ਅੰਮ੍ਰਿਤਸਰ ਦੀਆਂ ਸੜਕਾਂ ਤੇ ਇੱਕ ਹੋਰ ਈ ਰਿਕਸ਼ਾ ਡਰਾਈਵਰ ਲੋਕਾਂ ਦਾ ਨੁਕਸਾਨ ਕਰਦਾ ਨਜ਼ਰ ਆਇਆ | ਨਸ਼ੇ ਚ ਧੁੱਤ ਈ ਰਿਕਸ਼ਾ ਵਾਲੇ ਆਟੋ ਨੇ ਅੰਮ੍ਰਿਤਸਰ ਦੀਆਂ ਸੜਕਾਂ ਤੇ ਮਰਚਾਈ ਤਰਥੱਲੀ| ਲੋਕਾਂ ਨੇ ਆਪਣੀਆਂ ਗੱਡੀਆਂ ਸਾਈਡ ਕਰ ਕਰ ਬਚਾਈ ਜਾਨ |ਕਈ ਕਿਲੋਮੀਟਰ ਲਗਾਤਾਰ ਨਸ਼ੇ ਚ ਟੱਲੀ ਇਹ ਈ ਰਿਕਸ਼ਾ ਡਰਾਈਵਰ ਲੋਕਾਂ ਨੂੰ ਟੱਕਰ ਮਾਰਦਾ ਹੋਇਆ ਜਾਂਦਾ ਦਿਖਾਈ ਦੇ ਰਿਹਾ ਹੈ। ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ
ਅਕਸਰ ਹੀ ਆਟੋ ਰਿਕਸ਼ਾ ਵਾਲੇ ਨਸ਼ਾ ਕਰਕੇ ਲੋਕਾਂ ਦੇ ਨਾਲ ਐਕਸੀਡੈਂਟ ਕਰਦੇ ਦਿਖਾਈ ਦਿੰਦੇ ਹਨ |
Comment here