ਥਾਣਾ ਲੋਹੀਆਂ ਖਾਸ ਦੇ ਅਧੀਨ ਪਿੰਡ ਪਿੱਪਲੀ ਚ ਹੋਇਆ ਗੁੰਡਾ ਗਰਦੀ ਦਾ ਨੰਗਾ ਨਾਚ ਲੋਹੀਆਂ ਖ਼ਾਸ ਦੇ ਸਿਵਲ ਹਸਪਤਾਲ ‘ ਚ ਜੇਰੇ ਇਲਾਜ ਬੀਬੀ ਕਸ਼ਮੀਰ ਕੌਰ ਵੱਲੋ ਦਿੱਤੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਕਿ ਬੀਤੀ ਰਾਤ 8 ਵਜੇ ਦੇ ਕਰੀਬ 100 ਦੇ ਕਰੀਬ ਮੋਟਰ ਸਾਇਕਲ ਤੇ ਆਏ ਲੁਟੇਰਿਆਂ ਵੱਲੋ ਘਰ ਦਾਖਲ ਹੋ ਕੇ ਕਸ਼ਮੀਰ ਕੌਰ ਤੇ ਉਸ ਦੇ ਪਤੀ ਬਲਵਿੰਦਰ ਸਿੰਘ ਦੀ ਬੁਰੀ ਤਰ੍ਹਾਂ ਤੇਜ ਹਥਿਆਰਾਂ ਨਾਲ ਕੁੱਟ ਮਾਰ ਕੀਤੀ ਗਈ ਜਿਸ ਕਾਰਨ ਪਤੀ ਬਲਵਿੰਦਰ ਸਿੰਘ ਨੂੰ ਗੰਭੀਰ ਜਖਮੀ ਕਰ ਦਿੱਤਾ ਸੱਟਾਂ ਜਿਆਦਾ ਹੋਣ ਕਰਕੇ ਬਲਵਿੰਦਰ ਸਿੰਘ ਨੂੰ ਇਲਾਜ ਵਾਸਤੇ ਚੰਡੀਗੜ ਰੈਫਰ ਕਰ ਦਿੱਤਾ ਗਿਆ।ਇਹ ਵੀ ਦੱਸਿਆ ਕਿ ਘਰ ਦੀ ਬੁਰੀ ਤਰ੍ਹਾਂ ਭੰਨ ਤੋੜ ਕਰਨ ਉਪਰੰਤ ਇਕ ਟ੍ਰੈਕਟਰ, ਬੁੱਲੇਟ ਮੋਟਰਸਾਇਕਲ, ਸੋਨਾ, ਨਗਦੀ,ਅਤੇ ਜ਼ਮੀਨ ਦੇ ਦਸਤਾਵੇਜ਼ ਲੁੱਟ ਕਿ ਫਰਾਰ ਹੋ ਗਏ ਲੋਹੀਆਂ ਲੁਟੇਰਿਆਂ ਦੀ ਭਾਲ ਕਰ ਰਹੀ ਹ