News

51.75 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਦੀਨਾਨਗਰ ਦੀਨਾ ਨਗਰ ਦੇ ਲੋਕਾਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਪੂਰੀਆਂ ਹੋਣਗੀਆਂ |

ਇਸ ਮੋਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੱਲ ਹੀ ਸੱਦਾ ਮਿਲਿਆ ਸੀ ਤਾ ਛੋਟੇ ਸਮੇਂ ਵਿਚ ਅਸੀ ਪਹੁੰਚ ਕੇ ਜਨਤਾ ਦੇ ਹਵਾਲੇ ਕਰ ਦਿੱਤਾ ਹੈ ਜੋਂ 51.74 ਕਰੋੜ ਦੀ ਲਾਗਤ ਨਾਲ ਬਣਿਆ ਹੈ,,, ਕਿਤੇ ਨੌਕਰੀਆਂ ਦਿੱਤਿਆਂ ਜਾ ਰਹੀਆਂ ਹੈ,,,ਮੁਹੱਲਾ ਕਲੇਨਿਕ ਖੋਲੇ ਜਾ ਰਹੇ ਹਨ ,,,,ਦਿਨ ਰਾਤ ਪੰਜਾਬ ਦੀ ਜਨਤਾ ਲਈ ਹੱਕਾਂ ਦੀ ਲੜਾਈ ਜਾਂ ਰਹੇ ਹੈ ,,,ਅਸੀਂ ਇਕ ਇਕ ਪੰਜਾਬ ਦਾ ਬਣਦਾ ਹੱਕ ਪੰਜਾਬ ਨੂੰ ਲੈਕੇ ਦੇਵਾਂਗੇ,,,ਇਸ ਮੋਕੇ ਤੇ ਉਨਾਂ ਕਾਂਗਰਸ ਪਾਰਟੀ ਨਾਲ ਅਤੇ ਵਿਰੋਧੀ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਕੀਤੇ ਸ਼ਬਦੀ ਹਮਲੇ ,,,ਜੀਨੀਆ ਵੀ ਦੀਨਾਨਗਰ ਦੇ ਲੋਕਾਂ ਦੀਆਂ ਮੰਗਾਂ ਹਨ ਉਹ ਮਿਲ ਗਈਆ ਹਨ ਉਹ ਪਹਿਲ ਦੇ ਅਧਾਰ ਤੇ ਪੂਰੀਆਂ ਹੋਣਗੀਆਂ,,,ਫਾਇਲਾਂ ਮਿਲ ਚੁੱਕੀਆਂ ਮੈ ਲੈਕੇ ਜਾ ਰਿਹਾ,, ਜਿਥੇ ਉਨਾਂ ਜਲੰਧਰ ਜਿੱਤ ਤੂ ਸਾਥ ਦੇਣ ਤੇ ਲੋਕਾਂ ਦਾ ਧੰਨਵਾਦ ਕੀਤਾ ,,ਕਿਹਾ,,,,ਅਸੀਂ ਕਰੱਪਸ਼ਨ ਤੇ ਕੰਮ ਕਰ ਰਹੇ ਹਾਂ,,ਅਫਸਰ ਹਟਾਏ ਜਾ ਰਹੇ ਹਨ ,,ਕਰੱਪਸ਼ਨ ਬਰਦਾਸ਼ਤ ਨਹੀਂ,ਨਸ਼ੇ ਤੇ ਸਰਕਾਰ ਪੂਰੀ ਤਰਾਂ ਕੰਮ ਕਰ ਰਹੇ ਹਾਂ ਹਰ ਰੋਜ਼ ਫੜ ਰਹੇ ਹਾਂ ਤਸਕਰ ਫੜ ਰਹੇ ਹਾਂ,,,ਪਰ ਪਾਕਿਸਤਾਨ ਤੋਂ ਬਹੁਤ ਨਸ਼ਾ ਆ ਰਾਹਾਂ,,ਪੁਲਿਸ ਦੇ ਸੀਨੀਅਰ ਅਧੀਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਇਸ ਨੂੰ ਖਤਮ ਕਿਤਾ ਜਾਵੇ ਨਹੀਂ ਤਾਂ ਤੁਸੀਂ ਵੀ ਸੋਚ ਲੋ,,

ਇਸ ਮੋਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ,,ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ,, ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵਿਧਾਇਕ ਅਤੇ ਵਾਇਸ ਪ੍ਰਧਾਨ ਪੰਜਾਬ ਆਪ ,,,ਹਨਕਾ ਇੰਚਾਰਜ ਦੀਨਾਨਗਰ ਅਤੇ ਜ਼ਿਲਾ ਸਹਿਰੀ ਪ੍ਰਧਾਨ ਸ਼ਮਸ਼ੇਰ ਸਿੰਘ,,ਪੰਜਾਬ ਜਰਨਲ ਸਕੱਤਰ ਜਗਰੂਪ ਸਿੰਘ ਸੇਖਵਾਂ,,ਅਮਰਪਾਲ ਸਿੰਘ ਵਿਧਾਇਕ ਸ੍ਰੀ ਹਰਗੋਬਿਦਪੁਰ,ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ,,ਪੰਜਾਬ ਪੰਨਸ਼ਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ,,ਗੁਰਦੀਪ ਸਿੰਘ ਰੰਧਾਵਾ ਹਲਕਾ ਡੇਰਾ ਬਾਬਾ ਨਾਨਕ ਹਲਕਾ ਇੰਚਾਰਜ ,,,ਰਜੀਵ ਸਰਮਾ ਚੇਅਰਮੈਨ ਨਗਰ ਸੁਧਾਰ ਟਰੱਸਟ,,,ਸਵਰਨ ਸਲਾਰੀਆ ਆਪ ਸੀਨੀਅਰ ਆਗੂ, ਨਾਲ ਕਈ ਪਾਰਟੀ ਸੀਨੀਅਰ ਆਗੂ ਵੀ ਹਾਜ਼ਰ ਸਨ

Comment here

Verified by MonsterInsights