ਸ਼ੰਭੂ ਪੁਲਿਸ ਨੇ ਰੇਟੀਨ ਚੈਕੀੰਗ ਦੋਰਾਨ ਪਿੰਡ ਮਹਤਾਬਗੜ ਨਜ਼ਦੀਕ ਕਿਤੀ ਨਾਕਾਬੰਦੀ ਸਮੇ ਚੰਡੀਗੜ ਨੰਬਰ ਵਾਲੀ ਕਾਰ ਵਿੱਚੇ 1ਕਰੋੜ 77 ਲੱਖ 17 ਹਜੀਰ ਰੁਪਏ ਦੀ ਨਕਦ ਰਾਸ਼ੀ ਕਾਬੂ ਕਰਨ ਵਿੱਚ ਸਫਲਤਾ ਹਾੰਸਲ ਕਿਤੀ ਹੈ । ਮਿਲੀ ਜਾਨਕਾਰੀ ਅਨੂਸਾਰ ਥਾਣਾ ਸ਼ੰਭੂ ਦੇ ਮੁੱਖ ਇੰਚਾਰਜ ਇੰਸਪੈਕਟਰ ਅਮਨਪਾਲ ਸਿੰਘ ਨੇ ਦੱਸੀਆਂ ਕੀ ਨਾਕਾਬੰਦੀ ਦੋਰਾਨ ਇੰਡੇਵਰ ਕਾਰ ਨੂੰ ਜਿਸ ਸਮੇਂ ਰੋਕ ਕੇ ਤਲਾਸ਼ੀ ਕਿਤੀ ਉਸ ਸਮੇਂ ਕਾਰ ਵਿੱਚੋ ਇਹ ਰਕਮ ਬਰਾਮਦ ਹੋਈ । ਕਾਰ ਸਵਾਰ ਇਸ ਰਾਸ਼ੀ ਬਾਰੇ ਸਹੀ ਜਾਨਕਾਰੀ ਨਾਂ ਦੇ ਸਕੇ ਜਿਸ ਕਾਰਣ ਇਹ ਮਾਮਲਾ ਇੰਕਮਟੈਕਸ ਵਿਭਾਗ ਦੇ ਇਨਵੈਸਟੀਗੇਟ ਟੀਮ ਨੂੰ ਸੋੰਪ ਦਿੱਤਾ ਗਿਆ । ਪੁਲਿਸ ਵੱਲੋਂ ਕਾਬੂ ਕਿੱਤੇ ਗਏ ਕਾਰ ਸਵਾਰਾਂ ਦੀ ਪਹਿਚਾਣ ਗੁਰਮੀਤ ਸਿੰਘ ਅਤੇ ਬਲਦੇਵ ਸਿੰਘ ਵਝੋ ਹੋਈ ਹੈ ।ਆਰੋਪ ਕਾਰ ਸਵਾਰ ਪਾਣੀਪੱਤ ਸ਼ਹਿਰ ਤੋ ਇਹ ਰਾਸ਼ੀ ਲਿਆ ਰਹੇ ਸੀ ਅਤੇ ਗੋਬੀੰਦਗੜ ਵੱਲ ਜਾ ਰਹੇ ਸੀ । ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿੱਤਾ ਗਿਆ ਹੈ ।
ਕਰੋੜਾਂ ਰੁਪਏ ਨੋਟਾਂ ਦੇ ਬੰਡਲ ਦੇਖ ਕੇ ਉੱਡ ਜਾਣਗੇ ਹੋ*ਸ਼, ਚੈਕਿੰਗ ਦੌਰਾਨ ਆ ਗਿਆ ਪੁਲਿਸ ਅੜਿੱਕੇ ਇਨਕਮ ਟੈਕਸ ਵਿਭਾਗ ਦੀ ਟੀਮ ਕਰ ਰਹੀ ਹੈ ਮਾਮਲੇ ਦੀ ਜਾਂ/ਚ !
