Punjab news

Lakhimpur kheri ਦੀ ਘਟਨਾ ਬਾਰੇ ਖੁੱਲ ਕੇ ਬੋਲ਼ੇ ਭਾਈ ਗੁਰਚਰਨ ਸਿੰਘ ਗਰੇਵਾਲ ਕਿਹਾ ,”ਦੇਸ਼ ਚ ਹੋ ਰਿਹਾ ਸਿੱਖਾਂ ਨਾਲ ਮਾੜਾ ਵਤੀਰਾ “

ਪਿੱਛਲੇ ਸਮੇਂ ਚ ਚਾਹੇ ਉਹ 84 ਨਵੰਬਰ ਹੋਵੇ ਤੇ ਚਾਹੇ ਉਹ ਮੌਜੂਦਾ ਸਮੇਂ ਦੀਆਂ ਸਰਕਾਰਾਂ ਹੋਣ ਸਿੱਖਾਂ ਦੇ ਨਾਲ ਬੜੇ ਵੱਡੇ ਵਿਤਕਰੇ ਦਿਖਾਈ ਦਿੰਦੇ ਨੇ ਇਹ ਵਿਕਰਾ ਇਹ ਸਿਖਰ ਤੱਕ ਪਹੁੰਚ ਗਿਆ ਕਿ ਜਿਹੜਾ ਦੇਸ਼ ਦਾ ਆਈਏਐਸ ਅਫਸਰ ਆ ਜਿਹਨੇ ਸਿਰ ਤੇ ਪੱਗ ਬੰਨੀ ਹੈ ਉਸ ਨੂੰ ਬੰਗਾਲ ਦੇ ਵਿੱਚ ਅੱਤਵਾਦੀ ਖਾਲਿਸਤਾਨੀ ਕਿਹਾ ਜਾਂਦਾ ਹੈ ਜਿਹੜੇ ਸਿੱਖ ਨੌਜਵਾਨ ਨੇ ਵਰਲਡ ਕੱਪ ਜਤਾਇਆ ਉਸ ਨੂੰ ਜਦੋਂ ਜੇ ਕਿਤੇ ਕੈਚ ਛੱਡ ਤਾ ਤੇ ਉਹਨੂੰ ਪਾਕਿਸਤਾਨ ਨੇ ਖਾਲਿਸਤਾਨੀ ਕਿਹਾ ਜਾਂਦਾ ਇਹ ਦੇਸ਼ ਦਾ ਰਵੱਆ ਬਹੁਤ ਮਾੜਾ ਇਹ ਕੋਖ ਕਰਕੇ ਵੇਖਣਾ ਚਾਹੀਦਾ ਸਰਕਾਰਾਂ ਦੇ ਕੰਨ ਖੋਲਣੇ ਚਾਹੀਦੇ ਆ ਸਰਕਾਰਾਂ ਨੂੰ ਅੱਖਾਂ ਖੋਲ ਕੇ ਗੱਲਾਂ ਦਿੱਤੀਆਂ ਜਾਂਦੀਆਂ ਕਿ ਇਸ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਦਾ ਬਹੁਤ ਵੱਡਾ ਰੋਲ ਹ। ਇਹ ਸਿੱਖਾਂ ਨੇ ਇਸ ਭੁੱਖੇ ਦੇਸ਼ ਨੂੰ ਅੰਨ ਵੀ ਦਿੱਤਾ ਤੇ ਅੱਜ ਵੀ ਕਿਨਾ ਬਾਰਡਰ ਦੇ ਉੱਤੇ ਸਹੋਤਾ ਦੇ ਉੱਤੇ ਗਰੀਬ ਜਿਹੜੇ ਸਿੱਖ ਨੇ ਬਹੁਤ ਵੱਡਾ ਰੋਲ ਅ ਕਦੇ ਗੁਰਦੁਆਰਿਆਂ ਨੂੰ ਨਸੂਰ ਕਿਹਾ ਜਾਂਦਾ ਕਦੇ ਸਿੱਖਾਂ ਨੂੰ ਅੱਤਵਾਦੀ ਵੱਖਵਾਦੀ ਕਿਹਾ ਜਾਂਦਾ ਮੈਨੂੰ ਹੈਰਾਨੀ ਇਸ ਗੱਲ ਦੀ ਕਿ ਇਹ ਸੱਤਾ ਤੇ ਬੈਠੇ ਲੋਕਾਂ ਦੇ ਸ਼ਾਇਦ ਇਹ ਗੱਲ ਦੇਖਣ ਵਿੱਚ ਨਹੀਂ ਆਉਂਦੀ ਹੁਣੇ ਲਖੀਮਪੁਰ ਦੇ ਵਿੱਚ ਕੱਲ ਪਰਸੋਂ ਕੀ ਵਾਪਰਿਆ ਕਿ ਉੱਥੇ ਸਾਡੇ ਭਰਾ ਜਿਹੜੇ ਹਿੰਦੂ ਭਰਾ ਨੇ ਜਿਹੜੇ ਉਹ ਕਾਬੜ ਲੈ ਕੇ ਆ ਰਹੇ ਸੀ ਤੇ ਉਹਨਾਂ ਦੇ ਕਰਕੇ ਉੱਥੇ ਜਿਹੜੇ ਸਿੱਖ ਜਾ ਰਹੇ ਸੀ ਉਹਨਾਂ ਨੂੰ ਉਹਨਾਂ ਨੇ ਬਹੁਤ ਮਾੜਾ ਕਿਹਾ ਚੰਗਾ ਕਿਹਾ ਉਦੋਂ ਪ੍ਰਧਾਨ ਵੀ ਕਿਆ ਖਾਲਿਸਤਾਨੀ ਗੱਲ ਕੀਤੀ ਹ ਇਹ ਬਹੁਤ ਮਾੜੀਆਂ ਗੱਲਾਂ ਨੇ ਇਹ ਦੇਸ਼ ਦੇ ਲਈ ਖਤਰਾ ਬਣ ਗਈਆਂ ਸੋ ਜਿੱਥੇ ਨਰਿੰਦਰ ਮੋਦੀ ਜਿਹੜੇ ਦਿੱਲੀ ਦੇ ਤਖਤ ਤੇ ਬੈਠੇ ਨੇ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਜਿਹੜੀ ਗੱਲ ਕਾਂਗਰਸ ਕਰਦੀ ਸੀ ਉਹ ਕਾਂਗਰਸ ਤੋਂ ਬਾਅਦ ਅੱਜ ਭਾਰਤੀ ਜਨਤਾ ਪਾਰਟੀ ਉਸੇ ਰਾਹ ਤੇ ਤੁਰੀ ਸੋ ਇਹ ਗੱਲ ਜਿਹੜੀ ਆ ਸਾਡੇ ਵਾਸਤੇ ਬਹੁਤ ਮਾੜੀ ਆ ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਲਈ ਵੱਡਾ ਨੋਟਿਸ ਲੈਣ ਜਾ ਰਹੀ ਆ ਤੇ ਸਿੱਖ ਅਵਾਮ ਨੂੰ ਇਸ ਗੱਲ ਲਈ ਲਾਮਬੰਦ ਕਰੇਗੀ ਕਿ ਹਰ ਨਵੀਂ ਸਵੇਰ ਕੋਈ ਨਾ ਕੋਈ ਸਿੱਖਾਂ ਦੇ ਖਿਲਾਫ ਜਿਹੜਾ ਮਸਲਾ ਉੱਠਦਾ ਉਹ ਬਹੁਤ ਮਾੜਾ ਵਾ ਇਹ ਗੱਲ ਸਮਝ ਲੈਣੀ ਚਾਹੀਦੀ ਆ ਇਹ ਦੇਸ਼ ਦੇ ਪਤਨ ਵੱਲ ਜਾਏਗੀ ਦੇਸ਼ ਦੇ ਟੋਟੇ ਟੋਟੇ ਕਰੇਗੀ ਕਿਉਂਕਿ ਜਦੋਂ ਸਿੱਖ ਦੇਸ਼ ਵਿੱਚ ਨਹੀਂ ਹੋਣਗੇ ਤਾਂ ਇਹ ਦੇਸ਼ ਨੂੰ ਆਜ਼ਾਦ ਰੱਖਣਾ ਮੈਨੂੰ ਲੱਗਦਾ ਮੇਰੀ ਬੁੱਧੀ ਮੁਤਾਬਕ ਇਹ ਕੀ ਜਾ ਦੇ ਘੱਟ ਨਹੀਂ ਸਕੇਗਾ ਸੋ ਸੱਤਾ ਤੇ ਬੈਠੇ ਲੋਕ ਇਸ ਗੱਲ ਨੂੰ ਸਮਝਣ

Comment here

Verified by MonsterInsights