ਅੰਮਿਤਸਰ ਅੱਜ ਅਲੈਕਜੈਂਡਰ ਸਕੂਲ ਵਿੱਚ ਟਰੈਫਿਕ ਪੁਲਿਸ ਵੱਲੋਂ ਜਿਹੜੇ ਨਵੇਂ ਕਾਨੂੰਨ ਬਣੇ ਹਨ ਉਸਦੇ ਬਾਰੇ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜੋ ਕੋਈ ਵਹੀਕਲ ਚਾਲਾਂਦੇ ਹਨ ਉਹਨਾਂ ਨੂੰ ਤੇ ਅਤੇ ਉਹਨਾਂ ਦੇ ਪੇਰੈਂਟਸ ਨੂੰ ਸਕੂਲ ਵਿੱਚ ਬੁਲਾ ਕੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਤੇ ਉਹਨਾਂ ਨੂੰ ਇਸ ਦੇ ਬਾਰੇ ਜਾਗਰੂਕ ਕੀਤਾ ਗਿਆ ਉੱਥੇ ਹੀ ਇਸ ਮੌਕੇ ਟਰੈਫਿਕ ਪੁਲਿਸ ਦੇ ਅਧਿਕਾਰੀ ਦਲਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਹੜਾ ਨਵਾਂ ਕਾਨੂੰਨ ਹੈ ਉਹਦੇ ਮੁਤਾਬਿਕ 149 ਤੇ ਇਹ ਤੇ 199 ਬੀ ਜਿਹੜੀ ਸੋਧ ਹੋਈ ਆ ਉਹਦੇ ਸੰਬੰਧ ਵਿੱਚ ਅਸੀਂ ਸਕੂਲਾਂ ਦੇ ਵਿੱਚ ਸੈਮੀਨਾਰ ਚਲਦੇ ਪਏ ਸੀ ਜਿਨਾਂ ਦੀ ਬਦੌਲਤ ਸਾਡੇ ਅਲਗ ਜਨਰਲ ਸਕੂਲ ਦੇ ਪ੍ਰਿੰਸੀਪਲ ਮੈਮ ਨੇ ਸਾਡੀ ਪੇਰੈਂਟਸ ਨਾਲ ਮੀਟਿੰਗ ਕਰਵਾ ਕੇ ਸਕੂਲ ਪ੍ਰਬੰਧਕਾਂ ਦਾ ਸਾਡੀ ਮੀਟਿੰਗਾਂ ਹੋ ਚੁੱਕੀਆਂ ਔਰ ਜਿਹੜੀ ਪੇਰੈਂਟਸ ਦਾ ਮੀਟਿੰਗ ਹੋਈ ਇਹ ਬੜੀ ਲਾਹੇਵੰਦ ਹੈ ਕਿ ਬੱਚਿਆਂ ਨੂੰ ਤੇ ਅਵੇਅਰ ਕਰ ਹੀ ਰਹੇ ਆ ਨਾਲ ਉਹਨਾਂ ਦੇ ਪੇਰੈਂਟਸ ਸ਼ੋ ਕੀਤਾ ਜਾਵੇ ਬਹੁਤ ਸਾਰੇ ਲੋਕ ਇਹੀ ਸਵਾਲ ਕਰਦੇ ਨੇ ਕਿ ਪੇਰੈਂਟਸ ਦਾ ਬੜਾ ਵੱਡਾ ਰੋਲ ਹੈ ਪੇਰੈਂਟਸ ਦਾ ਵੀ ਰੋਲ ਹੈ ਸਕੂਲ ਦਾ ਵੀ ਦੋ ਦਾ ਸਾਡੇ ਸਮਾਜ ਦਾ ਬੜਾ ਵੱਡਾ ਰੋਲ ਹ ਅਸੀਂ ਇਹਨੂੰ ਕਿਸ ਤਰਾਂ ਘਟਾ ਸਕਦੇ ਆਂ ਲੋਕਾਂ ਨੂੰ ਅਵੇਅਰ ਕਰਕੇ ਜਾਗਰੂਕ ਕਰਕੇ ਇਹ ਜਿਹੜਾ ਕਾਨੂੰਨ ਹ ਇਹਦੇ ਮੁਤਾਬਿਕ ਜਿਹੜੇ ਬੱਚੇ 18 ਸਾਲ ਤੋਂ ਘੱਟਦੇ ਨੇ ਉਹ ਟੂ ਵੀਲਰ ਜਾਂ ਫੋਰ ਵੀਲਰ ਨਾ ਚਲਾਉਣ ਤੇ ਜਿਹੜੀ ਇਹਦੇ ਵਿੱਚ ਸਜ਼ਾ ਵਾ ਮੇਨਟੇਨ ਕੀਤੀ ਗਈ ਉਹ ਕੀ ਕੀਤੀ ਗਈ 25000 ਜੁਰਮਾਨਾ ਵਾ ਔਰ ਤਿੰਨ ਸਾਲ ਦੀ ਕੈਦ ਆ ਉਹਦੇ ਪੇਰੈਂਟਸ ਨੂੰ ਜਿਸਦਾ ਵੀ ਹਿਕਲ ਹੋਏਗਾ ਵੀ ਹਿਕਲ ਚਾਹੇ ਉਹ ਚਾਚੇ ਦਾ ਹੋਏ ਤਾਏ ਦਾ ਹੋਏ ਮਾਮੇ ਦਾ ਹੋਵੇ ਜਾਂ ਦੋਸਤ ਦਾ ਹੋਵੇ ਜਾਂ ਕਿਸੇ ਗਵਾਂਢੀ ਦਾ ਹੋਵੇ ਜਿਸ ਦਾ ਵੀ ਵਹੀਕਲ ਹੋਇਆ ਉਸ ਤੇ ਉਹ ਸਜ਼ਾ ਬਣਦੀ ਹ ਤੇ ਅਸੀਂ ਇਸ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਅਨੁਸ਼ਾਸਨ ਪ੍ਰਸ਼ਾਸਨ ਦੇ ਨਾਲ ਆਪਾਂ ਮੇ ਮਿਲਾਪ ਕਰਕੇ ਲੋਕਾਂ ਦੇ ਜਿਹੜੇ ਰੂਲ ਹ ਰੂਲ ਜਿਹੜੇ ਬਣੇ ਹੋਏ ਆ ਇਹਨਾਂ ਨੂੰ ਅਪਲਾਈ ਕਰਨਾ ਲੋਕਾਂ ਵਿੱਚ ਚੱਲਣਾ ਔਰ ਜਿਹੜਾ ਕਾਨੂੰਨ ਹ ਇਹਨੂੰ ਸਿਰੇ ਚੜਾਉਣ ਵਾਸਤੇ ਆਪਾਂ ਸਹਿਯੋਗ ਕਰਨਾ ਵਾ ਪ੍ਰਸ਼ਾਸਨ ਦਾ ਵੀ ਕਰਨਾ ਵਾ ਤੇ ਆਪਣੇ ਆਪ ਦਾ ਵੀ ਕਰਦਾ ਤੇ ਆਪਣੇ ਬੱਚਿਆਂ ਦਾ ਵੀ ਕਰਨਾ ਤੇ ਬੱਚਿਆਂ ਦਾ ਗੁਆਂਢੀਆਂ ਦਾ ਵੀ ਕਰਨਾ ਆਂਡ ਗਵਾਂਡ ਵਿੱਚ ਮਹੱਲੇ ਵਿੱਚ ਇਹ ਜਿਹੜੀ ਹ ਇਹ ਚੱਲੀ ਜਾ ਲਹਿਰ ਚੱਲੇ ਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਜਿਹੜੀਆਂ ਹੋ ਰਹੀਆਂ ਮੌਤਾਂ ਇਹਨਾਂ ਦੀ ਗਿਣਤੀ ਘਟਾਈ ਜਾ ਸਕੇ ਤੇ ਜਿਹੜੀ ਛੋਟੇ ਬੱਚੇ ਆ ਜਿਨਾਂ ਦਾ ਇਸ ਵੇਲੇ ਪੜ੍ਹਨ ਵਾਲੇ ਫੋਕਸ ਹੋਣਾ ਚਾਹੀਦਾ ਉਹ ਬੱਚਿਆਂ ਦਾ ਜਿਹੜਾ ਕਰੇਜ਼ ਵਧ ਰਿਹਾ ਵੱਡੇ ਵੱਡੇ ਬਾਈਕਾਂ ਚ ਜ ਸਕੂਟਰਾਂ ਚ ਮੋਟਰਸਾਈਕਲਾਂ ਚ ਗੱਡੀਆਂ ਚ ਉਹ ਘਟਾਇਆ ਜਾ ਸਕੇ ਅੱਜ ਵੇਖੋ ਸਾਡੇ ਬੱਚਿਆਂ ਦੇ ਪੇਰੈਂਟਸ ਸਾਡੇ ਨਾਲ ਕੁਸਚਨ ਸਵਾਲ ਵੀ ਕੀਤੇ ਆ ਔਰ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਮੁਤਾਬਕ ਜਿਹੜੇ ਆ ਉਹ ਕੁਛ ਤੇ ਉਹ ਆਪ ਹੀ ਦੇ ਸਕਦੇ ਆ ਜਿਹੜੇ ਸਵਾਲ ਕੁਝ ਬਣਦੇ ਹੋਣਗੇ ਉਹ ਸਾਡੇ ਸੀਨੀਅਰ ਅਫਸਰ ਤੱਕ ਪਹੁੰਚਾਵਾਂਗੇ ਤੇ ਉਹਨਾਂ ਦੀ ਕੋਈ ਹੱਲ ਕੀਤਾ ਜਾ ਸਕੇ ਵੈਸੇ ਤੇ ਪੇਰੈਂਟਸ ਬਹੁਤ ਜਿਆਦਾ ਖੁਸ਼ ਨੇ ਕੋਈ ਦੋ ਚਾਰ ਪ% ਲੋਕ ਹੀ ਹੋਣਗੇ ਕਿ ਜਿਹੜੇ ਬੱਚਿਆਂ ਨੂੰ ਆਪਣੇ ਇਸ ਤਰਾਂ ਦੇ ਵੱਡੇ ਵੱਡੇ ਵਹੀਕਲ ਦੇ ਕੇ ਤੇ ਉਸ ਦੀ ਜਾਨ ਦਾ ਖਾਓ ਬਣ ਰਹੇ ਨੇ ਅਸੀਂ ਉਸ ਬੱਚੇ ਦੀ ਜਾਨ ਸੇਫਟੀ ਜਿਹੜੀ ਆ ਉਹ ਸਾਡੇ ਪਰਿਵਾਰ ਵਰਗੇ ਬੱਚੇ ਆ ਸਾਡੇ ਬੱਚੇ ਆ ਅਸੀਂ ਉਹਨਾਂ ਨੂੰ ਬਚਾਉਣਾ ਵਾ ਬਚਾਉਣਾ ਕਿਸਾਂ ਵਾ ਲੋਕਾਂ ਨੂੰ ਅਵੇਅਰ ਕਰਕੇ ਜਾਗਰੂਕ ਕਰਕੇ ਜੇ ਸਾਡੇ ਪੇਰੈਂਟਸ ਸਾਡੇ ਸਾਥ ਦੇਣਗੇ ਤੇ ਮੇਰਾ ਖਿਆਲ ਹ ਕਿ 80% ਜਿਹੜੀ ਪ੍ਰੋਬਲਮ ਸੋਲਵ ਹੋ ਸਕਦੀ ਬਹੁਤ ਸਾਰੇ ਪੇਰੈਂਟਸ ਦੇ ਇਹੋ ਹੀ ਹ ਕਿ ਸਾਡੇ ਬੱਚੇ ਪੜ੍ਹਨ ਗਏ ਨੇ ਲੇਕਿਨ ਬੱਚਿਆਂ ਦਾ ਧਿਆਨ ਕਰਨ ਔਰ ਜਿਹੜੇ ਛੋਟੇ ਬੱਚੇ ਦੇ ਨਬਾਲਕ ਜਿਹੜੇ 18 ਸਾਲ ਤੋਂ ਘੱਟ ਵਾਲੇ ਨੇ ਉਹ ਜਿਹੜੇ ਆ ਉਹ ਉਹਨਾਂ ਕੋਲ ਡਰਾਈਵਿੰਗ ਲਾਈਸੈਂਸ ਨਹੀਂ ਹੈਗਾ ਤੋ ਡਰਾਈਵਿੰਗ ਲਾਈਸਸ ਬਣਾ ਲੈਣ ਜਿਨਾਂ ਦੇ ਛੋਟੇ ਲਰਨਿੰਗ ਲਾਈਸੈਂਸ ਬਣਨਾ 16 ਸਾਲ ਤੋਂ ਲੈ ਕੇ 18 ਸਾਲ ਤੱਕ ਉਹ ਲਰਨਿੰਗ ਲਾਈਸੈਂਸ ਵਿੱਚ ਜਿਹੜੀ ਉਹ ਐਕਟਵਾ ਸਕੂਟਰ ਬਾਈਕ ਜਿਹੜੇ ਉਹ ਨਹੀਂ ਚਲਦੇ ਉਹ ਚ ਸਿਰਫ 50 ਸੀਸੀਓ ਜਿਹੜੇ ਬਾਈਕ ਚਲਾ ਸਕਦੇ ਕਾਨੂੰਨ ਤੇ ਪਹਿਲਾਂ ਆਲਰੇਡੀ ਸਾਡੀ ਪੰਜਾਬ ਇੰਡੀਆ ਵਿੱਚ ਚੱਲਦੇ ਪਏ ਨੇ ਇਹ ਜਿਹੜੇ ਪੰਜਾਬ ਦੇ ਵਿੱਚ ਇਹਨੂੰ ਹੁਣ ਕੀਤੀ ਗਈ ਹ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਬਹੁਤ ਸਾਰੀ ਸਾਡੀ ਮੌਤਾਂ ਸਾਡੇ ਨੌਜਵਾਨ ਪੀੜੀ ਜਿਹੜੀ ਆ ਉਹ ਇਹ ਹਾਦਸੇ ਦਾ ਕਾਰਨ ਬਣੀ ਹੈ ਤੇ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਉਸ ਮੌਤ ਦੀ ਗਿਣਤੀ ਨੂੰ ਘਟਾਉਣ ਵਾਸਤੇ ਸਾਡੀ ਪੰਜਾਬ ਸਰਕਾਰ ਵੱਲੋਂ ਵੀ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਔਰ ਕਿਤੇ ਨਾ ਕਿਤੇ ਪੇਰੈਂਟਸ ਵੀ ਚਿੰਤਿਤ ਨੇ ਇਸ ਗੱਲੋਂ ਕਿ ਸਾਡੇ ਬੱਚਿਆਂ ਵਿੱਚ ਜਿਹੜਾ ਦਿਲੋਂ ਵੱਡੇ ਆ ਮੋਟਰਸਾਈਕਲਾਂ ਦਾ ਕਰੇਜ਼ ਵੱਧਦਾ ਜਾ ਰਿਹਾ ਵੱਡੀਆਂ ਗੱਡੀਆਂ ਦੇ ਕਰੀਬ ਵੱਧਦਾ ਜਾ ਰਿਹਾ ਉਹਨੂੰ ਕਿਤੇ ਨਾ ਕਿਤੇ ਠੱਲ ਪਵੇਗੀ |
ਇਸ ਮੌਕੇ ਅਲੈਕਜੈਂਡਰਾ ਸਕੂਲ ਦੀ ਪ੍ਰਿੰਸੀਪਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਸਕੂਲ ਦੇ ਵਿੱਚ ਅੱਜ ਟਰੈਫਿਕ ਪੁਲਿਸ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ ਹੈ ਜਿਸ ਵਿੱਚ ਨੌਵੀਂ ਦਸਵੀਂ ਅਤੇ ਬਾਰਵੀਂ ਕਲਾਸ ਦੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਬਾਰੇ ਜੋ ਨਵੇਂ ਕਾਨੂੰਨ ਬਣੇ ਹਨ ਉਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਸੱਦਿਆ ਗਿਆ ਸੀ ਤੇ ਉਹਨਾਂ ਨੂੰ ਵੀ ਇਸ ਬਾਰੇ ਜਾਗਰੂਕ ਕੀਤਾ ਗਿਆ ਹੈ ਤੇ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਹੈ ਉੱਥੇ ਹੀ ਉਹਨਾਂ ਕਿਹਾ ਕਿ ਸਾਡੇ ਸਕੂਲ ਦੇ ਵਿੱਚ ਜਿਹੜੇ ਬੱਚਿਆਂ ਦੇ ਲਾਇਸੈਂਸ ਬਣੇ ਹਨ ਉਹੀ ਗੱਡੀ ਸਕੂਲ ਦੇ ਅੰਦਰ ਲਿਜਾ ਸਕਦੇ ਹਨ ਦੂਸਰੇ ਬੱਚੇ ਗੱਡੀ ਨਹੀਂ ਲਿਜਾ ਸਕਦੇ ਉੱਥੇ ਹੀ ਉਹਨਾਂ ਕਿਹਾ ਕਿ ਜੋ ਟਰੈਫਿਕ ਪੁਲਿਸ ਅਧਿਕਾਰੀਆਂ ਨੇ ਬੱਚਿਆਂ ਨੂੰ ਦੱਸਿਆ ਕਿ ਜੇਕਰ ਰੋਡ ਦੇ ਉੱਤੇ ਐਕਸੀਡੈਂਟ ਹੋ ਜਾਂਦਾ ਹੈ ਤੇ ਆਰ ਨੂੰ ਉਸ ਦੀ ਕਿਸ ਤਰ੍ਹਾਂ ਮਦਦ ਕਰਨੀ ਚਾਹੀਦੀ ਹੈ ਇਹ ਵੀ ਬੱਚਿਆਂ ਨੂੰ ਇਸ ਦੇ ਬਾਰੇ ਵੀ ਜਾਗਰੂਕ ਕੀਤਾ ਗਿਆ ਉਹਨਾਂ ਕਿਹਾ ਕਿ ਸਾਡੇ ਸਕੂਲ ਦੇ ਵਿੱਚ ਬਹੁਤੇ ਬੱਚੇ 18 ਸਾਲ ਤੋਂ ਘੱਟ ਉਮਰ ਦੇ ਹਨ ਸਾਡੇ ਵੱਲੋਂ ਵੀ ਉਹਨਾਂ ਨੂੰ ਸਮੇਂ ਸਮੇਂ ਸਿਰ ਸਮਝਾਇਆ ਜਾਂਦਾ ਹੈ ਤੇ ਜਾਗਰੂਕ ਕੀਤਾ ਜਾਂਦਾ ਹੈ ਅੱਜ ਟਰੈਫਿਕ ਪੁਲਿਸ ਦੇ ਅਧਿਕਾਰੀ ਵੀ ਸਕੂਲ ਵਿੱਚ ਪਹੁੰਚੇ ਹਨ ਤੇ ਉਹਨਾਂ ਵੱਲੋਂ ਜੋ ਸਮਝਾਇਆ ਗਿਆ ਹੈ ਕਿ ਨਵਾਂ ਕਾਨੂੰਨ ਜੋ ਬਣਿਆ ਹੈ ਉਸ ਦੇ ਤਹਿਤ ਸਾਨੂੰ ਕੀ ਮੁਸ਼ਕਿਲਾਂ ਆ ਸਕਦੀਆਂ ਹਨ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ ਤੇ ਸਾਨੂੰ ਪੂਰੀ ਉਮੀਦ ਹੈ ਬੱਚੇ ਤੇ ਉਹਨਾਂ ਦੇ ਪੇਰੈਂਟਸ ਇਸ ਬਾਰੇ ਜਰੂਰ ਸਮਝਣਗੇ
Comment here