Site icon SMZ NEWS

ਬਲਦੇਵ ਸਿੰਘ ਸਿਰਸਾ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਪੁੱਜੇ। ਉਨ੍ਹਾਂ ਨੇ ਕਿਹਾ ਕਿ ਉਹ ਮੰਗ ਪੱਤਰ ਦੇਣ ਆਏ ਹਨ ਕਿ ਸੁਖਬੀਰ ਬਾਦਲ ਨੇ ਵੱਡੇ ਅਪਰਾਧ ਕੀਤੇ ਹਨ।

ਬਲਦੇਵ ਸਿੰਘ ਸਿਰਸਾ ਅੱਜ ਅਕਾਲ ਤਖ਼ਤ ਸਾਹਿਬ ਪੁੱਜੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੂੰ ਮੰਗ ਪੱਤਰ ਦਿੱਤਾ, ਇਸ ਮੌਕੇ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਹ ਅੱਜ ਪੰਚ ਪ੍ਰਧਾਨੀ ਸਿੱਖ ਧਾਰਮਿਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਹਾਂ। ਕਿ ਜੋ ਇਸ ਟਾਈਮ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਹਾਉਣ ਵਾਲੇ ਤੇ ਬਾਗੀ ਕਹਾਉਣ ਵਾਲੇ ਇਹਨਾਂ ਦੋਵਾਂ ਧਿਰਾਂ ਵੱਲੋਂ ਜਿਹੜਾ ਲਿਖਤੀ ਤੌਰ ਤੇ ਜੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਜੋ ਕੁਝ ਕੀਤਾ ਸ੍ਰੀ ਅਕਾਲ ਇਹਨਾਂ ਦੋਵਾਂ ਧਿਰਾਂ ਵੱਲੋਂ ਜਿਹੜਾ ਲਿਖਤੀ ਤੌਰ ਤੇ ਜੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਜੋ ਕੁਝ ਕੀਤਾ ਨੂੰ ਇਹ ਸਰਸੇ ਸਾਧ ਨੂੰ ਮਾਫੀ ਦੇਣ ਵਿੱਚ ਜੋ ਵੀ ਕੀਤਾ ਉਹ ਸਾਰੀਆਂ ਅਸੀਂ ਲੈ ਕੇ ਆਏ ਆਂ ਕਿ ਇਹਨਾਂ ਨੇ ਅੱਜ ਲਿਖਤੀ ਤੌਰ ਦੇ ਉੱਤੇ ਮੰਨ ਲਿਆ ਕਿ ਇਹ ਸਾਡੇ ਤੋਂ ਗਲਤੀਆਂ ਹੋਈਆਂ ਤੇ ਉਹ ਹੁਣ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਉਹਨਾਂ ਦੇ ਕੋਲ ਕੇਸ ਆ ਅਸੀਂ ਅੱਜ ਆਪਣੇ ਸਾਰੇ ਮੇਰੇ ਨਾਲ ਜਥੇਦਾਰ ਅਮਰੀਕ ਸਿੰਘ ਜੀ ਜੋ ਕਿ ਲੁਧਿਆਣੇ ਤੋਂ ਆਏ ਇਸੇ ਤਰ੍ਹਾਂ ਵੱਲੋਂ ਜਥੇਦਾਰ ਗੁਰਨੇਕ ਸਿੰਘ ਜੀ ਜਥੇਦਾਰ ਬਲਕਾਰ ਸਿੰਘ ਜੀ ਤੇ ਇਹ ਸਾਰੇ ਅਸੀਂ ਬਾਕੀ ਸਿੰਘ ਜਿਹੜੇ ਉਹ ਸਾਰੀ ਇਸ ਵਾਸਤੇ ਆਏ ਆਂ ਕਿ ਇਹਨਾਂ ਨੇ ਜਿਹੜੇ ਜੁਰਮ ਕੀਤੇ ਨੇ ਉਹ ਬਹੁਤ ਵੱਡੇ ਕੀਤੇ ਨੇ ਬੇਸ਼ੱਕ ਦੀ ਆਹ ਤੁਸੀਂ ਦੇਖੋ ਕਿ ਆਹ ਜਿਹੜੀ ਕਿਤਾਬ ਹੈ ਇਹ ਸਿੱਖ ਇਤਿਹਾਸ ਨਾਂ ਦੀ ਹਿੰਦੀ ਭਾਸ਼ਾ ਚ ਕਿਤਾਬ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਕਿਤਾਬ ਪਬਲਿਸ਼ ਕਰ ਸਕਦੀ ਇਹਦੇ ਚ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਬਹੁਤ ਮਾੜੀ ਸ਼ਬਦਾਵਲੀ ਲੈ ਕੇ ਇੱਕ ਕਿਤਾਬ ਲਿਖੀ ਹੈ। ਇਸੇ ਤਰ੍ਹਾਂ ਇੱਕ ਕਿਤਾਬ ਹੋਰ ਹੈ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਆਹ ਆ ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਤਿਹਾਸ ਨੂੰ ਤੋੜ ਮੁੜ ਕੇ ਦਿੱਤੀ ਹ ਇਸੇ ਤਰ੍ਹਾਂ ਆਹ ਗੁਰਮਤ ਪ੍ਰਕਾਸ਼ ਮੈਗਜ਼ੀਨ ਹੈ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੁੱਲਣ ਦਾ ਇਹ ਚ ਚਾਰੋਂ ਸਾਹਿਬ ਜਾਇਦੇ ਕੇਸਾਂ ਦੀ ਖੱਟਣ ਤੇ ਸਿਰਾਂ ਤੇ ਪੋਕਿਆਂ ਵਾਲੀਆਂ ਫੋਟੋਆਂ ਨੇ ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਿੱਚ ਜੋ ਕਿਤਾਬਾਂ ਬੱਚਿਆਂ ਨੂੰ ਪੜ੍ਹਾਈਆਂ ਗਈਆਂ 1997 ਤੋਂ ਲੈ ਕੇ 2017 ਤੱਕ ਉਹਨਾਂ ਦੇ ਵਿੱਚੋਂ ਕੁਝ ਚੈਪਟਰਤਾ ਲੇਕਿਨ ਅੱਜ ਤੱਕ ਵੀ ਉਹ ਕਿਤਾਬਾਂ ਜਿਹੜੀਆਂ ਪੜ੍ਹਾਇਆ lਜਾ ਰਹੀਆਂ ਨੇ। ਅਸੀਂ ਇਹ ਬੇਨਤੀ ਕਰਨ ਵਾਸਤੇ ਆਏ ਆਂ ਵੀ ਪਿਛਲੇ ਸਮਿਆਂ ਦੇ ਵਿੱਚ ਚਾਹੇ ਚੰਦੂ ਸੀ ਚਾਹੇ ਮਸੰਦ ਸਨ ਚਾਹੇ ਉਸ ਤੋਂ ਬਾਅਦ ਮਸਾਰੰਗੜ ਆਇਆ ਮਹੰਤ ਨਰੈਣੂ ਕੇ ਆਏ ਉਹਨਾਂ ਨੇ ਬਹੁਤ ਮਾੜੇ ਕੁਕਰਮ ਕੀਤੇ ਸੀ। ਲੇਕਿਨ ਉਹਨਾਂ ਨੇ ਕਿਸੇ ਨੇ ਵੀ ਕਿਸੇ ਵੀ ਦਸ ਗੁਰੂ ਸਾਹਿਬਾਨ ਵਿੱਚੋਂ ਕਿਸੇ ਵੀ ਗੁਰੂ ਸਾਹਿਬ ਦੇ ਖਿਲਾਫ ਕੋਈ ਅਪ ਸ਼ਬਦਾਵਲੀ ਲਿਖ ਕੇ ਕੋਈ ਕਿਤਾਬ ਨਹੀਂ ਲਿਖੀ ਸੋ ਇਹ ਤੇ ਸਾਰੇ ਹੱਦਾਂ ਬੰਨੇ ਟੱਪ ਗਏ ਔਰ ਇਹਦੇ ਸੰਬੰਧ ਵਿੱਚ ਜੋ ਇਹਨਾਂ ਨੇ ਸਰਸੇ ਸਾਧ ਨੂੰ ਮਾਫੀ ਦਿੱਤੀ ਉਹਦੇ ਸੰਬੰਧ ਦੇ ਵਿੱਚ ਆਹ ਲਿਖੀਆਂ ਚਿੱਠੀਆਂ ਜਿਹੜੀਆਂ ਨੇ ਉਹ ਵੀ ਸਾਡੇ ਕੋਲ ਨੇ ਜਿਹੜੇ ਇਸ਼ਤਿਆਰ ਦਿੱਤੇ ਉਹ ਵੀ ਸਾਡੇ ਕੋਲ ਨੇ ਇਹ ਅਸੀਂ ਸਾਰਾ ਚੀਜ਼ ਲੈ ਕੇ ਤੇ ਇੱਥੇ ਅੱਜ ਹੋਈਆਂ ਜਥੇਦਾਰ ਨੂੰ ਇਹ ਬੇਨਤੀ ਕਰਨ ਵਾਸਤੇ ਆਏ ਹਾਂ ਕਿ ਇਹਨਾਂ ਲੋਕਾਂ ਨੂੰ ਜਿਹੜਾ ਪੰਥ ਵਿੱਚੋਂ ਖਾਰਜ ਕਰਨਾ ਚਾਹੀਦਾ ਇਹ ਜਿਨਾਂ ਨੇ ਹੁਣ ਤੱਕ ਜਿਹੜੀ ਆ ਉਹ ਸਿੱਖ ਇਤਿਹਾਸ ਦੀ ਗੁਰੂ ਇਤਿਹਾਸ ਦੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਨੂੰ ਜਿਹੜਾ ਇਹਨਾਂ ਨੇ ਮਿਲੀਆਂ ਮਿਹਰ ਕੀਤਾ ਤੇ ਇਹਨਾਂ ਨੂੰ ਕਿਤੇ ਇਹ ਨਾ ਹੋਵੇ ਵੀ ਮਾਫੀ ਨਾ ਦਿੱਤੀ ਜਾਵੇ ਇਸ ਵਾਸਤੇ ਸਿਰ ਸਾਹਿਬ ਬਾਗੀ ਅਕਾਲੀਆਂ ਨੂੰ ਸੁਖਬੀਰ ਬਾਦਲ ਸਾਹਿਬ ਨੇ ਕੱਢ ਦਿੱਤਾ ਉਹਨਾਂ ਦਾ ਪਾਰਟੀ ਦਾ ਮਸਲਾ ਅਸੀਂ ਤੇ ਕਹਿੰਦੇ ਆ ਕੀ ਇਹ ਸਾਰੇ ਇੱਕੋ ਹੀ ਹੁਣ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਜਿੰਨੇ ਵੀ ਜਿਹੜੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਉਸ ਟਾਈਮ ਦੇ ਉੱਤੇ ਪੰਥ ਰਤਨ ਤੇ ਫਕਰੇ ਕੌਮ ਦੇ ਅਵਾਰਡ ਦਿੱਤੇ ਨੇ ਉਹ ਵਾਪਸ ਲੈ ਜਾਣ ਤੇ ਜਿੰਨੇ ਵੀ ਬਾਦਲ ਦੇ ਨਾਲ ਹੁਣ ਤੱਕ ਰਹਿਣ ਅੱਜ ਵੀ ਚਾਹੇ ਉਹ ਬਾਟੀਆਂ ਚ ਹ ਤੇ ਚਾਹੇ ਸੁਖਬੀਰ ਦੇ ਨਾਲ ਇਹਨਾਂ ਸਾਰਿਆਂ ਨੂੰ ਪੰਥ ਚੋਂ ਖਰਚ ਕਰਨਾ ਚਾਹੀਦਾ ਜਿਨਾਂ ਨੇ ਏਡੇ ਵੱਡੇ ਜੁਰਮ ਸ ਲੰਬੇ ਸਮੇਂ ਤੋਂ ਤੁਸੀਂ ਇਹ ਇਤਿਹਾਸ ਦੇ ਨਾਲ ਛੇੜਛਾੜ ਵਾਲਾ ਮੁੱਦਾ ਲੈ ਕੇ ਚਲ ਗਏ ਦੇਖੋ ਪਹਿਲਾਂ ਤਾਂ ਮੈਂ ਇਕੱਲਾ ਸੀ ਜਿਵੇਂ ਮੁੱਦੇ ਉਠਾਏ ਲੇਕਿਨ ਅੱਜ ਤੇ ਹੁਣ ਪੰਥ ਜਿਹੜਾ ਉਹ ਸਾਡੇ ਨਾਲ ਨਾਲ ਤੁਸੀਂ ਦੇਖ ਰਹੇ ਹੋ ਲੁਧਿਆਣੇ ਤੋਂ ਕੋਟਪੂਰੇ ਤੋਂ ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਫਰੀਦਕੋਟ ਤੋਂ ਪੂਰੇ ਪੰਜਾਬ ਦੇ ਵਿੱਚੋਂ ਜਿਹੜੀਆਂ ਨੇ ਉਹ ਸਿੱਖ ਜਥੇਬੰਦੀਆਂ ਤੇ ਜਿਹੜੀ ਪੰਚ ਪ੍ਰਧਾਨੀਆਂ ਨਾਮਵਰ ਸ਼ਖਸੀਤਾਂ ਜਿਹੜੀਆਂ ਨੇ ਉਹ ਅੱਜ ਨਾਲ ਨੇ ਕਿ ਇਸ ਇਤਿਹਾਸ ਨੂੰ ਬਚਾਉਣਾ ਅਸੀਂ ਜਰੂਰੀ ਹ ਕਿ ਇਸੇ ਕਰਕੇ ਹੁਣ ਮੌਕਾ ਹ ਤੇ ਜਿਹੜੇ ਅੱਜ ਪਹਿਲਾਂ ਚ ਇਹ ਮੰਨਦੇ ਨਹੀਂ ਸੀ ਅਸੀਂ ਕੀਤਾ ਹੁਣ ਇਹ ਤਾਂ ਮੰਨ ਗਏ ਨੇ ਨਾ ਲਿਖਤੀ ਤੌਰ ਤੇ ਮੰਨ ਗਏ ਆ ਵੀ ਇਹ ਸਾਡੇ ਤੋਂ ਕਸੂਰ ਹੋਏ ਤੇ ਸਾਨੂੰ ਮਾਫ ਕੀਤਾ ਜਾਵੇ ਹੁਣ ਮਾਫੀਆਂ ਮੰਗਦੇ ਨੇ ਕੀ ਕਰਦੇ ਨੇ ਜਿਹੜੇ ਕਿਸ ਤਰ੍ਹਾਂ ਇਹ ਸਾਰਾ ਅਸੀਂ ਮੰਗ ਪਤਰ ਦਿੱਤਾ ਉਹਦੇ ਚ ਸਾਰਾ ਵਿਸਤਾਰ ਨਾਲ ਲਿਖਿਆ

 

