ਪਿਛਲੇ ਲੰਬੇ ਸਮੇਂ ਤੋਂ ਇਸ ਸੰਸਥਾ ਦੇ ਵੱਲੋਂ ਤੀਜ ਦਾ ਤਿਉਹਾਰ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਇਸ ਇਤਿਹਾਸ ਦਾ ਇੱਕੋ ਹੀ ਮਕਸਦ ਹੈ ਆਉਣ ਵਾਲੀਆਂ ਧੀਆਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਕਲਚਰ ਕੀ ਸੀ ਕਿਉਂਕਿ ਮਾਡਲ ਜਮਾਨੇ ਦੇ ਵਿੱਚ ਲੋਕ ਪੰਜਾਬੀ ਕਲਚਰ ਭੁੱਲਦੇ ਜਾ ਰਹੇ ਨੇ ਉਸੇ ਚੀਜ਼ ਨੂੰ ਕਾਇਮ ਰੱਖਣ ਵਾਸਤੇ ਇਸ ਸੰਸਥਾ ਦੇ ਵੱਲੋਂ ਵੱਖਰੇ ਵੱਖਰੇ ਉਪਰਾਲੇ ਕੀਤੇ ਜਾਂਦੇ ਨੇ ਉਹਨਾਂ ਕਿਹਾ ਕਿ ਚਾਹੇ ਸਾਡੇ ਬੱਚੇ ਵਿਦੇਸ਼ਾਂ ਵਿੱਚ ਚਲੇ ਗਏ ਹਨ ਪਰ ਅੱਜ ਵੀ ਅਸੀਂ ਉਹਨਾਂ ਨੂੰ ਆਪਣੇ ਕਲਚਰ ਨਾਲ ਜੋੜ ਕੇ ਰੱਖਿਆ ਹੈ ਚਾਹੇ ਵਿਦੇਸ਼ਾਂ ਦੇ ਵਿੱਚ ਉਹ ਅੰਗਰੇਜ਼ੀ ਵਿੱਚ ਗੱਲ ਕਰਦੇ ਹਨ ਪਰ ਜਦੋਂ ਪੰਜਾਬ ਵਿੱਚ ਆਪਣੇ ਘਰਾਂ ਦੇ ਹਨ ਤੇ ਠੇਠ ਪੰਜਾਬੀ ਬੋਲਦੇ ਹਨ, ਉਣਾ ਕਿਹਾ ਕਿ ਸਾਨੂੰ ਆਪਣਾ ਕਲਚਰ ਜਿੰਦਾ ਰੱਖਣ ਦੇ ਲਈ ਅਜਿਹੇ ਪ੍ਰੋਗਰਾਮ ਕਰਨੇ ਚਾਹੀਦੇ ਹਨ ਜੇਕਰ ਸਾਰੇ ਬੱਚੇ ਹੀ ਵਿਦੇਸ਼ਾਂ ਵੱਲ ਚਲੇ ਗਏ ਤੇ ਪੰਜਾਬ ਨੂੰ ਕੌਣ ਸੰਭਾਲੇਗਾ ਇਸ ਕਰਕੇ ਅਸੀਂ ਆਪਣਾ ਕਲਚਰ ਕਾਇਮ ਰੱਖਣ ਦੇ ਲਈ ਅਜਿਹੇ ਉਪਰਾਲੇ ਕਰਦੇ ਰਹਿੰਦੇ ਹਾਂ ਉਹਨਾਂ ਕਿਹਾ ਕਿ ਆਪਾਂ ਦਿਨੋਂ ਦਿਨ ਮੋਡਰਨ ਹੁੰਦੇ ਜਾ ਰਹੇ ਹਾਂ ਸਾਡੇ ਰਹਿਣ ਸਹਿਣ ਸਾਡੇ ਪਹਿਰਾਵੇ ਵਿੱਚ ਕਾਫੀ ਫਰਕ ਆ ਰਿਹਾ। ਸਾਨੂੰ ਆਪਣਾ ਪਹਿਰਾਵਾ ਤੇ ਰਹਿਣ ਸਹਿਣ ਤੇ ਖਾਣ ਪੀਣ ਨਹੀਂ ਭੁੱਲਣਾ ਚਾਹੀਦਾ।।
ਗੁਰੂ ਨਗਰੀ ਅੰਮ੍ਰਿਤਸਰ ਵਿਖੇ ਮਨਾਇਆ ਗਿਆ ਤੀਜ ਦਾ ਤਿਉਹਾਰ ਵੈਸਟਰਨ ਕਲਚਰ ਨਾਲ ਜੁੜ ਰਹੇ ਲੋਕਾਂ ਨੂੰ ਪੰਜਾਬ ਦੀ ਸੱਭਿਅਤਾ ਤੇ ਸੰਸਕ੍ਰਿਤੀ ਦੇ ਨਾਲ ਕਰਾਇਆ ਜਾ ਰਿਹਾ ਰੁ-ਬ-ਰੂਹ |
August 2, 20240
Related tags :
#Teej #teejfestival #celebration #teej2024 #amritsar
Related Articles
March 16, 20240
पंजाब में AAP सरकार के आज 2 साल पूरे, CM मान पत्नी के साथ गुरूद्वारे में टेका माथा
पंजाब में आम आदमी पार्टी (आप) सरकार के आज शनिवार को दो साल पूरे हो गए हैं। मुख्यमंत्री भगवंत मान ने मोहाली में गुरुद्वारा अंब साहिब में मत्था टेका और आम आदमी पार्टी के उज्ज्वल भविष्य की कामना की। उनके
Read More
April 1, 20240
PSEB ने जारी किया 5वीं क्लास का रिजल्ट, लड़कियों ने हासिल किए 99.84 फीसदी अंक
पंजाब स्कूल एजुकेशन बोर्ड ने 5वीं का रिजल्ट घोषित कर दिया है. जो छात्र कक्षा 5 की परीक्षा में शामिल हुए थे, वे पीएसईबी की वेबसाइट pseb.ac.in पर देख सकते हैं। जो उम्मीदवार पंजाब बोर्ड कक्षा 5 की परीक्ष
Read More
May 6, 20210
ਪੰਜਾਬੀ ਸਿਨੇਮਾ ਤੋਂ ਦੁੱਖਦਾਈ ਖ਼ਬਰ : ਮਸ਼ਹੂਰ ਅਦਾਕਾਰ ਅਤੇ ਨਿਰਦੇਸ਼ਕ ਸੁਖਜਿੰਦਰ ਸ਼ੇਰਾ ਦਾ ਹੋਇਆ ਦਿਹਾਂਤ
ਪੰਜਾਬੀ ਫਿਲਮ ਇੰਡਸਟਰੀ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਕਿ ‘ਯਾਰੀ ਜੱਟ ਦੀ’, ‘ਜੱਟ ਤੇ ਜ਼ਮੀਨ’ ਫਿਲਮ ਤੋਂ ਪ੍ਰਸਿੱਧੀ ਹਾਂਸਲ ਕਰਨ ਵਾਲੇ ਪੰਜਾਬੀ ਅਦਾਕਾਰ ਅਤੇ ਨਿਰਦੇਸ਼ਕ ਸੁਖਜਿੰਦਰ ਸ਼ੇਰਾ ਦਾ ਅੱਜ ਯੁਗਾਂਡਾ ਵਿਖੇ ਦਿਹਾਂਤ 
Read More
Comment here