ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦੇ ਵਿਰੁੱਧ ਅੱਜ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਵੱਲੋਂ ਜ਼ਿਲਾ ਪ੍ਰਧਾਨ ਸੁਖਜੀਤ ਸਿੰਘ ਬੱਗਾ ਦੀ ਅਗਵਾਈ ਹੇਠ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੂਬਾ ਆਗੂ ਸਾਹਿਬ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਵਰਤੀਰੇ ਵਿਰੁੱਧ ਅੱਜ ਪੂਰੇ ਦੇਸ਼ ਅੰਦਰ ਪੁਤਲੇ ਸਾੜੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨੇ ਮੰਨ ਲੈਂਦੀ ਉਹਨਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਉਹਨਾਂ ਨੇ ਕਿਹਾ ਕਿ ਸਰਕਾਰ ਐਮਐਸਪੀ ਦੇ ਗਰੰਟੀ ਦੇਣ ਦਾ ਵਾਅਦਾ ਕਰਕੇ ਇਸ ਚੋਂ ਭੱਜ ਰਹੀ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਬੱਗਾ ਨੇ ਕਿਹਾ ਕਿ ਮੋਦੀ ਸਰਕਾਰ ਤੋਂ ਆਪਣੇ ਹੱਕ ਲੈ ਕੇ ਹੀ ਪਿੱਛੇ ਹਟਣਗੇ।
ਕੇਂਦਰ ਸਰਕਾਰ ਦੀਆਂ ਵਧੀਕੀਆਂ ਵਿਰੁੱਧ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਨੇ ਜੰਮ ਕੇ ਕੀਤਾ ਪ੍ਰ/ਦ/ਰ/ਸ਼/ਨ ਕਿਹਾ ,” ਮੋ.ਦੀ ਸਰਕਾਰ ਤੋਂ ਆਪਣੇ ਹੱਕ ਲੈ ਕੇ ਹੀ ਪਿੱਛੇ ਮੁੜਾਂਗੇ “ !
August 2, 20240
Related Articles
February 20, 20240
21 फरवरी को सुबह दिल्ली कूच करेंगे किसान- केंद्र का प्रस्ताव ठुकराने के बाद हुआ ऐलान
किसानों ने दाल, उड़द, अरहर (अरहर), मक्का और कपास की फसलों के लिए अनुबंध शर्त के रूप में न्यूनतम समर्थन मूल्य (एमएसपी) की गारंटी देने के केंद्र सरकार के प्रस्ताव को खारिज कर दिया है। किसान नेता सरवन सि
Read More
ApplicationsAutoBlogBusinessEducationEntertainmentEventsFarmer NewsFeaturedFoodIndian PoliticsLifestyleNationNewsPhotographyReligious NewsTravelUncategorizedWorldWorld Politics
November 10, 20210
ਪੀ.ਐੱਮ. ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਸਣੇ ਇਨ੍ਹਾਂ ਹਸਤੀਆਂ ਨੇ ਲੋਕਾਂ ਨੂੰ ਦਿੱਤੀ ਛੱਠ ਪੂਜਾ ਦੀ ਵਧਾਈ
ਛੱਠ ਪੂਜਾ ਦਾ ਤਿਉਹਾਰ ਪੂਰਬੀ ਉੱਤਰ ਪ੍ਰਦੇਸ਼, ਝਾਰਖੰਡ ਅਤੇ ਬਿਹਾਰ ਸਣੇ ਕਈ ਥਾਵਾਂ ‘ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। 8 ਨਵੰਬਰ ਤੋਂ ਸ਼ੁਰੂ ਹੋਇਆ ਇਹ ਤਿਉਹਾਰ 11 ਨਵੰਬਰ ਤੱਕ ਮਨਾਇਆ ਜਾਵੇਗਾ। ਅੱਜ ਹਰ ਪਾਸੇ ਛੱਠ ਪੂਜਾ ਹੋ ਰਹੀ
Read More
December 16, 20210
ਕਿਸਾਨਾਂ ਲਈ ਉਤਰਾਖੰਡ ਤੋਂ ਬਾਬੇ ਦੀ ਨੰਗੇ ਪੈਰੀਂ ਸਾਈਕਲ ਯਾਤਰਾ, ਕਿਹਾ- ‘ਰੋਟੀ ਵੀ ਅੰਮ੍ਰਿਤਸਰ ਪੁੱਜ ਕੇ ਹੀ ਖਾਊਂ
ਉੱਤਰਾਖੰਡ ਦੇ ਰੁਦਰਪੁਰ ਜ਼ਿਲੇ ਦਾ ਸਤਪਾਲ ਸਿੰਘ ਠੁਕਰਾਲ ਜੋ ਨੰਗੇ ਪੈਰੀਂ ਸਾਈਕਲ ਚਲਾ ਕੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਆਪਣੇ ਸਾਲ ਭਰ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਅੰਮ੍ਰਿਤਸਰ ਪਹੁੰਚਿਆ।
Read More
Comment here