ਪੰਜਾਬ ਸਰਕਾਰ ਵਲੋ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁਕਣ ਦੇ ਮਕਸਦ ਨਾਲ ਬੱਚਿਆ ਨੂੰ ਵੱਖ ਵੱਖ ਤਰ੍ਹਾ ਦੀਆ ਸਹੂਲਤਾਂ ਦਿੱਤੀਆ ਜਾ ਰਹੀਆਂ ਹਨ ਉਸੇ ਦੇ ਤਹਿਤ ਹੁਣ ਇਹਨਾਂ ਸਰਕਾਰੀ ਸਕੂਲ ‘ਚ ਪੜਨ ਵਾਲੇ ਬੱਚਿਆ ਨੂੰ ਐਜੂਕੇਸ਼ਨ ਟੂਰ ਤੇ ਵੀ ਭੇਜਿਆ ਜਾ ਰਿਹਾ ਹੈ ਉਹ ਵੀ ਬਿਨਾ ਕਿਸੇ ਖਰਚ ਤੇ ਬਟਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਕਰੀਬ 50 ਵਿਦਾਰਥੀਆ ਨੂੰ ਉਹਨਾਂ ਦੀ ਸਿਖਿਆ ਚ ਵਾਧਾ ਹੋਵੇ ਦੇ ਮਕਸਦ ਨਾਲ ਸਾਇੰਸ ਸਿਟੀ ਕਪੂਰਥਲਾ ਲਿਜਾਇਆ ਗਿਆ ਉਥੇ ਹੀ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕੀ ਇਹ ਟੂਰ ਪ੍ਰੋਗਰਾਮ ਪੰਜਾਬ ਸਰਕਾਰ ਅਤੇ ਸਿਖਿਆ ਵਿਭਾਗ ਵਲੋ ਭੇਜਿਆ ਜਾ ਰਿਹਾ ਹੈ ਅਤੇ ਬਿਨਾ ਕਿਸੇ ਖਰਚ ਲਏ ਸਾਰਾ ਖਰਚ ਸਰਕਾਰ ਕਰ ਰਹੀ ਹੈ ਅਤੇ ਬੱਚਿਆ ਚ ਵੀ ਇਸ ਟੂਰ ਨੂੰ ਲੈਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ।
ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਅਨੋਖੀ ਪਹਿਲ , ਬੱਚਿਆਂ ਨੂੰ ਭੇਜਿਆ ਐਜੂਕੇਸ਼ਨ ਲ ਟੂਰ ‘ਤੇ ਸੁਣੋ ਵਿਦਿਆਰਥੀਆਂ ਨੇ ਕੀ ਕੀ ਸਿੱਖਿਆ!

Related tags :
Comment here