ਬਟਾਲਾ ਪੁਲਿਸ ਅਧੀਨ ਪੈਂਦੇ ਬਟਾਲਾ ਸਿਟੀ ਰੋਡ ਤੇ ਬੀਤੀ 24 ਜੁਲਾਈ ਨੂੰ ਲੂਥਰਾ ਜਿਊਲਰ ਦੀ ਦੁਕਾਨ ਤੇ ਮੋਟਰਸਾਈਕਲ ਤੇ ਸਵਾਰ ਦੋ ਅਨਪਛਾਤਿਆ ਵਲੋਂ ਫਾਇਰਿੰਗ ਕੀਤੀ ਗਈ ਅਤੇ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਹਿਜ਼ਾਦਾ ਵਿੱਚ 27 ਜੁਲਾਈ ਨੂੰ ਸਵਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਹਨਾਂ ਦੋਵੇ ਕੇਸਾਂ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਇਹਨਾਂ ਦੋਵਾਂ ਕੇਸਾਂ ਵਿਚ ਸ਼ਾਮਿਲ ਚਾਰ ਆਰੋਪੀਆ ਨੂੰ ਕਾਬੁ ਕਰਦੇ ਹੋਏ ਲੂਥਰਾ ਜਿਊਲਰ ਤੇ ਫਾਇਰਿੰਗ ਦੌਰਾਨ ਵਰਤੇ ਗਏ 32 ਬੋਰ ਪਿਸਟਲ ਨੂੰ ਵੀ ਬਰਾਮਦ ਕੀਤਾ ਗਿਆ ਹੈ ਜੋ ਨਜਾਇਜ਼ ਹੈ ਅਤੇ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਸਵਿੰਦਰ ਕਤਲ ਮਾਮਲੇ ਵਿੱਚ ਪੁਰਾਣੀ ਰੰਜਿਸ ਵੀ ਹੋ ਸਕਦੀ ਹੈ ਇਸ ਉਤੇ ਅਗਲੀ ਜਾਂਚ ਸ਼ੁਰੂ ਹੈ ਬਾਕੀ ਲੂਥਰਾ ਜਿਊਲਰ ਮਾਮਲੇ ਵਿਚ ਕਾਬੁ ਕੀਤੇ ਗਏ ਦੋ ਅਰੋਪੀਆ ਤੇ ਪਹਿਲਾ ਵੀ ਕੇਸ ਦਰਜ ਹਨ ਬਾਕੀ ਅੱਗੇ ਦੀ ਪੁਲਿਸ ਜਫ਼ਤੀਸ਼ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ
ਬਟਾਲਾ ਪੁਲਿਸ ਨੇ ਵੱਖ ਵੱਖ ਦੋ ਕੇਸਾਂ ਨੂੰ ਚੁੱਟਕੀਆਂ ‘ਚ ਸੁਲਝਾਇਆ ਅ/ਰੋ/ਪੀ/ਆਂ ਨੂੰ ਕੀਤਾ ਕਾਬੂ, ਮਾਮਲਾ ਪੁਰਾਣੀ ਰੰਜਿਸ਼ |
August 1, 20240
Related tags :
#BatalaPolice #CaseSolved #QuickArrests #OldGrudge
Related Articles
November 1, 20220
पंजाब में 2131 जगहों पर पराली जलाई गई, जो रोजाना रिकॉर्ड तोड़ सीएम के गृह जिले से सबसे ज्यादा मामले हैं।
सरकार के तमाम दावों के बावजूद पंजाब में पराली जलाने के मामले रिकॉर्ड तोड़ रहे हैं. सोमवार को राज्य में 2131 जगहों पर पराली जलाई गई, जो इस सीजन में अब तक का सबसे ज्यादा आंकड़ा है. इनमें से 330 घटनाएं स
Read More
December 15, 20210
CM ਚੰਨੀ ਸਰਕਾਰ ਵੱਲੋਂ 229 ਸਕੂਲਾਂ ਨੂੰ ਮਿਡਲ ਤੋਂ ਲੈ ਕੇ ਸੀਨੀਅਰ ਸੈਕੰਡਰੀ ਤੱਕ ਕਰਨ ਦਾ ਐਲਾਨ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਮੰਗਲਵਾਰ ਨੂੰ 229 ਸਕੂਲਾਂ ਨੂੰ ਵੱਖੋ-ਵੱਖਰੇ ਪੱਧਰ ’ਤੇ ਅਪਗ੍ਰੇਡ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ। ਇਨਾਂ ਵਿੱਚ 46 ਐਲੀਮੈਂਟਰੀ ਸਕੂਲਾਂ ਨੂੰ ਮਿਡਲ ਸਕੂਲ, 100 ਮਿਡਲ ਸਕੂਲਾਂ
Read More
January 22, 20230
Operation Eagle-2 started in Punjab before January 26, FIR filed against 5 including gangster Jaggu
In view of January 26, the police is on full alert. The State Special Operation Cell has received a report that the Babbar Khalsa International Organization can carry out terrorist incidents in Punjab
Read More
Comment here