Site icon SMZ NEWS

ਤੰਦੂਰ ਵਿੱਚ ਨਾਨ ਪਕਾਉਣ ਵਾਲੇ ਕਾਰੀਗਰ ਦੇਖ ਲੈਣ ਇਹ ਵੀਡੀਓ ਕਿਵੇਂ ਨਵੀਂ ਟੈਕਨੋਲੋਜੀ ਰਾਹੀਂ ਬਣਾਏ ਜਾ ਰਹੇ ਆਲੂ ਵਾਲੇ ਕੁਲਚੇ |

ਜਿਵੇਂ-ਜਿਵੇਂ ਸੰਸਾਰ ਤਰੱਕੀ ਕਰ ਰਿਹਾ ਹੈ, ਤਕਨਾਲੋਜੀ ਵੀ ਇੱਕ ਕਦਮ ਅੱਗੇ ਵਧ ਰਹੀ ਹੈ। ਪਹਿਲੇ ਸਮਿਆਂ ਵਿੱਚ ਕਾਰੀਗਰਾਂ ਵੱਲੋਂ ਤੰਦੂਰ ਵਿੱਚ ਆਲੂ ਦਾ ਕੁਲਚਾ (ਨਾਨ) ਪਾਇਆ ਜਾਂਦਾ ਸੀ ਪਰ ਹੁਣ ਬਟਾਲਾ ਵਿੱਚ ਏਸੀ ਇਲੈਕਟ੍ਰਿਕ ਮਸ਼ੀਨ ਲਗਾਈ ਗਈ ਹੈ, ਜਿਸ ਵਿੱਚ ਕਾਰੀਗਰਾਂ ਵੱਲੋਂ ਨਾਨ ਪਕਾਇਆ ਜਾ ਰਿਹਾ ਹੈ। ਇਹ ਕੰਮ ਉਸ ਨੇ ਵਿਦੇਸ਼ਾਂ ਵਿਚ ਦੇਖਿਆ ਅਤੇ ਭਾਰਤ ਆ ਕੇ ਉਸ ਨੇ ਅੰਮ੍ਰਿਤਸਰ ਤੋਂ ਸਿੱਖ ਕੇ ਬਟਾਲਾ ਵਿਚ ਇਸ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਹੁਣ ਉਸ ਦਾ ਪਰਿਵਾਰ ਵੀ ਉਸ ਦੀ ਮਦਦ ਕਰ ਰਿਹਾ ਹੈ ਅਤੇ ਚੰਗਾ ਮੁਨਾਫਾ ਕਮਾ ਰਿਹਾ ਹੈ।

Exit mobile version