ਮਾਮਲਾ ਬਟਾਲਾ ਦੇ ਨਿੱਜੀ ਹਸਪਤਾਲ ਸ੍ਰੀ ਬਾਵਾ ਲਾਲ ਹਸਪਤਾਲ ਦਾ ਹੈ ਜਿਥੇ ਅਚਾਨਕ Ac ਵਿਚ ਸ਼ਾਰਟ ਸਰਕਟ ਹੋਣ ਅੱਗ ਲੱਗ ਗਈ ਅਤੇ ਹਸਪਤਾਲ ਦੇ ਅੰਦਰ ਧੂੰਆਂ ਧੂੰਆਂ ਹੀ ਫੈਲ ਗਿਆ ਇਸ ਮੌਕੇ ਹਸਪਤਾਲ ਵਿੱਚ ਆਪਣੇ ਜੀਵਨ ਰੱਖਿਆ ਲਈ ਇਲਾਜ ਲਈ ਦਾਖਿਲ ਹੋਏ ਮਰੀਜ ਵਿਚ ਆਪਣੇ ਜੀਵਨ ਨੂੰ ਬਚਾਉਣ ਲਈ ਹਫੜਾ ਦਫੜੀ ਮੱਚ ਗਈ ਕੁਝ ਮਰੀਜ ਤਾਂ ਗੁਲੂਕੋਜ ਲੱਗੇ ਵਿੱਚ ਹੀ ਬਾਹਰ ਭਜਦੇ ਨਜਰ ਆਏ ਇਤਲਾਹ ਮਿਲਦੇ ਹੀ ਮੌਕੇ ਤੇ ਪਹੁੰਚੀ ਫਾਇਰ ਬਿਰਗੇਡ ਦੀ ਟੀਮ ਨੇ ਇਕ ਘੰਟੇ ਵਿਚ ਅੱਗ ਉੱਤੇ ਕਾਬੂ ਪਾਇਆ ਗਿਆ ਲੇਕਿਨ ਇਸ ਅੱਗ ਕਾਰਨ ਹਸਪਤਾਲ ਦੇ ਅੰਦਰ ਧੂੰਏ ਦਾ ਗੁਬਾਰ ਫੇਲ ਗਿਆ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਲੇਕਿਨ ਅਗਰ ਇਹ ਅੱਗ ਜਿਆਦਾ ਫੇਲ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਆਸ ਪਾਸ ਰਿਹਾਇਸ਼ੀ ਅਤੇ ਤੰਗ ਇਲਾਕਾ ਸੀ |
AC ਸਪਾਰਕ ਹੋਣ ਕਾਰਨ ਹਸਪਤਾਲ ‘ਚ ਲੱਗੀ ਅੱ/ਗ ਮਰੀਜ਼ਾਂ ਵਿੱਚ ਮਚੀ ਹਫੜਾ-ਦਫੜੀ , ਦੇਖੋ ਮੌਕੇ ਤੇ ਕੀ ਬਣੇ ਹਾ.ਲਾ.ਤ !

Related tags :
Comment here