ਅੰਮ੍ਰਿਤਸਰ ਦੇ ਕੋਰਟ ਰੋਡ ਤੇ ਗੱਡੀ ਨਾਲ ਗੱਡੀਆਂ ਟਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕੀ ਜੋ ਕਿ ਗੱਡੀ ਚਲਾ ਰਹੀ ਸੀ ਉਸ ਕੋਲੋਂ ਅਚਾਨਕ ਰੇਸ ਜਿਆਦਾ ਦਿੱਤੀ ਗਈ ਜਿਸਦੇ ਚਲਦੇ ਅੱਗੇ ਜਾ ਰਹੀਆਂ ਗੱਡੀਆਂ ਵਿੱਚ ਗੱਡੀ ਟਕਰਾ ਗਈ ਤੇ ਚਾਰ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਜਿਸਦੇ ਚਲਦੇ ਗੱਡੀਆਂ ਦਾ ਕਾਫੀ ਨੁਕਸਾਨ ਵੀ ਹੋ ਗਿਆ ਦੱਸਿਆ ਜਾ ਰਿਹਾ ਤੇ ਇਸ ਦੇ ਵਿੱਚ ਦੋ ਆਰਮੀ ਦੀਆਂ ਗੱਡੀਆਂ ਸਨ ਤੇ ਦੋ ਆਮ ਲੋਕਾਂ ਦੀਆਂ ਕੱਟੀਆਂ ਜਿਨਾਂ ਦੀਆਂ ਗੱਡੀਆਂ ਦਾ ਐਕਸੀਡੈਂਟ ਹ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਪਿੱਛੋਂ ਇੱਕ ਲੜਕੀ ਕੱਢੀ ਜਾ ਰਹੀ ਸੀ ਜਿਸ ਨੇ ਸਾਡੀ ਗੱਡੀ ਦੇ ਵਿੱਚ ਗੱਡੀ ਮਾਰ ਦਿੱਤੀ ਤੇ ਨਾਲ ਹੀ ਉੱਤੇ ਅੱਗੇ ਆਰਮੀ ਦੀ ਗੱਡੀ ਜਾ ਰਹੀ ਸੀ ਉਸ ਵਿੱਚ ਗੱਡੀ ਵੱਜ ਗਈ। ਹੇਠ ਉੱਤੇ ਲਗਾਤਾਰ ਚਾਰ ਗੱਡੀਆਂ ਇੱਕ ਦੂਜੇ ਵਿੱਚ ਵੱਜ ਗਈਆਂ ਜਿਸਦੇ ਚਲਦੇ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਪਰ ਕਿਸੇ ਨੂੰ ਵੀ ਕੋਈ ਚੋਟ ਨਹੀਂ ਆਈ ਪਰ ਜਿਹੜੀ ਲੜਕੀ ਗੱਡੀ ਚਲਾ ਰਹੀ ਸੀ ਜਿਸ ਨੇ ਗੱਡੀ ਮਾਰੀ ਉਸ ਨੂੰ ਮਾਮੂਲੀ ਜਿਹੀ ਚੋਟ ਆਈ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਲੈ ਕੇ ਗਏ ਹਨ। ਉੱਥੇ ਹੀ ਥਾਣਾ ਸਿਵਲ ਲਾਈਨ ਦੇ ਅਧਿਕਾਰੀ ਮੌਕੇ ਤੇ ਪੁੱਜੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਉਹਨਾਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੋਰਟ ਰੋਡ ਤੇ ਇੱਕ ਗੱਡੀ ਦੇ ਨਾਲ ਗੱਡੀਆਂ ਵੱਜਣ ਕਾਰਨ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਹੈ ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੋ ਵੀ ਸਾਨੂੰ ਸ਼ਿਕਾਇਤ ਦਰਜ ਕਰਵਾਏਗਾ ਉਸ ਹਿਸਾਬ ਨਾਲ ਬੰਨਦੀ ਕਾਰਵਾਈ ਕੀਤੀ ਜਾਵੇਗੀ।
ਆਹ ਦੇਖੋ ਤੇਜ਼ ਰਫ਼ਤਾਰ ਦਾ ਕਹਿਰ , ਲੜਕੀ ਚਲਾ ਰਹੀ ਸੀ ਗੱਡੀ 4 ਗੱਡੀਆਂ ਨੂੰ ਲਿਆ ਚਪੇਟ ‘ਚ ,ਦੇਖੋ ਮੌਕੇ ਤੇ ਕੀ ਬਣੇ ਹਾਲਾਤ |

Related tags :
Comment here