ਧੂਰੀ ਸੰਗਰੂਰ ਮੁੱਖ ਮਾਰਗ ਤੇ ਇੱਕ ਟਰਾਲਾ ਬੇਕਾਬੂ ਹੋ ਕੇ ਕੰਧ ਵਿੱਚ ਜਾ ਵੱਜਾ ਅਤੇ ਪਲਟ ਗਿਆ ਜਿਸ ਕਾਰਨ ਤਿੰਨ ਖੜੀਆਂ ਕਾਰਾਂ ਨੁਕਸਾਨੀਆਂ ਗਈਆਂ ਇੱਕ ਕਾਰ ਆਪਣੇ ਦੋਸਤਾਂ ਨਾਲ ਆਪਣੀ ਕਾਰ ਵਿੱਚ ਬੈਠ ਕੇ ਚਾਹ ਪੀ ਰਹੇ ਸਨ ਇਸ ਭਿਆਨਕ ਐਕਸੀਡੈਂਟ ਹੋਣ ਕਾਰਨ ਟਰੱਕ ਡਰਾਈਵਰ ਨੂੰ ਜ਼ਖ਼ਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਧੂਰੀ ਵਿਖੇ ਦਾਖਲ ਕਰਵਾਇਆ ਗਿਆ ਜੋ ਕਿ ਜੇਰੇ ਇਲਾਜ਼ ਹੈ ਕਾਰ ਸਵਾਰਾਂ ਦਾ ਕਹਿਣਾ ਹੈ ਕਿ ਅਸੀ ਬੀਤੀ ਰਾਤ ਸੰਗਰੂਰ ਵਿਖੇ ਇੱਕ ਜਨਮ ਦਿਨ ਦੀ ਪਾਰਟੀ ਤੋ ਵਾਪਸ ਧੂਰੀ ਆ ਰਹੇ ਸੀ ਜਦੋਂ ਅਸੀਂ ਇੱਕ ਢਾਬੇ ਤੇ ਚਾਹ ਪੀਣ ਲਈ ਰੁਕੇ ਤਾਂ ਅਸੀਂ ਆਪਣੀ ਕਾਰ ਵਿੱਚ ਬੈਠ ਕੇ ਚਾਹ ਪੀ ਰਹੇ ਸੀ ਤਾਂ ਇੱਕ ਪਿੱਛੋਂ ਦੀ ਆ ਰਹੇ ਇਸ ਟਰਾਲੇ ਨੇ ਸੜਕ ਦੇ ਕੱਚੇ ਕਿਨਾਰੇ ਤੇ ਖੜੀਆਂ ਕਾਰਾਂ ਨੂੰ ਦਰੜ ਦਿੱਤਾ ਜਿਸ ਵਿੱਚ ਤਿੰਨ ਕਾਰਾਂ ਬੂਰੀ ਤਰਾਂ ਖ਼ਤਮ ਹੋ ਗਈਆਂ ਹਨ ਅੱਗੌ ਟਰਾਲੇ ਦੇ ਮਾਲਕਾਂ ਵੱਲੋਂ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਹੁਣ ਅਸੀਂ ਸਰਕਾਰ ਅਤੇ ਪ੍ਰਸ਼ਾਸਨ ਤੌ ਪੁਰਜ਼ੋਰ ਮੰਗ ਕਰਦੇ ਹਾਂ ਕਿ ਸਾਨੂੰ ਇੰਨਸਾਫ ਦਿਵਾਇਆ ਜਾਵੇ ਅਤੇ ਟਰਾਲੇ ਦੇ ਮਾਲਕਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ
ਇਸ ਸਾਰੇ ਮਾਮਲ7ੇ ਬਾਰੇ ਜਦ ਪੁਲਿਸ ਅਧਿਕਾਰੀ ਕਰਮਜੀਤ ਸਿੰਘ ਨਾਲ ਗਲ ਕੀਤੀ ਤਾ ਉਹਨਾ ਕਿਹਾ ਕਿ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਛ ਕੀਤੀ ਜਾ ਰਹੀ ਹੈ :