ਇਸ ਮੌਕੇ ਜੱਥੇਦਾਰ ਭਾਈ ਅਮਰੀਕ ਲੁਧਿਆਣਾ ਨੇ ਕਿਹਾ ਕਿ ਇਹ ਸੱਚ ਦਾ ਤਖ਼ਤ ਹੈ ਪਾਤਸ਼ਾਹ ਨੇ ਸੱਚ ਦਾ ਤਖਤ ਬਣਾਇਆ ਸੀ ਝੂਠੀ ਤਖਤਾਂ ਦੇ ਮੁਕਾਬਲੇ ਸੰਸਾਰ ਦੀ ਮਨੁੱਖਤਾ ਨੂੰ ਸੱਚ ਦਾ ਸੰਦੇਸ਼ ਲਈ ਭਲੇ ਦਾ ਸੰਦੇਸ਼ ਲਈ ਸਮੁੱਚੀ ਮਾਨਵਤਾ ਦੇ ਭਲੇ ਲਈ ਜਿਸ ਸਮੇਂ ਦੀਆਂ ਹਕੂਮਤਾਂ ਜ਼ੁਲਮ ਕਰਦੀਆਂ ਨੇ ਤੇ ਇਹ ਸਤਿਗੁਰੂ ਜੀ ਨੇ ਬਣਾਇਆ ਕਿ ਇੱਥੇ ਤੁਹਾਡਾ ਦੁੱਖ ਸੁਣਿਆ ਜਾਏਗਾ ਤੇ ਸੱਚ ਦਾ ਸੰਦੇਸ਼ ਜਾਏਗਾ ਆਪਾਂ ਸਾਰਿਆਂ ਨੂੰ ਪਤਾ ਹੈ ਕਾਫੀ ਸਮੇਂ ਤੋਂ ਜੋ ਇੱਕ ਧਿਰ ਹੈ ਉਹ ਸਮੇਂ ਦੀ ਹਕੂਮਤ ਜਿਹੜੀ ਸੀ ਉਹਨਾਂ ਕੋਲ ਹਕੂਮਤ ਆ ਗਈ ਹਕੂਮਤ ਦੇ ਨਸ਼ੇ ਵਿੱਚ ਜੋ ਇੱਥੇ ਸੱਚ ਦਾ ਸੰਦੇਸ਼ ਨਹੀਂ ਗਿਆ ਆਪਣੇ ਸਾਹਮਣੇ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਵੀ ਜੋ ਹੈ ਇਹ ਹਕੂਮਤ ਦੇ ਨਸ਼ੇ ਵਿੱਚ ਜੋ ਕਹਿੰਦੇ ਸੀ ਉਹ ਗੱਲਾਂ ਕੀਤੀਆਂ ਗਈਆਂ ਜੋ ਸੰਗਤ ਨੇ ਪ੍ਰਵਾਨ ਨਹੀਂ ਕੀਤੀਆਂ ਅੱਜ ਦਾ ਸਾਡਾ ਮੇਲ ਵਿਸ਼ਾ ਇਹ ਹੈ ਕਿ ਅੱਜ ਫਿਰ ਦੁਬਾਰਾ ਜੇ ਉਹ ਦੌਰ ਚੱਲਿਆ ਤੇ ਜੇ ਤੂੰ ਸੱਚ ਦੀ ਆਵਾਜ਼ ਜਾਏਗੀ ਤਾਂ ਸੰਗਤ ਪ੍ਰਵਾਨ ਕਰੇਗੀ ਅਸੀਂ ਇਹਨਾਂ ਨੂੰ ਸੁਚੇਤ ਕਰਨ ਆਏ ਆ ਤੇ ਨਾਲ ਤਾੜਨਾ ਕਰਨ ਵੀ ਆਏ ਆਂ ਕਿ ਜੋ ਪਹਿਲਾਂ ਜੋ ਇੱਥੇ ਉਸ ਹਕੂਮਤ ਦੇ ਨਸ਼ੇ ਵਿੱਚ ਗੱਲਾਂ ਕਹਾਈਆਂ ਗਈਆਂ ਜੇ ਅੱਜ ਦੇ ਜਥੇਦਾਰ ਵੀ ਉਹ ਗੱਲਾਂ ਮੰਨਣਗੇ ਤੇ ਸੰਗਤ ਕਦੇ ਵੀ ਪ੍ਰਵਾਨ ਨਹੀਂ ਕਰੇਗੀ ਕਿਉਂਕਿ ਸੰਗਤ ਸੁਚੇਤ ਹੋ ਚੁੱਕੀ ਹੈ ਸੰਗਤ ਨੂੰ ਪਤਾ ਲੱਗ ਗਿਆ ਇਹ ਤਖਤ ਦੀ ਕੀਮਤ ਦਾ ਵੀ ਪਤਾ ਉਹਨਾਂ ਦੇ ਕੁਝ ਸੰਦੇਸ਼ਾਂ ਕਰਕੇ ਇਹ ਤਖਤ ਦੀ ਜੋ ਸਿੱਖਾਂ ਦੇ ਹਿਰਦੇ ਵਿਰੁੱਧ ਨੇ ਗਏ ਸਨ ਕਿਉਂਕਿ ਤਖਤ ਸੀ ਜੋ ਸੱਚਾਈ ਹੈ ਇੱਥੇ ਤੇ ਸੱਚ ਹੀ ਪ੍ਰਵਾਨ ਹ ਜੋ ਸ਼ੁੱਧ ਹਿਰਦੇ ਨਾਲ ਆਉਂਦਾ ਕੋਈ ਸੰਸਾਰ ਦੇ ਕੋਨੇ ਚੋ ਗਲਤੀ ਕਰਕੇ ਆਉਂਦਾ ਤੇ ਧੇਖੇਮਾ ਜਾਚਨਾ ਹੈ ਪਰ ਉਹਦਾ ਵਿਧੀ ਵਿਧਾਨ ਹੈ ਉਹ ਸਤਿਗੁਰਾਂ ਨੇ ਜੋ ਵਿਧਾਨ ਬਣਾਇਆ ਜੋ ਪੁਰਾਤਨ ਸਾਡਾ ਸੰਵਿਧਾਨ ਹੈ ਉਸ ਸੰਵਿਧਾਨ ਨੂੰ ਸਾਰ ਹੀ ਕਿਸੇ ਨੂੰ ਮਾਫੀ ਦਿੱਤੀ ਜਾ ਸਕਦੀ ਹੈ ਉਹ ਸੰਵਿਧਾਨ ਤੋਂ ਛੁੱਟ ਕੇ ਤੁਹਾਨੂੰ ਪਤਾ ਹ ਕਿ ਜਿਹੜਾ ਜਿਹੜੇ ਬੰਦਿਆਂ ਨੇ ਇਹ ਕੁਕਰਮ ਪਾਪ ਕੀਤੇ ਨੇ ਉਹਦੀ ਸਜ਼ਾ ਮਿਲੀ ਹੈ ਮਾਫੀ ਨਹੀਂ ਮਿਲੀ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿਉਂਕਿ ਸੰਗਤ ਸਮੁੱਚੀ ਸਿੱਖ ਕੌਮ ਇਹ ਚਾਹੁੰਦੀ ਹੈ ਕਿ ਅਕਾਲ ਤਖਤ ਦਾ ਮਾਣ ਮਰਿਆਦਾ ਇਹਨੂੰ ਬਹਾਲ ਕੀਤੀ ਜਾਵੇ ਕਿਉਂਕਿ ਸੰਗਤ ਇਥੋਂ ਸੱਚ ਦਾ ਉਪਦੇਸ਼ ਹੀ ਸੁਣਨਾ ਚਾਹੁੰਦੀ ਹੈ ਜੇ ਕਿਸੇ ਵੀ ਧੜ ਧੜੇ ਦੇ ਇੱਕ ਧੜੇ ਦੇ ਨਾਂ ਦੇ ਉੱਤੇ ਅਸੀਂ ਕੋਈ ਫੈਸਲਾ ਕਰਾਂਗੇ ਤੇ ਸੰਗਤ ਗੁਰੂ ਰੂਪ ਪ੍ਰਵਾਨ ਨਹੀਂ ਕਰਦੀ ਇਸ ਕਰਕੇ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤਖਤ ਦੀ ਮਾਨ ਮਰਿਆਦਾ ਬਹਾਲ ਕਰਨੀ ਚਾਹੀਦੀ ਹੈ ਪਿੱਛੇ ਜੋ ਵੀ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਕਿਉਂਕਿ ਸੰਗਤ ਉਹ ਗਲਤੀਆਂ ਹੁਣ ਪ੍ਰਵਾਨ ਨਹੀਂ ਕਰਦੀ ਨਾ ਵੀ ਉਹ ਪ੍ਰਵਾਨ ਕਰੇਗੀ ਗੁਰੂ ਸਾਹਿਬ ਦਾ ਤਖਤ ਹੈ ਤੇ ਸੱਚ ਦਾ ਸੰਦੇਸ਼ ਇਥੋਂ ਜਾਣਾ ਚਾਹੀਦਾ ਸਮੁੱਚੀ ਮੁਲਕ ਦਾ ਭਲਾ ਤਾਂ ਹੀ ਹੋ ਸਕਦਾ ਜੇ ਇਥੇ ਸੱਚ ਦਾ ਸੰਦੇਸ਼ ਸਮੁੱਚੀ ਮਨੁੱਖਤਾ ਲਈ ਜਾਵੇਗਾ ਸਮੇਂ ਦੀਆਂ ਹਕੂਮਤਾਂ ਆਉਂਦੀਆਂ ਨੇ ਠੀਕ ਹੈ ਕਿ ਪਹਿਲਾਂ ਵੀ ਆਈਆਂ ਪਹਿਲਾਂ ਵੀ ਦੌਰ ਚੱਲੇ ਉਹਨਾਂ ਨੇ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਅੱਜ ਵੀ ਉਹ ਕਰ ਰਹੀਆਂ ਨੇ ਪਰ ਸਮੇਂ ਦੀ ਹਕੂਮਤ ਕੋਲ ਸੱਚ ਨਹੀਂ ਹੈਗਾ ਉਹਨਾਂ ਨੇ ਜ਼ੁਲਮ ਕੀਤੇ ਨੇ ਉਹਨਾਂ ਨੇ ਪਾਪ ਕਰਨੇ ਨੇ ਸਤਿਗੁਰੂ ਜੋ ਹਨ ਬਖਸ਼ਿੰਦ ਨੇ ਇੱਥੇ ਜੋ ਹੈ ਸੰਦੇਸ਼ ਸੱਚ ਦਾ ਜਾਂਦਾ ਤੇ ਸੱਚ ਦਾ ਹੀ ਹੋਕਾ ਦੇਣਾ ਚਾਹੀਦਾ ਤਾਂ ਹੀ ਸੰਗਤ ਪ੍ਰਵਾਨ ਕਰੇਗੀ ਦੂਜੀ ਬੇਨਤੀ ਜਿਹੜੀ ਹ ਕਿ ਜੋ ਕਿਤਾਬ ਚ ਛਪੇ ਨੇ ਸਾਡੇ ਦੁੱਖ ਦੀ ਗੱਲ ਇਹ ਹੈ ਕਿ ਉਹ ਸ਼੍ਰੋਮਣੀ ਕਮੇਟੀ ਪ੍ਰਕਾਸ਼ ਤੇ ਕਰਦੀ ਹੈ। ਉਹ ਮੋਹਰ ਸਲਫੇਟ ਛਪੇ ਨੇ ਜਿਹਨਾਂ ਚ ਗੁਰੂ ਸਾਹਿਬ ਦੇ ਨਾਂ ਦੇ ਘੋਰ ਬੇਅਦਬੀਆਂ ਕੀਤੀਆਂ ਨੇ ਘੋਰ ਪਾਪ ਕੀਤੇ ਨੇ ਉਹਨਾਂ ਦੇ ਉੱਤੇ ਜੋ ਊਲ ਜਲੂਲ ਸ਼ਬਦ ਲਿਖੇ ਨੇ ਉਹ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਉਹਨਾਂ ਕਿਤਾਬਾਂ ਨੂੰ ਆਪਣੇ ਅਧੀਨ ਲੈ ਕੇ ਤੇ ਇਥੋਂ ਹੀ ਉਹਨਾਂ ਦੀ ਸਖ਼ਤਾਈ ਕਰਕੇ ਤੇ ਉਹਨਾਂ ਦੀ ਐਕਸ਼ਨ ਲਵੇ ਨਹੀਂ ਤੇ ਸੰਗਤ ਐਕਸ਼ਨ ਲਵੇਗੀ

Exit mobile version