ਇਥੋਂ ਦੇ ਖੰਨਾਂ ਰੋਡ ਉਪਰ ਪਿੰਡ ਉਟਾਲਾਂ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਆਪਣੀ ਹੀ ਬੱਸ ਹੇਠ ਆ ਕੇ ਇਕ ਕੰਡਕਟਰ ਵੱਲੋਂ ਦਮ ਤੋੜ ਦੇਣ ਦਾ ਪਤਾ ਚੱਲਿਆ ਹੈ | ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਬੱਸ ਦਾ ਕੰਡਕਟਰ ਬੱਸ ਨੂੰ ਪਿਛਾਂਹ ਕਰਵਾ ਰਿਹਾ ਸੀ | ਮਿਲੀ ਜਾਣਕਾਰੀ ਅਨੁਸਾਰ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਪ੍ਰਾਇਵੇਟ ਬੱਸ ਜਿਸਨੂੰ ਗੁਰਪ੍ਰੀਤ ਸਿੰਘ ਨਾਮ ਦਾ ਡਰਾਇਵਰ ਚਲਾ ਰਿਹਾ ਸੀ ਅਤੇ ਰਣਜੀਤ ਸਿੰਘ ਬਤੌਰ ਕੰਡਕਟਰ ਆਪਣੀ ਡਿਊਟੀ ਨਿਭਾਅ ਰਿਹਾ ਸੀ | ਪਿੰਡ ਉਟਾਲਾਂ ਨੇੜੇ ਸੜਕ ਉਪਰ ਜਾਮ ਲੱਗਿਆ ਹੋਣ ਕਾਰਨ ਬੱਸ ਨੂੰ ਬੈਕ ਕਰਵਾਉਣ ਲਈ ਉਤਰੇ ਕੰਡਕਟਰ ਰਣਜੀਤ ਸਿੰਘ ਨੂੰ ਬੱਸ ਨੇ ਆਪਣੀ ਲਪੇਟ ਵਿਚ ਲੈ ਲਿਆ | ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ | ਪੁਲਿਸ ਵੱਲੋਂ ਕਾਰਵਾਈ ਕਰਦਿਆਂ ਬੱਸ ਦੇ ਡਰਾਈਵਰ ਦੇ ਖਿਲਾਫ ਅਣਗਹਿਲੀ ਅਤੇ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਮਿ੍ਤਕ ਜੋ ਆਪਣੇ ਪਿਛੇ ਦੋ ਸਾਲ ਦੀ ਧਾੀ ਅਤੇ ਪਤਨੀ ਨੂੰ ਛੱਡ ਗਿਆ ਹੈ, ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੇ ਲਾਸ਼ ਘਰ ਵਿਚ ਰੱਖ ਦਿੱਤਾ ਗਿਆ ਹੈ |
ਖੰਨਾ ਰੋਡ ‘ਤੇ ਵਾਪਰਿਆ ਦ.ਰ.ਦ.ਨਾ.ਕ ਹਾ/ਦ/ਸਾ, ਆਪਣੀ ਹੀ ਬੱਸ ਨੀਚੇ ਆ/ਕੇ ਨਿੱਕਲੀ ਜਾ/ਨ ਸੁਣੋ ਪੂਰਾ ਮਾਮਲਾ !
July 25, 20240
Related Articles
December 12, 20230
‘मोदी जी ऐसा फैसला लेंगे पूरा राजस्थान चौंक जाएगा’, CM पद पर सस्पेंस के बीच बीजेपी नेता का बड़ा बयान
रक्षामंत्री राजनाथ सिंह 12:30 बजे दिल्ली से जयपुर के लिए रवाना होंगे. करीब 1:15 बजे वह जयपुर पहुंचेंगे. 1:20 पर एयरपोर्ट से बाहर निकलेंगे और सीधे होटल जाएंगे.BJP विधायक जोगेश्वर गर्ग ने एबीपी न्यूज से
Read More
July 10, 20210
ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਸੂਬੇ ‘ਚ 16 ਜੁਲਾਈ ਤੋਂ ਖੁੱਲ੍ਹਣਗੇ ਸਕੂਲ
ਦੇਸ਼ ਵਿੱਚ ਕੋਰੋਨਾ ਦੀ ਰਫ਼ਤਾਰ ਘੱਟ ਗਈ ਹੈ । ਜਿਸਦੇ ਮੱਦੇਨਜ਼ਰ ਸੂਬਾ ਸਰਕਾਰਾਂ ਵੱਲੋਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ । ਇਸੇ ਵਿਚਾਲੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਵੱਲੋਂ ਰਾਜ ਵਿੱਚ ਬੰਦ ਸਕੂਲ ਖੋਲ੍ਹਣ ਦਾ ਵੱਡਾ ਫੈਸਲਾ ਲਿਆ
Read More
January 10, 20230
अवैध खनन पर पठानकोट पुलिस की कार्रवाई, 8 लोग गिरफ्तार, 6 टिप्पर और 3 पोकलेन जब्त
पठानकोट पुलिस ने अवैध खनन को लेकर बड़ा अभियान चलाते हुए 8 लोगों को गिरफ्तार किया है. पुलिस ने मौके से 6 टिप्पर और तीन पोकलेन मशीन भी बरामद की है। इसके अलावा पुलिस ने एक क्रशर मालिक को गिरफ्तार कर क्रश
Read More
Comment here