ਆਖਿਰਕਾਰ SIT ਸਾਮਣੇ ਮਜੀਠੀਆ ਅੱਜ ਪੇਸ਼ ਹੋ ਹੀ ਗਏ | 
ਮਜੀਠੀਆ ਨੇ ਮੀਡਿਆ ਸਾਮਣੇ ਕਿਹਾ ਕਿ ਮੈਨੂੰ 11 ਵਾਰ SIT ਨੇ ਪੇਸ਼ ਹੋਣ ਲਈ ਸਮਨ ਭੇਜੇ ਸ਼ਨ ਤੇ ਮੈਂ 7 ਵਾਰ ਪੇਸ਼ ਹੋ ਗਿਆ, ਲੈਕੀਨ ਕੇਜਰੀਵਾਲ ਨੂੰ ਕਿੰਨੀ ਵਾਰ ਸਮਨ ਭੇਜੇ ਓਹ੍ਹ ਇੱਕ ਵਾਰ ਵੀ ਪੇਸ਼ ਨਹੀਂ ਹੋਏ |
ਮਜੀਠੀਆ ਨੇ ਭਗਵੰਤ ਮਾਨ ਨੂੰ ਘੇਰਦੇ ਹੋਏ ਲਾਰੇਂਸ ਬਿਸ਼ਨੋਈ ਦੀ ਇੰਟਰਵਿਊ ਤੇ ਵੀ ਸਵਾਲ ਚੁਕੇ
ਮਜੀਠੀਆ ਨੇ ਕਿਹਾ ਕਿ SIT DGP ਰੈਕ ਦੇ ਅਫਸਰਾਂ ਤੋਂ DIG ਅਫਸਰਾਂ ਤੱਕ ਸਿਮਟ ਕੇ ਰਹਿ ਗਈ
ਊਨਾ ਕਿਹਾ ਕਿ ਭਗਵੰਤ ਮਾਨ ਮੇਰੇ ਨਾਲ ਸਿਧੇ ਸਵਾਲ ਕਰੇ
ਮਜੀਠੀਆ ਨੇ ਕਿਹਾ ਕਿ ਮੇਰੇ ਤਾਂ ਦਰਜ ਮਾਮਲਾ ਸੀਆਸਤ ਤੋ ਪ੍ਰੇਰਿਤ ਹੈ
ਬਾਈਟ ਬਿਕਰਮ ਮਜੀਠੀਆ
SIT ਸਾਹਮਣੇ ਪੇਸ਼ ਹੋਏ ਬਿਕਰਮ ਮਜੀਠੀਆ ਡਰੱਗ ਕੇਸ ‘ਚ ਪੇਸ਼ ਹੋਣ ਲਈ ਪੁੱਜੇ ਪਟਿਆਲਾ |

