ਆਹ ਦੇਖ ਲਵੋ ਚੋਰਾਂ ਦਾ ਹਾਲ ਦੋ ਚੋਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਆ ਬਟਾਲਾ ਦੇ ਭੀੜ ਭਾੜ ਵਾਲੇ ਇਲਾਕੇ ਸਿਟੀ ਰੋਡ ਤੇ ਭੂਸ਼ਣ ਦੀ ਹੱਟੀ ਤੇ ਬਾਹਰੋਂ ਮੋਟਰਸਾਈਕਲ ਨੂੰ ਚਾਬੀ ਲਗਾਉਂਦੇ ਆ ਤੇ ਕੁਝ ਸਕਿੰਟਾਂ ਵਿੱਚ ਮੋਟਰਸਾਈਕਲ ਲੈ ਕੇ ਹੋ ਜਾਂਦੇ ਨੇ ਫਰਾਰ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਵਾਇਰਲ |
ਆਹ ਵੇਖੋ ਚੋਰਾਂ ਦਾ ਕਾਰਨਾਮਾ ,ਮਿੰਟਾਂ ਸਕਿੰਟਾਂ ਚ ਮੋਟਰਸਾਈਕਲ ਚੋਰੀ ਕਰਕੇ ਹੋਏ ਰਫ਼ੂਚੱਕਰ ਦੇਖੋ CCTV ਤਸਵੀਰਾਂ !

Related tags :
Comment here