ਅੰਮ੍ਰਿਤਸਰ ਦੀ ਰਹਿਣ ਵਾਲੀ ਬਲਬੀਰ ਕੌਰ ਹੈ ਮਨਪ੍ਰੀਤ ਆਪਣੀ ਨਾਨੀ ਜੀ ਦਾ ਹੱਕ ਦਵਾਉਣ ਲਈ ਸੰਗਰਸ਼ ਕਰ ਰਹੀ ਹੈ ਇਹ 1984 ਦਾ ਦੰਗਾ ਪੀੜਤ ਪਰਿਵਾਰ ਹ ਤੇ 1984 ‘ਚ ਉਜੜ ਕੇ ਅੰਮ੍ਰਿਤਸਰ ਆਏ ਸੀ ਫਿਰ ਇਹਨਾਂ ਨੂੰ ਸਰਕਾਰ ਵੱਲੋਂ ਸਹੂਲਤਾਂ ਨਹੀਂ ਮਿਲੀਆਂ ਇੱਕ ਪਲਾਟ ਮਿਲਿਆ ਸੀ 1986 ‘ਚ 88 ‘ਚ ਉਹ ਵੀ ਖੋ ਲਿਆ ਗਿਆ ਅਧਿਕਾਰੀਆਂ ਵੱਲੋਂ ਫਿਰ ਉਸ ਤੋਂ ਬਾਅਦ ਕਾਫੀ ਆਪਾਂ ਧੱਕੇ ਖਾਦੇ ਆ ਪਰ ਅੱਜ ਤੱਕ ਇਨਸਾਫ ਨਹੀਂ ਮਿਲਿਆ 40 ਸਾਲ ਹੋ ਗਏ ਨੇ ਫਿਰ ਹੁਣ ਆਪਾਂ ਜਦੋ ਵੱਡੇ ਹੋਏ ਆਂ ਚਲੋ ਅਸੀਂ ਵੀ ਹੁਣ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਜਦੋਂ ਪੜ੍ਹਾਈ ਕੀਤੀ ਪਤਾ ਲੱਗਾ ਏ ਤੇ ਮੈਂ ਆਪਣੀ ਨਾਨੀ ਜੀ ਨੂੰ ਹੱਕ ਦਵਾਉਣਾ ਚਾਹੁੰਦੀ ਹਾਂ ਕਿਉਂਕਿ ਇਹਨਾਂ ਦੇ ਹਾਲਾਤ ਜਿਹੜੇ ਉਹ ਬਹੁਤ ਹੀ ਬੁਰੇ ਨੇ ਤੇ ਇਹੀ ਸੋਚ ਕੇ ਮੈਂ ਐਸਜੀਪੀਸੀ ਗਈ ਕਿਉਂਕਿ ਐਸਜੀਪੀਸੀ ਜਿਹੜੀ ਹ ਉਹ ਸਿੱਖਾਂ ਦੀ ਸੰਸਥਾ ਹ ਹੋਰ ਕੋਈ ਸੁਣੇ ਨਾ ਸੁਣੇ ਆਪਾਂ ਤੇ ਗੁਰਦੁਆਰੇ ਜਾਵਾਂਗੇ ਨਾ ਕਿਉਂਕਿ ਇੱਕ ਸਿੱਖ ਹੋਣ ਦੇ ਨਾਤੇ ਅਸੀਂ ਸਿੱਖਣ ਦੀ ਜੋ ਹ ਸਿੱਖੀ ਦੇ ਰਾਹ ਤੇ ਚੱਲਣਾ ਹ ਤੇ ਸਿੱਖੀ ਦਾ ਰਾਹ ਇਹੀ ਹ ਕਿ ਜਦੋਂ ਕੋਈ ਮੁਸ਼ਕਿਲ ਘੜੀ ਆਂਦੀ ਹੈ ਆਪਣੇ ਗੁਰੂ ਕੋਲ ਚਲ ਜਾਓ ਗੁਰੂ ਮਹਾਰਾਜ ਦੇ ਚਰਨਾਂ ਚ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਅਰਦਾਸ ਕੀਤੀ ਆ ਤੇ ਆਪਾਂ ਭਗਾਨ ਸਾਹਿਬ ਜੀ ਨੂੰ ਮੈਂ ਬਿਜ਼ੀ ਨੂੰ ਨਾਲ ਲੈ ਕੇ ਪ੍ਰਧਾਨ ਸਾਹਿਬ ਜੀ ਕੋਲ ਗਈ ਆ ਕੱਲ ਗਈ ਸੀ ਤੇ ਪ੍ਰਧਾਨ ਸਾਹਿਬ ਜੀ ਨਾਲ ਬੜੀ ਮੁਸ਼ਕਿਲ ਨਾਲ ਇੱਕ ਡੇਢ ਮਿੰਟ ਦੀ ਮੁਲਾਕਾਤ ਹੁੰਦੀ ਹ ਬੜੀ ਰਿਕੁਐਸਟ ਕਰਕੇ ਤੇ ਆਪਾਂ ਸਵੇਰ ਦੇ ਗਏ ਸੀ 10 ਵਜੇ ਤੇ ਮੁਲਾਕਾਤ ਸਾਡੀ ਚਾਰ ਚਾਰ ਵਜੇ ਦੇ ਕਰੀਬ ਹੋਈ ਤੇ ਫਿਰ ਆਪਾਂ ਜਦੋਂ ਗਏ ਆਂ ਤੇ ਪ੍ਰਧਾਨ ਸਾਹਿਬ ਜੀ ਨਾਲ ਆਪਾਂ ਵੱਟ ਲਾਫ ਕਰਨੀ ਚਾਹੀਦੀ ਪਰ ਉਹਨਾਂ ਨੇ ਹਾਲੇ ਸਾਡੇ ਕੋਲ ਪੁੱਛਿਆ ਨਹੀਂ ਉਹਨਾਂ ਨੇ ਕਿ ਕੀ ਪ੍ਰਭਾਵ ਦੇ ਹਾਲਾਤ ਆ ਜਾਂ ਕੀ ਸਮੱਸਿਆ ਉਹਨਾਂ ਨੇ ਕਿਹਾ ਕਿ ਬਸ ਇਨਾ ਹੀ ਪਤਾ ਸੀ ਉਹਨਾਂ ਨੂੰ ਕਿ 84 ਦੀ ਗੱਲ ਕਰ ਰਹੀ ਹ ਤੇ ਕਹਿੰਦੇ ਕਿ ਹੁਣ ਤੁਸੀਂ 40 ਸਾਲ ਬਾਅਦ ਇਨਸਾਫ ਲੈਣ ਦੀ ਆ ਰਹੇ ਹੋ ਆਪਣੇ ਦੋ ਤੇ ਦੋਤੀਆਂ ਪੋਤੇ ਪੋਤੀਆਂ ਸਾਡੇ ਕੋਲ ਆਉਂਦੇ ਨੇ ਅਸੀਂ ਇਹ ਚ ਕੀ ਕਰ ਸਕਦੇ ਆਂ ਤੇ ਉਸ ਟਾਈਮ ਤੇ ਬੜਾ ਮਤਲਬ ਧੱਕਾ ਲੱਗਦਾ ਹ ਕਿ ਇੱਕ 1984 ਦਾ ਪਰਿਵਾਰ ਜਿਹਨੇ ਇੰਨੀ ਮੁਸ਼ਕਿਲ ਨਾਲ ਸਿੱਖਾਂ ਦੀ ਜਾਨ ਬਚਾਈ ਨਾਨਾ ਜੀ ਮੇਰੇ ਪਾਸ ਹੋ ਗਏ ਸੀ ਉਸ ਟਾਈਮ ਤੇ ਉਦੋਂ ਤੋਂ ਬਾਅਦ ਨਾਨੀ ਦੀ ਜ਼ਿੰਦਗੀ ਜਿਹੜੀ ਹੋਰ ਔਖੀ ਹੋ ਗਈ ਇੱਕ ਸਰਕਾਰੀ ਨੌਕਰ ਸਰਕਾਰੀ ਨੌਕਰੀ ਛੱਡ ਕੇ ਘਰਾਂ ਲੋਕਾਂ ਦੇ ਘਰਾਂ ਦੇ ਕੰਮ ਕਰਨੇ ਕੌਣ ਕਰ ਸਕਦਾ ਇਹਨਾਂ ਦੀ ਜ਼ਿੰਦਗੀ ਤੇ ਸਵਰਗ ਤੋਂ ਨਰਕ ਹੋ ਗਈ ਤੇ ਅੱਜ ਤੱਕ ਇਹਨਾਂ ਨੇ ਹਿੰਮਤ ਕੀਤੀ ਆ ਹੁਣ ਇਹਨਾਂ ਦੀ 80 ਸਾਲ ਉਮਰ ਹੋ ਗਈ ਆ ਹੁਣ ਨਹੀਂ ਕੰਮ ਹੁੰਦਾ ਉਹਨਾਂ ਕੋਲੋਂ ਤੇ ਆਪਾਂ ਪ੍ਰਧਾਨ ਸਾਹਿਬ ਨੂੰ ਇਹੀ ਬੇਨਤੀ ਕਰਦੇ ਆ ਕਿ ਚਲੋ ਸਾਡਾ ਦੁੱਖ ਸੁਣਨਾ ਉਹਨਾਂ ਨੇ ਪੰਜ ਹੱਥ ਦੀ ਮਦਦ ਕੀਤੀ ਫਿਰ ਪਹਿਲੇ ਸਾਨੂੰ ਭੇਜ ਤਾ ਤੇ ਫਿਰ ਉਹਨਾਂ ਨੇ ਲਿਖ ਕੇ 5000 ਇਹਨਾਂ ਨੂੰ ਲੱਗਦਾ ਮਦਾਦ ਕਰਤੀ ਤੇ ਕਹਿੰਦੇ ਆਪਾਂ ਇਨਾ ਹੀ ਕਰ ਸਕਦੇ ਆਂ ਤੇ ਐਸਜੀਪੀਸੀ ਤੋਂ ਬੜੀ ਉਮੀਦ ਲਾ ਕੇ ਗਈ ਕਿ ਚਲੋ ਇਹਨਾਂ ਦੀ ਕੋਈ ਪੈਨਸ਼ਨ ਲੱਗ ਜਾੇ ਬਜ਼ੁਰਗ ਹੈਗੇ ਨੇ ਜਿਨਾਂ ਤੱਕ ਜਿੰਦਗੀ ਆ ਚਲੋ ਇਹਨਾਂ ਦੀ ਰੋਜੀ ਰੋਟੀ ਦਾ ਤਾਂ ਚੱਲੇ ਕਿਰਾਇਆ ਦੇਣਗੇ 2600 ਕਰਾਇਆ ਦੇਣਾ ਪੈਂਦਾ ਹੁਣ ਇਹਨਾਂ ਨੂੰ ਅੱਧਾ ਕੰਮ ਵੀ ਆਪਾਂ ਮਤਲਬ ਛਡਾ ਤਾ ਕਿਉਂਕਿ ਕੰਮ ਹੁੰਦਾ ਹੀ ਨਹੀਂ ਆ ਤੁਰਿਆ ਜਾਂਦਾ ਕੋਈ ਜਾਂਦਾ ਨਹੀਂ ਕੁੱਬ ਨਿਕਲਿਆ ਤੇ ਆਪਾਂ ਤੇ ਪ੍ਰਧਾਨ ਸਾਹਿਬ ਬੜੀਆਂ ਉਮੀਦ ਆ ਹਾਲੇ ਵੀ ਉਮੀਦ ਆ ਕਿ ਐਸ ਜੀਪੀਸੀ ਜਿਹੜੀ ਆ ਉਹ ਸਿੱਖ ਦੀ ਸੁਣਵਾਈ ਕਰੂਗੀ। ਚਲੋ ਉਸ ਟਾਈਮ ਤੇ ਹੋ ਸਕਦਾ ਪ੍ਰਧਾਨ ਸਾਹਿਬ ਕੋਲ ਟਾਈਮ ਨਾ ਹੋਵੇ ਪਰ ਉਮੀਦ ਹ ਕਿ ਉਹਨਾਂ ਤੱਕ ਵੀਡੀਓ ਪਹੁੰਚੇਗੀ ਤੇ ਉਹ ਜਰੂਰ ਮਦਦ ਕਰਨਗੇ ਜਿਆਦਾ 5000 ਨਾਲ ਵੱਲੋਂ ਮਦਦ ਕੀਤੀ ਗਈ ਆ 5000 ਦੀ ਚਲੋ ਆਪਾਂ ਗੁਰੂ ਰਾਮਦਾਸ ਜੀ ਦੇ ਸ਼ੁਕਰ ਗੁਜ਼ਾਰ ਹਾਂ ਪਰ ਪੰਜ ਜਿਆਦੇ ਇੱਕ ਟਾਈਮ ਦੀ ਮਦਦ ਦੇ ਨਾਲ ਪਰਿਵਾਰ ਦਾ ਕਿੰਨਾ ਕੁ ਗੁਜ਼ਾਰਾ ਚੱਲਦਾ ਹੈ ਅੱਜ ਕੱਲ 1520 ਯਾਦ ਪਰਿਵਾਰ ਦਾ ਆਮ ਖਰਚਾ ਚਾਰਜ ਜੀਆਂ ਦੇ ਪਰਿਵਾਰ ਦਾ ਵੀ ਚਾਹੇ ਆਪਾਂ ਜਿੰਨੀ ਮਰਜ਼ੀ ਸਰਫੇ ਨਾਲ ਵਰਤ ਲਈਏ ਫਿਰ ਵੀ ਇੰਨਾ ਖਰਚਾ ਆ ਜਾਂਦਾ ਹ 5000 ਦੇ ਵਿੱਚ ਕੀ ਕਰ ਸਕਦਾ ਬੇਟੇ ਦਾ ਇਲਾਜ ਚੱਲਦਾ ਹ 25003000 ਦੀ ਦਵਾਈ ਆ ਖਾਣ ਪੀਣ ਨੂੰ ਵੀ ਤਾਂ ਚਾਹੀਦਾ ਹੁੰਦਾ ਨਾ ਵੀ ਉਸ ਟਾਈਮ ਤੇ ਤੇ ਬੜਾ ਦੁੱਖ ਲੱਗਿਆ ਕਿਉਂਕਿ ਸਾਰੇ ਦਿਨ ਵੇਟ ਕਰਨਦੇ ਸੀ ਬੜੀ ਉਮੀਦ ਸੀਗੀ ਅੱਜ ਜੇ ਪ੍ਰਧਾਨ ਸਾਹਿਬ ਮਿਲ ਗਏ ਤੇ ਸਾਡਾ ਮੇਰੀ ਨਾਨੀ ਦਾ ਜ਼ਿੰਦਗੀ ਚ ਦੁੱਖ ਕੱਟੇ ਜਾਣੇ ਇਹਨਾਂ ਦੇ ਸਿਰ ਲੁਕਾਉਣ ਨੂੰ ਜਗ੍ਹਾ ਮਿਲ ਜਾਣੀ ਆ ਕਿਉਂਕਿ ਮੈਂ ਕਦੀ ਕਿਸੇ ਪ੍ਰਧਾਨ ਸਾਹਿਬ ਨੂੰ ਮਿਲੀ ਨਹੀਂ ਆ ਪਰ ਮੈਨੂੰ ਪੂਰੀ ਉਮੀਦ ਸੀ ਮੈਂ ਬਚਪਨ ਤੋਂ ਸੁਣਿਆ ਐਸਜੀਪੀਸੀ ਜਿਹੜੀ ਆ ਉਹ ਸਿੱਖਾਂ ਲਈ ਬਣੀ ਹ ਗੁਰਦੁਆਰਿਆਂ ਦਾ ਇਹ ਪ੍ਰਬੰਧ ਕਰਦੇ ਨੇ ਸਿੱਖਾਂ ਦੇ ਲਈ ਖੜਦੇ ਨੇ ਸਿੱਖੀ ਨੂੰ ਪ੍ਰਮੋਟ ਕਰਦੇ ਨੇ ਪਰ ਜੇ ਸਿੱਖਾਂ ਨੂੰ ਬਚਾਉਣਾ ਤੇ ਸਿੱਖਾਂ ਦੀਆਂ ਜਾਨਾਂ ਵੀ ਤੋਂ ਬਚਾਓ ਜੇ ਕੋਈ ਭੁੱਖਾ ਮਰ ਗਿਆ ਸਿੱਖ ਕਿਰਾਇਆ ਨਾ ਦਿੱਤਾ ਗਿਆ ਸੜਕਾਂ ਤੇ ਆ ਗਏ ਤੇ ਕੀ ਐਜੀਪੀਸੀ ਦਾ ਵਜੂਦ ਰਹਿ ਗਿਆ ਉਹ ਵੀ ਗੁਰੂ ਰਾਮਦਾਸ ਜੀ ਦੀ ਨਗਰੀ ਚ ਰਹਿੰਦੇ ਆਂ ਆਪਾਂ ਤੇ ਮੈਂ ਮੈਨੂੰ ਇਹੀ ਉਮੀਦ ਆ ਕਿ ਐਸਜੀਪੀਸੀ ਜਿਹੜੀ ਆ ਉਹ ਅੱਗੇ ਆਏਗੀ ਕੋਈ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆ ਸਕਦੀਆਂ ਨੇ ਭਾਜੀ ਬੜੇ ਐਨਯੂ ਕੋਲ ਮੈਂ ਕੰਟੈਕਟ ਕੀਤੇ ਆ ਪਰ ਕੋਈ ਸੁਣਦਾ ਨਹੀਂ ਆ ਕੋਈ ਚਲੋ ਤੁਸੀਂ ਆਏ ਹੋ ਤੁਹਾਨੂੰ ਫੋਨ ਕੀਤਾ ਹ ਤੁਸੀਂ ਸੁਣਿਆ ਤੁਸੀਂ ਹਾਲਾਤ ਵੇਖ ਹੀ ਚੁੱਕੇ ਹੋ ਤੇ ਆਪਾਂ ਇਹੀ ਚਾਹੁੰਦੇ ਆ ਕਿ ਅਗਰ ਕਿਸੇ ਦੀ ਮਦਦ ਕਰਨੀ ਹ ਉਹ ਇਹਨਾਂ ਦੇ ਘਰ ਆ ਕੇ 103 ਨੰਬਰ ਹਾਊਸਿੰਗ ਬੋਰਡ ਕਲੋਨੀ ਆ ਕਿ ਇਹਨਾਂ ਨੂੰ ਮਿਲ ਕੇ ਹਾਲਾਤ ਜਾਣ ਕੇ ਫਿਰ ਇਹਨਾਂ ਦੀ ਮਜਾਕ ਕਰੋ ਆਸੇ ਪਾਸੇ ਕੁਛ ਐਸਜੀਪੀਸੀ ਪ੍ਰਧਾਨ ਜੀ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਤੁਹਾਡੇ ਤੋਂ ਬਹੁਤ ਹਾਲੇ ਵੀ ਬਹੁਤ ਉਮੀਦਾਂ ਨੇ ਕਿ ਤੁਸੀਂ ਚਲੋ ਇੱਕ ਵਾਰੀ ਤੁਸੀਂ ਭੇਜਿਆ ਆਪਾਂ ਗਏ ਆਂ ਚਲੋ ਤੁਹਾਡੇ ਕੋਲ ਹੋ ਸਕਦਾ ਟਾਈਮ ਨਾ ਹੋਵੇ ਪਰ ਤੁਸੀਂ ਸਾਡੇ ਪਰਿਵਾਰ ਦੀ ਪੂਰੀ ਗੱਲ ਜਰੂਰ ਸੁਣੋ ਤੇ ਜਿੰਨੀ ਮਦਾਦ ਹੋ ਸਕਦੀ ਹੈ ਉਨੀ ਮਦਾਦ ਕਰੋ ਪਰਿਵਾਰ ਦੀ ਕਿਉਂਕਿ ਇਹਨਾਂ ਦੇ ਸਿਰ ਲੁਕਾਉਣ ਨੂੰ ਜਗ੍ਹਾ ਹੋ ਜੇ ਜਾਂ ਇਹਨਾਂ ਦੀ ਪੈਨਸ਼ਨ ਲੱਗ ਜਾੇ ਤੇ ਥੋੜਾ ਇਹਨਾਂ ਦਾ ਗੁਜ਼ਾਰਾ ਹੋਈ ਜਾਏਗਾ। ਹਾਂਜੀ ਅਗਰ ਕਿਸੇ ਨੇ ਪਰਿਵਾਰ ਦੀ ਮਦਦ ਕਰਨੀ ਹੋਵੇ ਤੇ ਉਹ 103 ਨੰਬਰ ਹਾਊਸਿੰਗ ਬੋਰਡ ਕਲੋਨੀ ਰਣਜੀਤ ਐਵਨਿਊ ਅੰਮ੍ਰਿਤਸਰ ਆ ਕੇ ਇਹਨਾਂ ਨੂੰ ਮਿਲ ਕੇ ਬੀਜੀ ਨੂੰ ਮਿਲ ਕੇ ਇਹਨਾਂ ਦੀ ਮਦਦ ਕਰ ਸਕਦਾ ਹ ਤੇ ਮੋਬਾਇਲ ਨੰਬਰ ਪਰਿਵਾਰ ਦਾ ਜੀ 950198906