Punjab news

ਪੰਜਾਬ ਪੁਲਿਸ ਦੇ Eagle ਨੇ ਨਸ਼ਾ ਤਸਕਰਾਂ ਦੇ ਉਡਾਏ ਹੋਸ਼ ਪੰਜਾਬ ਭਰ ਦੇ ‘ਚ ਵਿੱਚ ਕੀਤੀ ਛਾਪੇਮਾਰੀ |

ਅੰਮ੍ਰਿਤਸਰ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ਦੇ ਮੁਤਾਬਿਕ ਪੰਜਾਬ ਭਰ ਵਿੱਚ ਇਹ ਈਗਲ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਇਹ ਈਗਲ ਅਪ੍ਰੇਸ਼ਨ ਚਲਾਇਆ ਗਿਆ ਹੈ ਜਿਹਦੇ ਚਲਦੇ ਅੰਮ੍ਰਿਤਸਰ ਦੇ ਵਿੱਚ ਵੀ ਇਹ ਈਗਲ ਅਪ੍ਰੇਸ਼ਨ ਚਲਾਇਆ ਗਿਆ ਹੈ ਉੱਥੇ ਹੀ ਅੰਮ੍ਰਿਤਸਰ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਪੁਲਿਸ ਵੱਲੋਂ ਇਹ ਈਗਲ ਅਪ੍ਰੇਸ਼ਨ ਚਲਾਏ ਗਏ ਹਨ ।ਇਸ ਮੌਕੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਹੁਕਮ ਦਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮਿਸ਼ਨ ਨੂੰ ਲੈ ਕੇ ਅੱਜ ਸਾਰੇ ਪੰਜਾਬ ਦੇ ਵਿੱਚ ਆ ਜਿਹੜਾ ਉਹ ਈਗਲ ਅਪ੍ਰੇਸ਼ਨ ਚੱਲ ਰਹੇ ਨੇ ਅੱਜ ਇਥੇ ਅਸੀਂ ਗੇਟ ਹਕੀਮਾਂ ਦੇ ਅਨਗੜ ਚੌਂਕੀ ਦੇ ਏਰੀਏ ਦੇ ਵਿੱਚ ਇੱਥੇ ਡੀਸੀਪੀ ਲਾਅ ਐਂਡ ਆਰਡਰ ਸ਼੍ਰੀ ਆਲਮ ਜੀ ਏਸੀਪੀ ਸੁਰਿੰਦਰ ਸਿੰਘ ਜੀ ਐਸਐਚਓ ਗੇਟ ਹਕੀਮਾਂ ਤੇ ਐਸਐਚਉ ਸੀ ਡਵੀਜਨ ਮੋਹਿਤ ਕੁਮਾਰ ਇਹ ਆਪਣੀ ਫੋਰਸ ਦੇ ਨਾਲ ਇਥੇ ਜਿਹੜੇ ਵੀ ਈਗਲ ਅਪ੍ਰੇਸ਼ਨ ਕੀਤੇ ਜਾ ਰਹੇ ਨੇ ਤੇ ਇਹਨਾਂ ਨੇ ਨਸ਼ਾ ਵੇਚਦੇ ਹਨ ਜਿਹੜੇ ਸ਼ੱਕੀ ਵਿਅਕਤੀ ਹਣ ਜਾ ਜਿਹੜੀਆਂ ਜਗਹਾ ਤੇ ਨਸ਼ਾ ਵਿਕਦਾ ਹੈ ਜਿਹੜੇ ਨਸ਼ਿਆਂ ਦੇ ਹੋਟ ਸਪੋਟਸ ਨੇ ਉਹਨਾਂ ਦੇ ਰੇਟ ਕਿੱਤੇ ਜਾ ਪੁਲੀਸ ਕਮਿਸ਼ਨਰ ਨੇ ਕਿਹਾ ਕਿ ਆਲਮੋਸਟ ਅੰਮ੍ਰਿਤਸਰ ਦੇ ਸਾਰੇ ਹੀ ਥਾਣਿਆਂ ਦੇ ਵਿੱਚ ਸਾਰੇ ਜਿਹੜੇ ਥਾਣਿਆਂ ਵੱਲੋਂ ਐਸਐਚ ਓ ਸਾਹਿਬਾਨ ਤੇ ਉਹਨਾਂ ਦੇ ਆਫਿਸਰ ਤੇ ਜਿਹੜੇ ਸੀਨੀਅਰ ਅਫਸਰ ਦਾ ਉਹ ਉਹਨਾਂ ਦੀ ਨਿਗਰਾਨੀ ਦੇ ਹੇਠ ਕੀਤੇ ਜਾ ਰਹੇ ਹਨ ਉਣਾ ਕਿਹਾ ਕਿ ਜਦੋਂ ਕਿ ਸਾਰਿਆਂ ਥਾਵਾਂ ਤੇ ਜਿਹੜੇ ਈਗਲ ਅਪ੍ਰੇਸ਼ਨ ਪੂਰੇ ਹੋ ਜਾਣਗੇ ਉਹਦਾ ਜਿਹੜਾ ਡਾਟਾ ਅਸੀ ਸਾਂਝਾ ਕਰਾਂਗੇ ਉਣਾ ਕਿਹਾ ਕਿ ਦੇਖੋ ਸਾਡਾ ਕੰਮ ਹੈ ਇਹਨਾਂ ਨੂੰ ਗਲਤ ਕੰਮ ਕਰਨ ਤੋਂ ਰੋਕਣਾ ਇਹਨਾਂ ਲਈ ਡਾਇਰੈਕਟਰਸ ਕ੍ਰੀਏਟ ਕਰਨੀ ਗਲਤ ਜਿਹੜੇ ਇਹੋ ਜਿਹੇ ਕੰਮ ਕਰਦੇ ਇਹਨਾਂ ਨੂੰ ਫੜ ਕੇ ਕਾਬੂ ਕਰਨਾ ਤੇ ਜਿੰਨਾ ਚਿਰ ਇਹ ਨਹੀਂ ਸੁਧਰਨਗੇ ਉਹਨਾਂ ਚਿਰ ਪੁਲਿਸ ਨੇ ਆਪਣੀ ਡਿਊਟੀ ਕਰਨੀ ਹੈ ਜਦੋਂ ਵੀ ਇਹ ਆਪਣਾ ਨਸ਼ਿਆਂ ਤੋਂ ਤੋਬਾ ਕਰਨਗੇ ਤੇ ਉਹ ਛੱਡਣਗੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਨਹੀਂ ਫੜਾਂਗੇ ਕੁਝ ਬੰਦਿਆਂ ਨੂੰ ਗਿਰਫਤਾਰ ਵੀ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਉਹ ਡਿਟੇਲ ਜਿਹੜੀ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ।

Comment here

Verified by MonsterInsights