ਪੁਰਾਣੀ ਰੰਜਿਸ਼ ਨੂੰ ਲੈ ਕੇ ਫਿਰੋਜ਼ਪੁਰ ਵਿੱਚ ਅੱਜ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ| ਇੱਕ ਕਾਰ ਤੇ ਚਾਰ ਲੋਕ ਸਵਾਰ ਸੀ ਜਿਹੜਾ ਕਾਰ ਚਲਾ ਰਿਹਾ ਸੀ ਉਹਨੂੰ ਗੋਲੀ ਲੱਗੀ ਜਿਸ ਕਰਕੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਦੂਸਰੇ ਦੋ ਲੋਕ ਜੋ ਕਾਰ ਸਵਾਰ ਸੀ ਕਾਰ ਪਲਟਨ ਕਰਕੇ ਗੰਭੀਰ ਜ਼ਖਮੀ ਹੋ ਗਏ ਜਿਨਾਂ ਦਾ ਇਲਾਜ ਪ੍ਰਾਈਵੇਟ ਹਸਪਤਾਲ ਵਿੱਚ ਚੱਲਦਾ ਪਿਆ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਪੁਰਾਣੀ ਰੰਜਿਸ਼ ਸੀ |ਜਿਸ ਨੂੰ ਲੈ ਕੇ ਇਹ ਸਾਰਾ ਵਿਵਾਦ ਹੋਇਆ ਪੁਰਾਣੀ ਰੰਜਿਸ਼ ਕਾਰਨ ਕਾਰ ਦਾ ਪਿੱਛਾ ਕਰ ਲੋਕਾਂ ਨੇ ਕਾਰ ਸਵਾਰ ਨੂੰ ਗੋਲੀ ਮਾਰੀ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਵੀ ਜਿਨਾਂ ਦੇ ਗੋਲੀ ਵੱਜੀ ਆ ਉਹਨਾਂ ਤੇ ਵੀ ਮਾਮਲੇ ਦਰਜ ਨੇ ਵੀ ਕਿਹਾ ਜਾ ਰਿਹਾ ਵੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਜਿਹੜੀ ਦਮ ਤੋੜ ਚੁੱਕੀ ਆ ਤਰੀਕ ਤੋਂ ਤਰੀ ਭੁਗਤ ਕੇ ਲੋਕ ਵਾਪਸ ਆ ਰਹੇ ਸੀ ਲੇਕਿਨ ਉਸੇ ਦੌਰਾਨ ਹੀ ਇੱਕ ਕਾਰ ਨੇ ਪਿੱਛਾ ਕੀਤਾ ਤੇ ਅਗਲੀ ਕਾਰ ਦੇ ਸਵਾਰ ਲੋਕਾਂ ਤੇ ਫਾਇਰਿੰਗ ਕਰ ਦਿੱਤੀ ਫਾਇਰਿੰਗ ਦੌਰਾਨ ਕਾਰ ਚਲਾ ਰਹੇ ਸ਼ਖਸ ਤੇ ਗੋਲੀ ਲੱਗੀ ਜਿਹੜੀ ਮੌਕੇ ਤੇ ਮੌਤ ਹੋ ਗਈ ਜਦ ਕਿ ਦੋ ਗੰਭੀਰ ਜਖਮੀ ਹੋ ਗਏ।
ਚਲਦੀ ਕਾਰ ‘ਤੇ ਕਰਤੀ ਠਾ.ਹ – ਠਾ.ਹ, ਬੁਰੇ ਤਰੀਕੇ ਨਾਲ ਪ.ਲ.ਟੀ ਕਾਰ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਮਾਮਲਾ !

Related tags :
Comment here