਾ ਸ਼ੁਰੂ ਤੋਂ ਆਪਣਾ ਬਰਕਰਾਰ ਰੱਖਿਆ ਹੋਇਆ ਵਾ ਲੋਕਾਂ ਦੇ ਪ੍ਰਤੀ ਤੇ ਦੋ 250 300 400 ਇਹਦੀ ਕੋਈ ਲਿਮਿਟ ਨਹੀਂ ਹੈ ਜਿੱਦਾਂ ਜਿੱਦਾਂ ਰਸ਼ ਸਵੇਰ ਤੋਂ 9 ਵਜੇ ਤੋਂ ਲੈ ਕੇ ਸ਼ਾਮ ਤੱਕ ਰਹਿੰਦੇ ਰਹਿੰਦਾ ਤੇ ਕੋਈ ਪਰੇਸ਼ਾਨੀ ਨਹੀਂ ਆਉਂਦੀ ਸਟਾਫ ਦਾ ਪੂਰਾ ਕੋਆਪਰੇਟ ਆ ਕਸਟਮਰ ਵੀ ਪੂਰਾ ਕੋਪਰੇਟ ਕਰਦਾ ਭੈਣਾਂ ਵੀ ਪੂਰਾ ਕੋਪਰੇਟ ਕਰਦੀਆਂ ਨੇ ਤੇ ਕੋਈ ਮੁਸ਼ਕਿਲ ਨਹੀਂ ਆਉਂਦੀ ਕੋਈ ਨਹੀਂ ਹੈਗੀ ਲਿਮਿਟ ਉਹਦੇ ਜਿੰਨਾ ਵੱਧ ਤੋਂ ਵੱਧ ਜੋ ਭੈਣ ਦਾ ਪਿਆਰ ਹ ਜੋ ਕੁਝ ਪਾ ਕੇ ਭੇਜਣਾ ਉਹਨੇ ਆਪਣਾ ਭੇਜ ਸਕਦੇ ਆ ਵਜ਼ਨ ਦੀ ਕੋਈ ਲਿਮਿਟ ਨਹੀਂ ਐਜ਼ ਇਟ ਇਜ ਤੇ ਰੱਖੜੀ ਦਾ ਆਰਾਮ ਨਾਲ ਭੇਜ ਸਕਦੇ ਕੋਈ ਉਹਦੀ ਲਿਮਿਟ ਨਹੀਂ ਹੈਗੀ ਮਤਲਬ ਵਜਨ ਦੀ ਕੋਈ ਉਹ ਨਹੀਂ ਹੈਗੀ ਕੁਛ ਮਤਲਬ ਰਿਸਟ੍ਰਿਕਸ਼ਨ ਹੈਗੀਆਂ ਨੇ ਫੋਰਨ ਜਦੋਂ ਕਸਟਮ ਚ ਜਾਂਦੀਆਂ ਨੇ ਵੀ ਕੋਈ ਚੀਜ਼ਾਂ ਅਸੀਂ ਭੇਜ ਨਹੀਂ ਸਕਦੇ ਉਹ ਚੀਜ਼ਾਂ ਆਪਾਂ ਕਸਟਮਰ ਨੂੰ ਬਖੂਬੀ ਦੱਸਦੇ ਵੀ ਆਹ ਚੀਜ਼ ਲਿਕੁਡ ਜਿਹੀ ਨਾ ਕੋਈ ਭੇਜੇ ਜਾਂ ਫਿਰ ਕੋਈ ਲੀਕ ਹੋਣ ਵਾਲੀ ਜਿਵੇਂ ਅਚਾਰ ਹੋ ਗਿਆ ਜਾਂ ਕੁਛ ਰਸਮੀ ਚੀਜ਼ ਕੋਈ ਮਿੱਠੀ ਉਹ ਨਾ ਭੇਜੀ ਜਾਵੇ ਡਰਾਈ ਚੀਜ਼ ਤੁਸੀਂ ਆਪਣੀ ਮਠਿਆਈ ਡਰਾਈ ਫਰੂਟ ਕੁਛ ਇਦਾਂ ਤੁਸੀਂ ਭੇਜ ਸਕਦੇ ਹੋ ਜਿਹਦੇ ਨਾਲ ਦੂਜੀ ਚੀਜ਼ ਦੂਜੀ ਡਾਂ ਖਰਾਬ ਨਾ ਹੋਵੇ ਉਹ ਚੀਜ਼ਾਂ ਵਾਸਤੇ ਆਪਾਂ ਇਹਨਾਂ ਨੂੰ ਅਲਾਓ ਕਰ ਦਿੰਦੇ ਆ ਤੇ ਉਹ ਚੀਜ਼ ਭੇਜ ਸਕਦੇ ਆ ਕੋਈ ਮੁਸ਼ਕਿਲ ਨਹੀਂ ਖੜੀ ਹੈਗੀ ਉਦੋਂ ਤੱਕ ਭੇਜ ਨੂੰ ਕੋਈ ਮੁਸ਼ਕਿਲ ਨਹੀਂ ਹਰ ਸਾਲ ਇਸ ਤਰ੍ਹਾਂ ਹੀ ਚੱਲਦਾ ਵਾ ਹਰ ਸਾਲ ਇਦਾਂ ਹੀ ਜੋ ਵੀ ਦੇਖ ਰਿਹਾ ਇਹੋ ਸੁਨੇਹਾ ਦੇਣਾ ਚਾਹੂੰਗਾ ਵੀ ਤੁਹਾਡੇ ਹਰ ਡਾਕ ਹ ਨਾ ਹਰ ਜਗ੍ਹਾ ਹੀ ਉਪਲਬਧ ਹੈਗਾ ਵਾ ਹਰ ਏਰੀਏ ਚੋਂ ਉਪਲੱਭਦੇ ਆ ਤੇ ਵੱਧ ਤੋਂ ਵੱਧ ਭੈਣਾਂ ਆਉਣ ਤੇ ਆਪਣਾ ਇਥੋਂ ਲਾਭ ਲੈਣ ਇਸ ਸੁਵਿਧਾ ਦਾ ਤੇ ਲਿਫਾਫੇ ਵੀ ਉਹਨਾਂ ਵਾਸਤੇ ਵੇ ਅਵੇਲੇਬਲ ਨੂੰ ਕਿਤੋਂ ਲੈਣ ਦੀ ਲੋੜ ਨਹੀਂ ਨਾਲੇ ਇਹਦੇ ਤੇ ਵੇਖੋ ਰੱਖੜੀ ਦਾ ਬੜਾ ਵਧੀਆ ਬਣਾਇਆ ਹੋਇਆ ਵਾ ਜੇ ਕੱਲ ਨੂੰ ਫੋਰਨ ਵੀ ਜਾਣੀ ਆ ਕਸਟਮ ਜਿੱਥੋਂ ਵੀ ਹੋ ਕੇ ਜਾਂਦੇ ਹੁਣ ਪਤਾ ਹੁੰਦਾ ਇਹਦੇ ਵਿੱਚ ਰੱਖੜੀ ਆ ਉਹ ਚੀਜ਼ ਤੇ ਨਾਲੇ ਇੱਕ ਜਦੋਂ ਭਰਾ ਨੂੰ ਮਿਲਦੀ ਆ ਉਹਨੂੰ ਵੇਖ ਕੇ ਉਹ ਖੁਸ਼ੀ ਵੱਖਰੀ ਮਿਲਦੀ ਹ ਇਸ ਚੀਜ਼ ਨਾਲ ਦਾ ਪ੍ਰਤੀਕ ਹੈ ਜੀ ਤੇ ਭਰਾ ਭੈਣ ਦੇ ਜਿਹੜਾ ਪਿਆਰ ਹ ਉਹਦਾ ਪ੍ਰਤੀਕ ਆ ਤੇ ਇਹ ਚਾਹ ਤਾਂ ਕਰਕੇ ਇਹ ਰੰਗ ਚੁਣਿਆ ਗਿਆ |

Comment here

Verified by MonsterInsights