ਪੰਜਾਬ ਸਰਕਾਰ ਵਲੋ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁਕਣ ਦੇ ਮਕਸਦ ਨਾਲ ਬੱਚਿਆ ਨੂੰ ਵੱਖ ਵੱਖ ਤਰ੍ਹਾ ਦੀਆ ਸਹੂਲਤਾਂ ਦਿੱਤੀਆ ਜਾ ਰਹੀਆਂ ਹਨ ਉਸੇ ਦੇ ਤਹਿਤ ਹੁਣ ਇਹਨਾਂ ਸਰਕਾਰੀ ਸਕੂਲ ‘ਚ ਪੜਨ ਵਾਲੇ ਬੱਚਿਆ ਨੂੰ ਐਜੂਕੇਸ਼ਨ ਟੂਰ ਤੇ ਵੀ ਭੇਜਿਆ ਜਾ ਰਿਹਾ ਹੈ ਉਹ ਵੀ ਬਿਨਾ ਕਿਸੇ ਖਰਚ ਤੇ ਬਟਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਕਰੀਬ 50 ਵਿਦਾਰਥੀਆ ਨੂੰ ਉਹਨਾਂ ਦੀ ਸਿਖਿਆ ਚ ਵਾਧਾ ਹੋਵੇ ਦੇ ਮਕਸਦ ਨਾਲ ਸਾਇੰਸ ਸਿਟੀ ਕਪੂਰਥਲਾ ਲਿਜਾਇਆ ਗਿਆ ਉਥੇ ਹੀ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕੀ ਇਹ ਟੂਰ ਪ੍ਰੋਗਰਾਮ ਪੰਜਾਬ ਸਰਕਾਰ ਅਤੇ ਸਿਖਿਆ ਵਿਭਾਗ ਵਲੋ ਭੇਜਿਆ ਜਾ ਰਿਹਾ ਹੈ ਅਤੇ ਬਿਨਾ ਕਿਸੇ ਖਰਚ ਲਏ ਸਾਰਾ ਖਰਚ ਸਰਕਾਰ ਕਰ ਰਹੀ ਹੈ ਅਤੇ ਬੱਚਿਆ ਚ ਵੀ ਇਸ ਟੂਰ ਨੂੰ ਲੈਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ।
ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਅਨੋਖੀ ਪਹਿਲ , ਬੱਚਿਆਂ ਨੂੰ ਭੇਜਿਆ ਐਜੂਕੇਸ਼ਨ ਲ ਟੂਰ ‘ਤੇ ਸੁਣੋ ਵਿਦਿਆਰਥੀਆਂ ਨੇ ਕੀ ਕੀ ਸਿੱਖਿਆ!
August 2, 20240
Related Articles
June 26, 20240
1984 ਦੇ ਦੰਗਿਆਂ ਦਾ ਪੀੜਿਤ ਪਰਿਵਾਰ ਅੱਜ ਵੀ ਹਾੜੇ ਕੱਟਣ ਨੂੰ ਮਜਬੂਰ ਦਿੱਲੀ ਦੰਗਿਆਂ ਤੋਂ ਮਰਨੋ ਬਚੇ ਪਰ 40 ਸਾਲ ਤੋਂ ਪਲ ਪਲ ਮਰ ਰਹੇ |
1984 ਦਿਲੀ ਦੇ ਦੰਗਿਆ ਦਾ ਉਹ ਮੰਜਰ ਜਿਸ ਬਾਰੇ ਸੋਚ ਹਰ ਇਕ ਦੀ ਰੂਹ ਕੰਬ ਜਾਂਦੀ ਹੈ ਅਤੇ ਅਜ ਤੁਹਾਨੂੰ ਉਸ ਪੀੜੀਤ ਪਰਿਵਾਰ ਨਾ ਮਿਲਾਉਣ ਜਾ ਰਹੇ ਹਾਂ ਜਿਹਨਾ 1984 ਦਿਲੀ ਦੰਗਿਆ ਦਾ ਦਰਦ ਆਪਣੇ ਪਿੰਡੇ ਤੇ ਹਢਾਇਆ ਅਤੇ ਮੁੜ ਇਹ ਪ੍ਰੀਵਾਰ ਦਿਲੀ ਤੋ ਤਸ਼ਦ
Read More
March 26, 20230
बारिश से तबाही, पंजाब-हरियाणा समेत 16 राज्यों में फसलें तबाह, कई घर गिरे
दिल्ली, पंजाब, हरियाणा, उत्तराखंड समेत देश के 16 राज्यों में तेज हवाओं के साथ बारिश हुई. हिमाचल प्रदेश में बर्फबारी का नया दौर शुरू हो गया है। लाहौल स्पीति के 4 जिलों कुल्लू, चंबा और सिरमेयर में बर्फब
Read More
September 10, 20220
CM ਮਾਨ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ, ਪੰਜਾਬ ਆਉਣ ਦਾ ਦਿੱਤਾ ਸੱਦਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਭਗਵੰਤ ਮਾਨ ਨੇ ਪ੍ਰਧਾਨ ਦ੍ਰੋਪਦੀ ਮੁਰਮੂ ਨੂੰ ਪੰਜਾਬ ਆਉਣ ਦਾ ਸੱਦਾ ਵੀ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਸ਼ਟਰਪਤੀ ਜ
Read More
Comment here