ਅੰਮ੍ਰਿਤਸਰ ਦੇ ਕੋਰਟ ਰੋਡ ਤੇ ਗੱਡੀ ਨਾਲ ਗੱਡੀਆਂ ਟਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕੀ ਜੋ ਕਿ ਗੱਡੀ ਚਲਾ ਰਹੀ ਸੀ ਉਸ ਕੋਲੋਂ ਅਚਾਨਕ ਰੇਸ ਜਿਆਦਾ ਦਿੱਤੀ ਗਈ ਜਿਸਦੇ ਚਲਦੇ ਅੱਗੇ ਜਾ ਰਹੀਆਂ ਗੱਡੀਆਂ ਵਿੱਚ ਗੱਡੀ ਟਕਰਾ ਗਈ ਤੇ ਚਾਰ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਜਿਸਦੇ ਚਲਦੇ ਗੱਡੀਆਂ ਦਾ ਕਾਫੀ ਨੁਕਸਾਨ ਵੀ ਹੋ ਗਿਆ ਦੱਸਿਆ ਜਾ ਰਿਹਾ ਤੇ ਇਸ ਦੇ ਵਿੱਚ ਦੋ ਆਰਮੀ ਦੀਆਂ ਗੱਡੀਆਂ ਸਨ ਤੇ ਦੋ ਆਮ ਲੋਕਾਂ ਦੀਆਂ ਕੱਟੀਆਂ ਜਿਨਾਂ ਦੀਆਂ ਗੱਡੀਆਂ ਦਾ ਐਕਸੀਡੈਂਟ ਹ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਪਿੱਛੋਂ ਇੱਕ ਲੜਕੀ ਕੱਢੀ ਜਾ ਰਹੀ ਸੀ ਜਿਸ ਨੇ ਸਾਡੀ ਗੱਡੀ ਦੇ ਵਿੱਚ ਗੱਡੀ ਮਾਰ ਦਿੱਤੀ ਤੇ ਨਾਲ ਹੀ ਉੱਤੇ ਅੱਗੇ ਆਰਮੀ ਦੀ ਗੱਡੀ ਜਾ ਰਹੀ ਸੀ ਉਸ ਵਿੱਚ ਗੱਡੀ ਵੱਜ ਗਈ। ਹੇਠ ਉੱਤੇ ਲਗਾਤਾਰ ਚਾਰ ਗੱਡੀਆਂ ਇੱਕ ਦੂਜੇ ਵਿੱਚ ਵੱਜ ਗਈਆਂ ਜਿਸਦੇ ਚਲਦੇ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਪਰ ਕਿਸੇ ਨੂੰ ਵੀ ਕੋਈ ਚੋਟ ਨਹੀਂ ਆਈ ਪਰ ਜਿਹੜੀ ਲੜਕੀ ਗੱਡੀ ਚਲਾ ਰਹੀ ਸੀ ਜਿਸ ਨੇ ਗੱਡੀ ਮਾਰੀ ਉਸ ਨੂੰ ਮਾਮੂਲੀ ਜਿਹੀ ਚੋਟ ਆਈ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਲੈ ਕੇ ਗਏ ਹਨ। ਉੱਥੇ ਹੀ ਥਾਣਾ ਸਿਵਲ ਲਾਈਨ ਦੇ ਅਧਿਕਾਰੀ ਮੌਕੇ ਤੇ ਪੁੱਜੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਉਹਨਾਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੋਰਟ ਰੋਡ ਤੇ ਇੱਕ ਗੱਡੀ ਦੇ ਨਾਲ ਗੱਡੀਆਂ ਵੱਜਣ ਕਾਰਨ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਹੈ ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੋ ਵੀ ਸਾਨੂੰ ਸ਼ਿਕਾਇਤ ਦਰਜ ਕਰਵਾਏਗਾ ਉਸ ਹਿਸਾਬ ਨਾਲ ਬੰਨਦੀ ਕਾਰਵਾਈ ਕੀਤੀ ਜਾਵੇਗੀ।
ਆਹ ਦੇਖੋ ਤੇਜ਼ ਰਫ਼ਤਾਰ ਦਾ ਕਹਿਰ , ਲੜਕੀ ਚਲਾ ਰਹੀ ਸੀ ਗੱਡੀ 4 ਗੱਡੀਆਂ ਨੂੰ ਲਿਆ ਚਪੇਟ ‘ਚ ,ਦੇਖੋ ਮੌਕੇ ਤੇ ਕੀ ਬਣੇ ਹਾਲਾਤ |
July 30, 20240
Related Articles
August 18, 20220
ਕੇਂਦਰ ਨੇ ਉਦਯੋਗਪਤੀ ਗੌਤਮ ਅਡਾਨੀ ਨੂੰ ‘ਜ਼ੈੱਡ’ ਸ਼੍ਰੇਣੀ ਦੀ ਸੁਰੱਖਿਆ ਦਿੱਤੀ
ਕੇਂਦਰ ਸਰਕਾਰ ਨੇ ਉਦਯੋਗਪਤੀ ਤੇ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਨੂੰ ਸੀਆਰਪੀਐੱਫ ਕਮਾਂਡੋ ਦੇ ਘੇਰੇ ਵਾਲੀ ‘ਜ਼ੈੱਡ’ ਸੁਰੱਖਿਆ ਪ੍ਰਦਾਨ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੂਰੇ ਦੇਸ਼ ਵਿਚ ਮਿਲਣ ਵਾਲੇ ਇਸ ਸੁਰੱਖਿਆ ਘੇਰੇ ਨੂੰ
Read More
May 18, 20220
ਪੰਜਾਬ ‘ਚ ਮੀਟ ਮੰਡੀਕਰਨ ਨੂੰ ਕੀਤਾ ਜਾਵੇਗਾ ਉਤਸ਼ਾਹਿਤ, ਕਿਸਾਨਾਂ ਨੂੰ ਨਹੀਂ ਜਾਣਾ ਪਵੇਗਾ ਦੂਜੇ ਰਾਜਾਂ ‘ਚ : ਧਾਲੀਵਾਲ
ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਭਵਨ ਵਿਖੇ ਪੋਲਟਰੀ, ਸੂਰ ਅਤੇ ਬੱਕਰੀ ਪਾਲਕਾਂ ਨੂੰ ਉਨ੍ਹਾਂ ਦੇ ਧੰਦੇ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਤਸ਼ਾਹਿਤ ਕਰ
Read More
June 24, 20240
ਮਾਡਲ ਟਾਊਨ ਮਾਰਕੀਟ ਚ ਲੱਗੀ ਭਿਆਨਕ ਅੱ/ਗ ਸਭ ਕੁਝ ਸੜ ਕੇ ਹੋਇਆ ਸਵਾਹ, ਪੂਰੀ ਮਾਰਕੀਟ ਚ ਫ਼ੈਲਿਆ ਧੁਆਂ
ਜਲੰਧਰ ਦੇ ਮਾਡਲ ਟਾਊਨ ਮਾਰਕੀਟ ਸਥਿਤ ਆਪਟੀ ਪਲਾਜ਼ਾ ਨਾਮ ਦੀ ਦੁਕਾਨ ਨੂੰ ਅੱਗ ਲੱਗਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਇਸ ਦੁਕਾਨ ਵਿੱਚ ਐਨਕਾਂ ਅਤੇ ਸਨਗਲਾਸ ਵੇਚੇ ਜਾਂਦੇ ਹਨ। ਚਸ਼ਮਦੀਦਾਂ ਮੁਤਾਬਕ ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ
Read More
Comment here