ਆਹ ਦੇਖ ਲਓ ਪੰਜਾਬ ਪੁਲਿਸ ਵਾਲਿਆਂ ਦੀਆਂ ਹਰਕਤਾਂ ਹੱਥ ਦੇ ਵਿੱਚ ਬੋਤਲ ਲੈ ਕੇ ਅਤੇ ਡੀਜੇ ਦੇ ਉੱਤੇ ਥਿਰਕ ਦੇ ਨਜਰ ਆ ਰਹੇ ਨੇ ਦੱਸ ਦੀਏ ਕਿ ਜਾਮ ਦੇ ਨਾਲ ਜਾਮ ਛਲਕਾਏ ਜਾ ਰਹੇ ਨੇ ਦੱਸ ਦਈਏ ਕਿ ਇੱਕ ਪਾਰਟੀ ਦੇ ਵਿੱਚ ਇਹ ਪੁਲਿਸ ਦੇ ਅਧਿਕਾਰੀ ਪਹੁੰਚੇ ਸੀ ਹਾਲਾਂਕਿ ਇਹਨਾਂ ਨੇ ਵਰਦੀ ਵੀ ਪਾਈ ਹੋਈ ਹੈ ਤੇ ਹੱਥ ਦੇ ਵਿੱਚ ਇਹ ਸ਼ਰਾਬ ਦੀ ਬੋਤਲ ਲੈ ਕੇ ਨੱਚਦੇ ਨਜ਼ਰ ਆਏ ਨੇ ਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦਈਏ ਕਿ ਜੋ ਅਧਿਕਾਰੀ ਨਜ਼ਰ ਆ ਰਹੇ ਨੇ ਪੁਲਿਸ ਦੀ ਵਰਦੀ ਦੇ ਵਿੱਚ ਜਿਆਦਾਤਰ ਦਿੱਤੇ ਜਾ ਰਹੇ ਨੇ ਏਐਸਆਈ ਰੈਂਕ ਦੇ ਅਧਿਕਾਰੀ ਨੇ ਜੋ ਕਿ ਇੱਕ ਪਾਰਟੀ ਦੇ ਵਿੱਚ ਪਹੁੰਚੇ ਸੀ ਪਰ ਪਾਰਟੀ ਦੇ ਵਿੱਚ ਪਹੁੰਚਣ ਤੋਂ ਬਾਅਦ ਇਹ ਸਾਰੀ ਹੀ ਆਪਣੀ ਮਾਨ ਮਰਿਆਦਾ ਭੁੱਲ ਗਏ ਅਤੇ ਪੁਲਿਸ ਦੀ ਵਰਦੀ ਦੇ ਵਿੱਚ ਇਹਨਾਂ ਨੇ ਨੱਚਣਾ ਸ਼ੁਰੂ ਕਰ ਦਿੱਤਾ ਨੱਚਦੇ ਨੱਚਦੇ ਦੇ ਇੰਨੇ ਮਗਨ ਹੋ ਗਏ ਇਹਨਾਂ ਨੇ ਹੱਥ ਦੇ ਵਿੱਚ ਦਾਰੂ ਦੀ ਬੋਤਲ ਚੱਕ ਲਈ ਅਤੇ ਉਸਨੂੰ ਲੈ ਕੇ ਦੋ ਗੁੱਟ ਪਿਲਾਦੇ ਸਾਥੀਆ ਵਾਲੇ ਗਾਣੇ ਦੇ ਉੱਤੇ ਡਾਂਸ ਕਰਦੇ ਨਜ਼ਰ ਆ ਰਹੇ ਨੇ ਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਵੀ ਹੋ ਰਹੀ ਹੈ ਤਾ ਲੁਧਿਆਣੇ ਤੋਂ ਇਹ ਵੀਡੀਓ ਵਾਇਰਲ ਹੋਈ ਦੱਸੀ ਜਾ ਰਹੀ ਹੈ ਜਿੱਥੇ ਕਿ ਪੁਲਿਸ ਦੇ ਅਧਿਕਾਰੀ ਇੱਕ ਪਾਰਟੀ ਚ ਪਹੁੰਚਦੇ ਨੇ ਪਾਰਟੀ ਦੇ ਵਿੱਚ ਪਹੁੰਚਣ ਤੋਂ ਬਾਅਦ ਇਹਨਾਂ ਨੇ ਆਪਣੀ ਵਰਦੀ ਦੀ ਵੀ ਮਾਨ ਮਰਿਆਦਾ ਧਿਆਨ ਦੇ ਵਿੱਚ ਨਹੀਂ ਰੱਖੀ ਅਤੇ ਦਾਰੂ ਦੀ ਬੋਤਲ ਹੱਥ ਦੇ ਵਿੱਚ ਲੈ ਕੇ ਨੱਚਦੇ ਨਜ਼ਰ ਆਏ ਨੇ 
ਦਾਰੂ ਦੀ ਬੋਤਲ ਫੜ ਡੀਜੇ ‘ਤੇ ਥਿਰਕੇ ਪੁਲਿਸ ਆਲੇ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵੀਡੀਓ ਵਾਇਰਲ |

Related tags :

Comment here