ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਉਥੇ ਦੇ ਲੋਕਾਂ ਨੇ ਹੋਰ ਰੂਪ ਧਾਰਨ ਕਰ ਲਿਆ ਹੈ ਤੇ ਜਗ੍ਹਾ ਜਗ੍ਹਾ ਅੱਗਾਂ ਲਗਾਈਆਂ ਜਾ ਰਹੀਆਂ ਹਨ ਤੇ ਮੰਦਰਾਂ ਗੁਰਦੁਆਰਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਦੇ ਚਲਦੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਬੰਗਲਾਦੇਸ਼ ਦੇ ਵਿੱਚ ਜਿਹੜੀ ਰਾਜਨੀਤਿਕ ਸਥਿਤੀ ਹੈ ਉਹ ਬਹੁਤ ਖਰਾਬ ਹੋ ਚੁੱਕੀ ਹੈ ਉੱਥੇ ਭੀੜਾ ਜਿਹੜੀਆਂ ਨੇ ਉਹ ਉਗਰ ਹੋਈਆਂ ਨੇ ਸਾਡੀ ਜਿਹੜੀ ਵੱਡੀ ਚਿੰਤਾ ਹੈ ਉਹ ਇਸ ਗੱਲ ਦੀ ਹੈ ਕਿ ਉੱਥੇ ਸਾਡੇ ਇਤਿਹਾਸਿਕ ਸਥਾਨ ਹੈ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਪਾਵਨ ਅਸਥਾਨ ਹੈ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਵੀ ਉੱਥੇ ਪਾਵਨ ਅਸਥਾਨ ਹ। ਜਿਵੇਂ ਕਿ ਖਬਰਾਂ ਆ ਰਹੀਆਂ ਨੇ ਕਿ ਉੱਥੇ ਘੱਟ ਗਿਣਤੀਆਂ ਦੇ ਜਿਹੜੇ ਸਥਾਨ ਹ ਧਾਰਮਿਕ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਘੱਟ ਗਿਣਤੀਆਂ ਦੇ ਧਾਰਮਿਕ ਅਸਥਾਨਾਂ ਨੂੰ ਭੀੜਾਂ ਵੱਲੋਂ ਉਗਰੋ ਕੇ ਨਿਸ਼ਾਨਾ ਬਣਾਉਣਾ ਇਹ ਸਾਡੇ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਵੀ ਹੈ ਪਰ ਅਸਲ ਸਰਕਾਰ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਬੰਗਲਾਦੇਸ਼ ਦੇ ਅੰਦਰ ਜਿੰਨੇ ਵੀ ਘੱਟ ਗਿਣਤੀਆਂ ਨਾਲ ਸੰਬੰਧਿਤ ਸਥਾਨ ਹੈ ਸਾਡੇ ਚਾਹੇ ਸਾਡੇ ਉਹ ਗੁਰਧਾਮ ਹੈ ਇਤਿਹਾਸਿਕ ਅਤੇ ਚਾਹੇ ਉਹ ਮੰਦਰ ਨੇ ਉਹਨਾਂ ਦੀ ਸੁਰੱਖਿਆ ਭਾਰਤ ਸਰਕਾਰ ਜਿਹੜੀ ਹ ਉਹ ਯਕੀਨੀ ਬਣਾਵੇ। ਸਾਨੂੰ ਬਹੁਤ ਵੱਡਾ ਫਿਕਰ ਹੈ
ਸ਼ੇਖ ਹਸੀਨਾ ਦੇ ਇਸਤੀਫਾ ਦੇਣ ਤੋਂ ਬਾਅਦ ਬੰਗਲਾਦੇਸ਼ ਦੇ ਵਿੱਚ ਮਚੀ ਹਾਹਾਕਾਰ ਬੰਗਲਾਦੇਸ਼ ਦੇ ਹਾਲਾਤ ਨੂੰ ਦੇਖਦੇ ਹੋਏ ਜਥੇਦਾਰ ਗਿਆਨੀ ਹਰਪ੍ਰੀਤ ਨੇ ਜਤਾਈ ਚਿੰਤਾ |
August 7, 20240
Related Articles
January 31, 20230
Shock to the Congress! 23 parties invited at the end of Bharat Joko Yatra, reached only…
Congress' Bharat Jodo Yatra has concluded in Srinagar. At the end of the Bharat Joko Yatra, the hopes of the Congress regarding the unity of the opposition have suffered a blow here. The Congress had
Read More
January 23, 20220
ਕਾਂਗਰਸ ਨੂੰ ਝਟਕਾ, ਤਲਵੰਡੀ ਸਾਬੋ ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਸਾਥੀਆਂ ਸਣੇ ਅਕਾਲੀ ਦਲ ‘ਚ ਸ਼ਾਮਲ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੀਡਰਾਂ ਵੱਲੋਂ ਪਾਰਟੀਆਂ ਬਦਲਣ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਵਿੱਚ ਅੱਜ ਕਾਂਗਰਸ ਨੂੰ ਇੱਕ ਹੋਰ ਝਟਕਾ ਲੱਗਾ, ਜਦੋਂ ਟਕਸਾਲੀ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਤਲਵੰਡੀ ਸਾਬੋ ਦੇ ਉੱਪ ਚੇਅਰਮੈਨ ਬਚਿੱਤਰ
Read More
June 9, 20210
Mehul Choksi Had Cuba Escape Plan: Alleged Girlfriend Barbara Jabarica
The claim by Barbara Jabarica strengthens the theory that Mehul Choksi was planning to escape to Cuba.
Fugitive diamantaire Mehul Choksi planned to escape to Cuba via Dominica, his alleged girlfrie
Read More
Comment here