Site icon SMZ NEWS

ਪੰਜਾਬ ‘ਚ ਕਿਸਾਨਾਂ ਨਾਲ ਪੁਲਿਸ ਦਾ ਧੱਕਾ ! ਟੋਲ ਪਲਾਜ਼ਾ ‘ਤੇ ਲੱਗਿਆ ਧਰਨਾ ਜ਼ਬਰੀ ਹਟਵਾਇਆ, ਲਾਡੋਵਾਲ ‘ਚ ਹਾਲਾਤ ਬਣੇ ਤਣਾਅਪੂਰਨ, ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਹੁਕਮ |

ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਫਿਰ ਤੋਂ ਹੋਇਆ ਸ਼ੁਰੂ ਹਾਈ ਕੋਰਟ ਦੇ ਦੇਸ਼ਾਂ ਤੋਂ ਬਾਅਦ ਪ੍ਰਸ਼ਾਸਨ ਨੇ ਚੱਕੇ ਕਿਸਾਨ ਕਿਸਾਨਾਂ ਦੇ ਵੱਲੋਂ ਅੱਜ ਘੇਰਿਆ ਜਾਣਾ ਸੀ ਫਿਰ ਤੋਂ ਲਾਡੋਵਾਲ ਟੋਲ ਪਲਾਜ਼ਾ

ਕਿਸਾਨਾਂ ਦੇ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਘੇਰਨ ਤੋਂ ਪਹਿਲਾਂ ਹੀ ਪੁਲਿਸ ਨੇ ਚੱਕ ਲਏ ਸਾਰੇ ਕਿਸਾਨ |

Exit mobile version