ਪਟਿਆਲਾ ਵਿੱਚ ਲਗਾਤਾਰ ਲੋਕਾਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਖਿਲਵਾੜ ਲਗਾਤਾਰ ਹੋਟਲ ਰੈਸਟੋਰੈਂਟ ਵਾਲੇ ਕਦੀ ਵਾਲਾਂ ਵਾਲਾ ਤੇ ਕਦੀ ਕੋਕਰੇਜ ਵਾਲਾ ਵੇਚ ਰਹੇ ਸਮਾਨ ਸਿਹਤ ਵਿਭਾਗ ਤੇ ਉੱਠ ਰਹੇ ਸਵਾਲ ਕਿਉਂ ਨਹੀਂ ਕੀਤੀ ਜਾ ਰਹੀ ਕਾਰਵਾਈ ਇਹਨਾਂ ਦੇ ਉੱਪਰ ਕਿਉਂਕਿ ਅੱਜ ਆ ਇਸ ਸਵਾਲ ਫਿਰ ਤੋਂ ਉੱਠ ਗਿਆ ਜਦੋਂ ਪਟਿਆਲਾ ਦਾ ਮਸ਼ਹੂਰ ਜੱਗੀ ਸਵੀਟਸ ਤੋਂ ਇੱਕ ਵਿਅਕਤੀ ਵੱਲੋਂ ਆਈਸਕ੍ਰੀਮ ਲਿਤੀ ਗਈ ਜਦੋਂ ਉਸਨੇ ਘਰ ਜਾ ਕੇ ਵੇਖਿਆ ਤਾਂ ਉਸ ਵਿੱਚੋਂ ਵਾਲ ਨਿਕਲੇ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਜਿਹੜਾ ਡੱਬਾ ਲਿੱਤਾ ਸੀ ਉਹ ਡੱਬਾ ਸੀਲ ਪੈਕ ਸੀ ਲੇਕਿਨ ਜਦੋਂ ਘਰ ਜਾ ਕੇ ਵਿਅਕਤੀ ਖਾਣ ਦੇ ਲਈ ਇਸ ਆਈਸਕ੍ਰੀਮ ਦਾ ਡੱਬਾ ਖੋਲਦਾ ਤਾਂ ਉਸ ਵਿੱਚੋਂ ਵਾਲ ਨਿਕਲ ਜਾਂਦਾ ਮੀਡੀਆ ਅੱਗੇ ਇਸ ਵਿਅਕਤੀ ਨੇ ਖੁਲਾਸਾ ਕਰਦਿਆਂ ਇਹ ਵੀ ਕਿਹਾ ਕਿ ਮੈਨੇ ਇਹ ਆਈਸਕ੍ਰੀਮ ਦਾ ਡੱਬਾ 170 ਰੁਪਏ ਦਾ ਜੱਗੀ ਸਵੀਟਸ ਵਾਲਿਆਂ ਨੇ ਵੇਚਿਆ ਸੀ ਲੇਕਿਨ ਜਦੋਂ ਸਾਨੂੰ ਇਹ ਵਾਲ ਇਸ ਡੱਬੇ ਵਿੱਚੋਂ ਨਿਕਲਦਾ ਹੈ ਤਾਂ ਅਸੀਂ ਇਸ ਦੁਕਾਨ ਤੇ ਜਾ ਕੇ ਦੱਸਦੇ ਹਾਂ ਲੇਕਿਨ ਦੁਕਾਨ ਦੇ ਮੈਨੇਜਰ ਵੱਲੋਂ ਡੱਬੇ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਮੇਰੇ ਇਹ ਦੱਸਣ ਤੋਂ ਬਾਅਦ ਜਦੋਂ ਜੱਗੀ ਸਵੀਟਸ ਦੇ ਮਾਲਕ ਮੌਕੇ ਤੇ ਪਹੁੰਚਦੇ ਨੇ ਤੇ ਉਹਨਾਂ ਦਾ ਕੋਈ ਖਾਸਾ ਰਿਸਪੋਂਸ ਇਸ ਨੂੰ ਲੈ ਕੇ ਨਹੀਂ ਹੁੰਦਾ ਬਲਕਿ ਉਹ ਹੱਸ ਕੇ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਤੁਸੀਂ ਇਹ ਡੱਬਾ ਦੇ ਜੋ ਪੈਸੇ ਵਾਪਸ ਲੈ ਜਾਓ ਲੇਕਿਨ ਨਹੀਂ ਕਿਉਂਕਿ ਸਾਡੇ ਬੱਚਿਆਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਇਸ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ
ਉੱਥੇ ਹੀ ਜਦੋਂ ਤੁਸੀਂ ਤਰਫ ਜ਼ਿਲ੍ਹਾ ਸਿਹਤ ਅਫਸਰ ਤੋਂ ਇਸ ਵੀਡੀਓ ਨੂੰ ਲੈ ਕੇ ਸਵਾਲ ਕੀਤੇ ਗਏ ਤਾਂ ਉਹ ਸੌਖੇ ਲਫਜ਼ਾਂ ਦੇ ਵਿੱਚ ਵੀਡੀਓ ਨੂੰ ਨਾ ਦੇਖਣ ਦਾ ਭਾਣਾ ਬਣਾਉਂਦੇ ਨਜ਼ਰ ਆਏ ਅਤੇ