ਆਹ ਦੇਖ ਲਵੋ ਚੋਰਾਂ ਦਾ ਹਾਲ ਬਟਾਲਾ ਦੇ ਅਚਲੀ ਗੇਟ ਵਿੱਚ ਬੀਤੀ ਦੇਰ ਰਾਤ ਚੋਰ ਆਉਂਦਾ ਹੈ ਕਾਰ ਖੋਲਦਾ ਹੈ ਜਦੋਂ ਕਾਰ ਨਹੀਂ ਖੁੱਲ੍ਹਦੀ ਤੇ ਕਾਰ ਦੀ ਡਿੱਕੀ ਖੋਲ ਕੇ ਅੰਦਰ ਵੜਦਾ ਹੈ ਦਰਵਾਜ਼ਾ ਖੋਲ ਕੇ ਜਦੋਂ ਸਟਾਰਟ ਨਾ ਹੋਈ ਤੇ ਗੱਡੀ ਨੂੰ ਧੱਕਾ ਲਾ ਕੇ ਲਿਜਾਂਦਾ ਹੈ ਗਲੀ ਚੋਂ ਗੱਡੀ ਬਾਹਰ ਨਿਕਲਦੀ ਹੈ ਤਾਂ ਇਸ ਦੇ ਕੁਝ ਸਾਥੀ ਵੀ ਮੌਜੂਦ ਹੁੰਦੇ ਆ ਤੜਕਸਾਰ ਕੁਝ ਵਿਅਕਤੀ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਜਾਂਦੇ ਜਦੋਂ ਉਹਨਾਂ ਨੇ ਰੌਲਾ ਪਾਇਆ ਤਾਂ ਇਹ ਗੱਡੀ ਛੱਡ ਕੇ ਭੱਜ ਗਏ
ਸੀਸੀਟੀਵੀ ਆਈ ਸਾਹਮਣੇ ਕਾਰ ਦੇ ਮਾਲਕ ਕੈਮਰੇ ਸਾਹਮਣੇ ਬੋਲਣ ਤੋਂ ਕਰ ਰਹੇ ਨੇ ਇਨਕਾਰ
Comment here