ਐਂਕਰ ਨਾਭਾ ਗੇਟ ਸੰਗਰੂਰ ਵਿਖੇ ਦੇਰ ਰਾਤ ਦੋ ਦੁਕਾਨਾਂ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਟਰਾਲੀ ਦੀ ਮਦਦ ਦੇ ਨਾਲ ਦੁਕਾਨਾਂ ਨੂੰ ਢਹਿ ਢੇਰੀ ਕਰ ਦਿੱਤਾ| ਜਦੋਂ ਸਵੇਰੇ ਦੁਕਾਨ ਦਾਰ ਨੂੰ ਪਤਾ ਲੱਗਿਆ ਤਾਂ ਉਹ ਤੁਰੰਤ ਆਪਣੇ ਆਂਡਿਆਂ ਗਵਾਂਢੀਆਂ ਨੂੰ ਲੈ ਕੇ ਥਾਣਾ ਸਿਟੀ ਸੰਗਰੂਰ ਵਿਖੇ ਰਿਪੋਰਟ ਲਿਖਾਉਣ ਦੇ ਲਈ ਪਹੁੰਚ ਗਏ ਇਸ ਦੇ ਬਾਵਜੂਦ ਜਦੋਂ ਦੁਕਾਨਦਾਰ ਫਿਰ ਤੋਂ ਦੁਕਾਨ ਦੀ ਉਸਾਰੀ ਕਰਨ ਲੱਗਿਆ ਤਾਂ ਪੁਲਿਸ ਨੇ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਹੰਗਾਮਾ ਇੱਥੇ ਤੱਕ ਵਧ ਗਿਆ ਕਿ ਲੋਕਾਂ ਨੇ ਨਾਰੇਬਾਜੀ ਅਤੇ ਸੜਕ ਜਾਮ ਕਰ ਦਿੱਤੀ ਲੋਕਾਂ ਦਾ ਕਹਿਣਾ ਕੀ 1983 ਤੋਂ ਇਸ ਜਗਹਾ ਦੇ ਉੱਤੇ ਦੁਕਾਨਾਂ ਕਰ ਰਹੇ ਹਾਂ ਲੇਕਿਨ ਜਿਸ ਦਾ ਪਿੱਛੇ ਪਲਾਟ ਹੈ ਉਸ ਦੇ ਵੱਲੋਂ ਸਾਡੀਆਂ ਦੁਕਾਨਾਂ ਤੋੜ ਦਿੱਤੀਆਂ ਗਈਆਂ ਜੋ ਕਿ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜਦੋਂ ਇਸ ਵਿਸ਼ੇ ਉੱਤੇ ਥਾਣਾ ਸਿਟੀ ਐਸਐਚਓ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਸਖਤ ਕਾਰਵਾਈ ਕੀਤੀ ਜਾਊਗੀ।
ਆਹ ਦੇਖੋ ਕਿਵੇਂ ਕੀਤੀ ਵਿਚਾਰੇ ਦੁਕਾਨਦਾਰਾਂ ਨਾਲ ਧੱਕੇ -ਸ਼ਾਹੀ , ਢਹਿ -ਢੇਰੀ ਕ.ਰ.ਤੀ ਸਾਲਾਂ ਦੀ ਮਿਹਨਤ ਹੁਣ ਪ੍ਰਸ਼ਾਸਨ ਤੋਂ ਕਰ ਰਹੇ ਨੇ ਇਨਸਾਫ਼ ਦੀ ਮੰਗ !
July 29, 20240
Related Articles
March 17, 20220
ਨਰਿੰਦਰ ਭਰਾਜ ਦਾ ਐਲਾਨ, ‘ਬਿਨਾਂ ਕਿਸੇ ਸੁਰੱਖਿਆ ਅਮਲੇ ਦੇ ਪਹਿਲਾਂ ਵਾਂਗ ਸਕੂਟੀ ‘ਤੇ ਕਰਾਂਗੀ ਹਲਕੇ ਦਾ ਦੌਰਾ’
ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਕਾਂਗਰਸ ਦੇ ਵੱਡੇ ਥੰਮ੍ਹਾਂ ‘ਚੋਂ ਇੱਕ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਮਾਤ ਦੇਣ ਵਾਲੀ ਸੰਗਰੂਰ ਤੋਂ ‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਆਪਣੀ ਚੋਣ ਮੁਹਿੰਮ ਸਕੂਟੀ ‘ਤੇ ਹੀ ਚਲਾਈ ਤੇ ਭਵਿੱਖ ਵਿਚ ਵ
Read More
February 5, 20220
ਪੰਜਾਬ ‘ਚ ਚੰਨੀ ਹੀ ਹੋਣਗੇ ਕਾਂਗਰਸ ਦਾ CM ਫ਼ੇਸ, ਇਹ ਪੋਸਟਰ ਵੀ ਕੀਤੇ ਜਾਣਗੇ ਲਾਂਚ
ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਆਪਣੇ ਮੁੱਖ ਮੰਤਰੀ ਉਮੀਦਵਾਰ ਲਈ ਚਰਨਜੀਤ ਸਿੰਘ ਚੰਨੀ ਦੇ ਨਾਂ ‘ਤੇ ਮੋਹਰ ਲਾ ਦਿੱਤੀ ਹੈ।
Channi will be CM
ਸੂਤਰਾਂ
Read More
July 4, 20240
ਆਹ ਦੇਖਲੋ ਸ਼/ਰਾ/ਬੀ ਨੌ:ਜ:ਵਾਨ ਦਾ ਕਾ:ਰਾ ! ਗ਼ਰੀਬ ਪ੍ਰਵਾਸੀ ਮਜ਼ਦੂਰ ਨਾਲ਼ ਕੀਤਾ ਧੱ/ਕਾ ਫ਼ਿਰ ਲੋਕਾਂ ਨੇ ਵੀ ਕੀਤੀ ਖ਼ੂਬ ਸੇ/ਵਾ !
ਇੱਕ ਨੌਜਵਾਨ ਦੀ ਪਿੰਡ ਵਾਸੀਆਂ ਨੇ ਉਦੋਂ ਛਿੱਤਰ ਪਰੇਟ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਸ਼ਰਾਬ ਦੀ ਹਾਲਤ ਵਿੱਚ ਉਸਨੇ ਪ੍ਰਵਾਸੀ ਮਜ਼ਦੂਰ ਤੋਂ ਕੁਲਚੇ ਛੋਲੇ ਖਾਨ ਤੋਂ ਬਾਅਦ ਪੈਸੇ ਨਾ ਦੇ ਕੇ ਨਸ਼ੇ ਦੀ ਹਾਲਤ ਵਿੱਚ ਉਸਦੀ ਕੁਲਚੇ ਛੋਲਿਆਂ ਦੇ ਠੇਲੇ ਨੂੰ ਪ
Read More
Comment here