ਪੰਜਾਬੀ ਨੌਜਵਾਨ ਅਜੈਪਾਲ ਸਿੰਘ ਦੀ ਹਰਟ ਅਟੈਕ ਨਾਲ ਅਮਰੀਕਾ ਚ ਹੋਈ ਮੌਤ — ਜ਼ਿਲਾ ਗੁਰਦਾਸਪੁਰ ਦੇ ਪਿੰਡ ਅਲਾਵਲਵਾਲ ਦਾ ਰਹਿਣਾ ਵਾਲਾ ਅਜੈਪਾਲ ਸਿੰਘ ਜੋ ਅਮਰੀਕਾ ਰਹਿੰਦਾ ਸੀ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਉਥੇ ਹੀ ਪਰਿਵਾਰ ਲਈ ਵਡਾ ਸਦਮਾ ਹੈ – ਮ੍ਰਿਤਕ ਅਜੈਪਾਲ ਸਿੰਘ ਦੇ ਪਿਤਾ ਬਿਜਲੀ ਬੋਰਡ ਚ ਐਸਡੀਓ ਤੈਨਾਤ ਹਾਂ ਜਦਕਿ ਇੱਕ ਭਰਾ ਕਨੇਡਾ ਹੈ ।